album cover
Taaj (Acoustic)
31,869
Pop
Taaj (Acoustic) was released on April 7, 2023 by Universal Music India Pvt. Ltd. (on behalf of Bombay Electric Collective) as a part of the album Marigold Soundsystem (Deluxe)
album cover
Release DateApril 7, 2023
LabelUniversal Music India Pvt. Ltd. (on behalf of Bombay Electric Collective)
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Lost Stories
Lost Stories
Performer
JAI DHIR
JAI DHIR
Vocals
COMPOSITION & LYRICS
Lost Stories
Lost Stories
Composer
JAI DHIR
JAI DHIR
Songwriter
PRODUCTION & ENGINEERING
Lost Stories
Lost Stories
Producer
Hanish Taneja
Hanish Taneja
Mixing Engineer, Mastering Engineer

Lyrics

[Intro]
ਹਮ ਬਾਹਾਂ ਮੇਰੀ ਸੂਨੀਆਂ ਵੇ ਚੰਗੀ ਨਈਓ ਲਗਦੀਆਂ
ਚੂੜਾ ਮੇਰੀ ਬਾਹਾਂ ਵਿੱਚ ਪਾਦੇ
ਮੇਰੀ ਵੀ ਏ ਹਾਂ ਤੇ ਨਾਲੇ ਤੇਰੀ ਮਨਜ਼ੂਰੀ ਵੀ
ਤਾਂਵੀ ਮੈਨੂੰ ਲੇ ਕੇ ਕਿਉਂ ਨਾ ਜਾਵੇ
ਤੂੰ ਆਵੇ
[Verse 1]
ਤੈਨੂੰ ਯਾਦ ਨਾ ਵੀ ਕਰਨ ਤਾਂ ਵੀ ਤੇਰੀ ਯਾਦ ਆ ਜਾਵੇ
ਤੇਰੇ ਸਾਹਾ ਦੀ ਮਹਿਕ ਮੇਰੇ ਸਾਹਾ ਵਿੱਚ ਘੁਲ ਜਾਵੇ
ਤੈਨੂੰ ਯਾਦ ਨਾ ਵੀ ਕਰਨ ਤਾਂ ਵੀ ਤੇਰੀ ਯਾਦ ਆ ਜਾਵੇ
ਤੇਰੇ ਸਾਹਾ ਦੀ ਮਹਿਕ ਮੇਰੇ ਸਾਹਾ ਵਿੱਚ ਘੁਲ ਜਾਵੇ
ਅੱਜ ਖੋਲ ਦਿੱਤੇ ਦਿਲ ਦੇ ਸਾਰੇ ਰਾਜ਼ ਮੈਂ
ਅੱਜ ਤੋਂ ਹਾਂ ਤੇਰੇ ਸਿਰ ਦਾ ਤਾਜ ਮੈਂ
ਤੇਰੇ ਇਸ਼ਕੇ ਚ ਹੋਈਆਂ ਵੇ ਮੈਂ ਹੁਣ ਬਦਨਾਮ
ਤਾਹੀ ਕਰਦੀ ਸ਼ਰਾਰਤਾਂ ਨਾਦਾਨ ਮੈਂ
ਆ ਅੰਹ ਅੰਹ
ਮੇਰੀ ਮਹਿੰਦੀ ਚ ਤੇਰਾ ਹੀ ਨਾਮ ਲੁੱਕਿਆ
ਮੇਰੀ ਮਹਿੰਦੀ ਚ ਤੇਰਾ ਹੀ ਨਾਮ ਲੁੱਕੇ
ਹੱਥ ਫੜ ਛੇਤੀ ਹਾਂ ਛੇਤੀ ਤੂੰ ਲੱਭ ਢੋਲਣਾ
ਰੁੱਸ ਜਾਣਾ ਮੈਂ ਜਾਣਾ ਤੈਨੂੰ ਜੇ ਨੀ ਲੱਭਿਆ
ਓਹ ਦਿੱਤੀ ਜਿੰਦ ਮੇਰੀ ਤੈਨੂੰ ਅੱਜ ਮੈਂ
ਰੂਹ ਵੀ ਤੇਰੀ ਮੈਂ ਚੁਰਾਲਾਂ ਬੇਈਮਾਨ ਮੈਂ
ਤੇਰੇ ਇਸ਼ਕੇ ਚ ਹੋਈਆਂ ਵੇ ਮੈਂ ਹੁਣ ਬਦਨਾਮ
ਤਾਹੀ ਕਰਦੀ ਸ਼ਰਾਰਤਾਂ ਨਾਦਾਨ ਮੈਂ
Written by: JAI DHIR, Lost Stories
instagramSharePathic_arrow_out􀆄 copy􀐅􀋲

Loading...