album cover
Aadat
19,721
Regional Indian
Aadat was released on June 19, 2021 by AIM Punjabi as a part of the album Aadat - Single
album cover
Release DateJune 19, 2021
LabelAIM Punjabi
Melodicness
Acousticness
Valence
Danceability
Energy
BPM130

Credits

PERFORMING ARTISTS
Sucha Yaar
Sucha Yaar
Lead Vocals
COMPOSITION & LYRICS
Sucha Yaar
Sucha Yaar
Songwriter
Ranjha Yaar
Ranjha Yaar
Composer

Lyrics

ਕਹਿੰਦੀ ਤੇਰਾ-ਮੇਰਾ ਮੇਲ ਕਦੇ ਹੋਣਾ ਨੀ,
ਮੈਂ ਕਿਹਾ ਐਵੇਂ ਕਾਹਤੋਂ ਬੋਲੀ ਜਾਨੀ ਏ, ਕੇਂਦੀ ਸਾਂਭ ਕੇ ਤੂੰ ਰੱਖ ਦਿਲ ਆਪਣਾ,
ਮੈਂ ਕਿਹਾ ਪੈਰਾਂ ਚ ਤਾਂ ਰੋਲੀ ਜਾਨੀ ਏ, ਕਹਿੰਦੀ ਚੂਰ ਕਰਵਾ ਲਏਂਗਾ,
ਫੱਟ ਡੂੰਘੇ ਖਾ ਲਏਂਗਾ, ਚੂਰ ਕਰਵਾ ਲਏਂਗਾ,
ਫੱਟ ਡੂੰਘੇ ਖਾ ਲਏਂਗਾ, ਲਗਨੀ ਵੇ ਸੱਟ ਜੇਹੜੀ.
ਕੇਂਦੀ ਪਿਆਰ ਕਾਹਤੋਂ ਕਰਦਾ ਏ, ਮੈਂ ਕਿਹਾ ਆਦਤ ਤੂੰ ਮੇਰੀ.
ਕੇਂਦੀ ਭੁੱਲ ਜਾ ਖਾ ਤੂੰ ਮੈਨੂੰ, ਮੈਂ ਕਿਹਾ ਜਾਨ ਨਾ ਕੱਢ ਮੇਰੀ.
ਕੇਂਦੀ ਪਿਆਰ ਕਾਹਤੋਂ ਕਰਦਾ ਏ, ਮੈਂ ਕਿਹਾ ਆਦਤ ਤੂੰ ਮੇਰੀ.
ਕੇਂਦੀ ਭੁੱਲ ਜਾ ਖਾ ਤੂੰ ਮੈਨੂੰ, ਮੈਂ ਕਿਹਾ ਜਾਨ ਨਾ ਕੱਢ ਮੇਰੀ.
ਕਹਿੰਦੀ ਪੈਰ ਵਾਲੀ ਗੱਲ, ਮੈਨੂੰ ਲੱਗੇ ਨੁਕਸਾਨ ਦੀ,
ਮੈਂ ਕਿਹਾ ਖੁਸ਼ ਬੜਾ ਰੱਖੂੰਗਾ,
ਆਹ ਲੈ ਕਸਮ ਕ਼ੁਰਾਨ ਦੀ, ਕਸਮ ਕ਼ੁਰਾਨ ਦੀ.
ਕਹਿੰਦੀ ਦਿਲ ਨੂੰ ਸਜ਼ਾ, ਮਿਲ ਜਾਂਦੀ ਬੇਵਜਾਹ,
ਦਿਲ ਨੂੰ ਸਜ਼ਾ, ਮਿਲ ਜਾਂਦੀ ਬੇਵਜਾਹ, ਹੁੰਦੀ ਅੱਖਾਂ ਦੀ ਇਹ ਹੇਰਾ-ਫੇਰੀ.
ਕਹਿੰਦੀ ਪਿਆਰ ਕਾਹਤੋਂ ਕਰਦਾ ਏ, ਮੈਂ ਕਿਹਾ ਆਦਤ ਤੂੰ ਮੇਰੀ,
ਕਹਿੰਦੀ ਭੁੱਲ ਜਾ ਖਾ ਤੂੰ ਮੈਨੂੰ, ਮੈਂ ਕਿਹਾ ਜਾਨ ਨਾ ਕੱਢ ਮੇਰੀ.
ਕਹਿੰਦੀ ਦਿਲ ਦਾ ਤੂੰ ਚੰਗਾ,
ਉਂਝ ਲੱਗੇ ਸੁੱਚੇ ਯਾਰ ਵੇ ਮੈਂ ਕਿਹਾ ਆਪਣਾ ਵੀ
ਦੇਦੇ ਖਾ ਦਿਲ ਐਸੇ ਐਤਬਾਰ ਤੇ, ਐਸੇ ਐਤਬਾਰ ਤੇ.
ਕਹਿੰਦੀ ਮੈਂ ਹੀ ਚਲੀ ਜਾਊਂਗੀ, ਮੁੜਕੇ ਨਾ ਪਾਊਂਗੀ, ਫਰੀਦਕੋਟ ਵਿੱਚ ਫੇਰੀ.
ਕਹਿੰਦੀ ਪਿਆਰ ਕਾਹਤੋਂ ਕਰਦਾ ਏ, ਮੈਂ ਕਿਹਾ ਆਦਤ ਤੂੰ ਮੇਰੀ,
ਕਹਿੰਦੀ ਭੁੱਲ ਜਾ ਖਾ ਤੂੰ ਮੈਨੂੰ, ਮੈਂ ਕਿਹਾ ਜਾਨ ਨਾ ਕੱਢ ਮੇਰੀ।
Written by: Ranjha Yaar, Sucha Yaar
instagramSharePathic_arrow_out􀆄 copy􀐅􀋲

Loading...