Music Video

Music Video

Lyrics

ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
(ਮਿਲਿਆਂ ਨੂੰ ਹੋਗੇ ਬਹੁਡੇ ਅਰਸੇ)
ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਤੇਰੀ ਦੀਦ ਨਾਲ ਮਨ ਨੂੰ ਸਕੂਨ ਮਿਲਦਾ
ਤੇਰੇ ਨਾਮ ਨਾਲ ਜਿੰਦ ਨੂੰ ਜਨੂਨ ਮਿਲਦਾ
ਤੇਰੀ ਦੀਦ ਨਾਲ ਮਨ ਨੂੰ ਸਕੂਨ ਮਿਲਦਾ
ਤੇਰੇ ਨਾਮ ਨਾਲ ਜਿੰਦ ਨੂੰ ਜਨੂਨ ਮਿਲਦਾ
ਹੱਥ ਜੋੜ ਖੜਾ ਤੇਰੇ ਦਰ ਤੇ
ਤੁਸੀ ਲਓ ਨਾ ਜੀ ਸਾਭੀ ਦੇ ਜੀ ਪਰਚੇ
ਮਿਲਿਆਂ ਨੂੰ ਬਹੁਡੇ ਹੋਗੇ ਅਰਸੇ
ਮਿਲਿਆਂ ਨੂੰ ਬਹੁਡੇ ਹੋਗੇ ਅਰਸੇ
(ਮਿਲਿਆਂ ਨੂੰ ਬਹੁਡੇ ਹੋਗੇ ਅਰਸੇ)
ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਖੋਡੇ ਬਾਜੋ ਜਿੰਦ ਮੇਰੀ ਡਾਵਾ ਡੋਲੇ ਖਾਂਦੀ ਏ
ਹਰ ਪਲ ਰਾਜਾ ਜੀ ਯਾਦ ਸਤਉਦਿ ਏ
ਖੋਡੇ ਬਾਜੋ ਜਿੰਦ ਮੇਰੀ ਡਾਵਾ ਡੋਲੇ ਖਾਂਦੀ ਏ
ਹਰ ਪਲ ਰਾਜਾ ਜੀ ਯਾਦ ਸਤਉਦਿ ਏ
ਵਾਜੋਂ ਤੁਸਾਂ ਦੇ ਸਾਹ ਦੀ ਕੋਈ ਕਦਰ ਨਾ
ਜੋ ਦੀਦ ਵਜੋਂ ਐਵੇਂ ਗਏ ਖਰਚੇ
ਮਿਲਿਆਂ ਨੂੰ ਬਹੁਡੇ ਹੋਗੇ ਅਰਸੇ
ਮਿਲਿਆਂ ਨੂੰ ਬਹੁਡੇ ਹੋਗੇ ਅਰਸੇ
(ਮਿਲਿਆਂ ਨੂੰ ਬਹੁਡੇ ਹੋਗੇ ਅਰਸੇ)
ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਯਾਦ ਆਉਂਦੀ ਤੇ ਰਵਾਉਂਦੀ ਤੇ ਸਤਾਉਂਦੀ ਬੜੀ ਏ
ਹੱਕ ਥੋੜੇ ਉਤੇ ਆਪਣਾ ਜਤਾਉਂਦੀ ਬੜੀ ਏ
ਯਾਦ ਆਉਂਦੀ ਤੇ ਰਵਾਉਂਦੀ ਤੇ ਸਤਾਉਂਦੀ ਬੜੀ ਏ
ਹੱਕ ਥੋੜੇ ਉਤੇ ਆਪਣਾ ਜਤਾਉਂਦੀ ਬੜੀ ਏ
ਜੇ ਕਿਤੇ ਮਿਲ ਜਾਓ ਤੁਸੀ ਮੁਸਾਪੁਰੀ ਨੂੰ
ਸਦਾ ਜਾਣਗੇ ਚਰਨ ਥੋੜੇ ਪਰਸੇ
ਮਿਲਿਆਂ ਨੂੰ ਬਹੁਡੇ ਹੋਗੇ ਅਰਸੇ
ਮਿਲਿਆਂ ਨੂੰ ਬਹੁਡੇ ਹੋਗੇ ਅਰਸੇ
(ਮਿਲਿਆਂ ਨੂੰ ਬਹੁਡੇ ਹੋਗੇ ਅਰਸੇ)
ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਮਿਲਿਆਂ ਨੂੰ ਹੋਗੇ ਬਹੁਡੇ ਅਰਸੇ
ਰਾਜਨ ਤੇਰੇ ਦਰ ਤੇ ਆਯਾ
ਮੱਥਾ ਚਰਨਾਂ ਨਾਲ ਮੈ ਲਾਯਾ
ਭੁੱਲਾ ਬਖਸ਼ੋ ਮੇਰੀਆਂ
ਤੇਰੇ ਦਰ ਤੇ ਆਯਾ
ਮੱਥਾ ਚਰਨਾਂ ਦੇ ਨਾਲ ਲਾਯਾ
ਭੁੱਲਾ ਬਖਸ਼ੋ ਮੇਰੀਆਂ
ਭੁੱਲਾ ਬਖਸ਼ੋ ਮੇਰੀਆਂ
ਭੁੱਲਾ ਬਖਸ਼ੋ ਮੇਰੀਆਂ
ਭੁੱਲਾ ਬਖਸ਼ੋ ਮੇਰੀਆਂ
Written by: Amdad Ali, Sabi Musapuriya
instagramSharePathic_arrow_out

Loading...