album cover
Messiah
album cover
Messiah was released on November 21, 2023 by Universal Music India Pvt Ltd. as a part of the album Messiah - Single
ReleasedNovember 21, 2023
LabelUniversal Music India Pvt Ltd.
BPM104
Melodicness
Acousticness
Valence
Danceability
Energy

Music Video

Music Video

Lyrics

ਪੰਜਾਬੀ ਆਗੇ ਬਿੱਲੋ ਸਾਈਡ ਹੱਟ
ਸੀਨ ਵਿੱਚ ਗੰਦ ਪਾਉਣ ਆਇਆ ਇਕ ਨਵਾਂ ਜੱਟ
ਦੇਖ ਮੇਰੀ ਲੁੱਕ ਮੇਰੀ ਵਾਈਬ ਹੈਗੀ ਬੋਹਤ ਅੱਤ
ਟ੍ਰਿਕਸਿੰਘ ਪਹੁੰਚਿਆ ਤੇ ਫਰੈਸ਼ ਲੱਗੇ
ਬਦਲਣ ਆਇਆ ਹੈਗਾ ਗੇਮ
ਕਾਕਾ ਹੁਣ ਤੂੰ ਰੱਖ ਪੈਸੇ ਨਾਲ ਰੱਖ ਫੇਮ
ਮਸਲਾ ਏ ਹੈਗਾ ਹੁਣ ਕਿ ਵੀ ਆਰ ਨੌਟ ਦਾ ਸੇਮ
And your shit is fucking corny and your flow is fucking lame
ਬਣਾਉਣ ਆਇਆ ਲੀਗੇਸੀ ਇੰਡਸਟਰੀ ਮੇਰਾ ਏਮ
ਤੇ ਲਗਿਆ ਨਿਸ਼ਾਨਾ
ਬੈਰਲ ਕੀਤੀ ਲੋਡ ਤੇ ਹੁਣ ਡ੍ਰੌਪ ਕਰੇ ਗਾਣਾ
ਵਾਰਨਿੰਗ ਨੀ ਦਿੱਤੀ ਨਾ ਮੈਂ ਕਰਨਾ ਇਸ਼ਾਰਾ
ਬ੍ਰੇਸ ਕਰ ਹੈੱਡ ਡਾਊਨ ਪੈਕ ਅੱਪ
ਮੁੰਡਾ ਕਿਉਂਕਿ ਡ੍ਰੌਪ ਕਰੇ ਬੰਬ
Ain't nobody dress like me, rap like me
Walk talk and act like me
I'm not shady but trust me, you can't be me
ਇੱਟ'ਸ ਹੈਪਨਿੰਗ ਮਸੀਹਾ'ਸ ਹੀਅਰ
ਹਾਈ ਲੇਡੀਜ਼
ਦਮ ਹੈਗਾ ਮੇਰੀ ਹੱਡੀਆਂ ਚ
ਘੁੰਮਦਾ ਨੀ ਮੁੰਡਾ ਹੁਣ ਵੱਡੀ ਵੱਡੀ ਗੱਡੀਆਂ ਚ
ਵਾਲਪੇਪਰ ਰੱਖਦੀਆਂ ਮੈਨੂੰ ਹੁਣ ਨੱਡੀਆਂ ਤੇ
ਏਹੋਜਾ ਤਾਂ ਟੈਲੰਟ ਬੱਸ ਦਿਖਦਾ ਏ ਸਾਡੀਆਂ ਚ
Knock knock knock
ਕੌਣ ਆਇਆ ਕੌਣ ਆਇਆ
ਜਾਕੇ ਹੁਣ ਦੇਖ ਕੌਣ ਆਇਆ ਕੌਣ ਆਇਆ
ਜਾਕੇ ਹੁਣ ਦੇਖ ਕੌਣ ਆਇਆ ਕੌਣ ਆਇਆ
ਦਰਵਾਜ਼ਾ ਖਟਖਟਾਇਆ
I think it's the messiah
Ayyy
ਇੱਕ ਸਾਲ ਮੈਂ ਹੀ ਸਾਉਂਡ ਬਣਾਇਆ
ਮੈਂ ਪਰਾਇਆ, ਗੋਲ ਉੱਚੇ ਹਿਮਾਲਿਆ
ਏਮਿੰਗ ਹਾਇਰ, ਮੁੰਡਾ ਆਇਆ ਵਿਦ ਡਿਜ਼ਾਇਰ
Taste acquired, no denial
Cause we headed to the top
ਟ੍ਰਾਈਲਿੰਗੁਅਲ ਫਲੋ ਐਵਰੀ ਸੌਂਗ ਇਜ਼ ਏ ਬੌਪ
ਹਿੱਪੈਸਟ ਓਨ ਦਾ ਬਲੌਕ ਵਿੱਥ ਅ ਲਿਟਲ ਬਿੱਟ ਔਫ ਹੌਪ
ਰੈਪ ਮੇਰਾ ਕ੍ਰਿਮੀਨਲ ਜਸਟ ਕਾਲ ਦਾ ਫਕਿੰਗ ਕਾਪਸ
Fucker w the flow and i'm not gonna stop
ਰੋਕ ਸਕਦਾ ਤਾਂ ਰੋਕਲੇ
Fucking up the rap biz
ਬੇਬੀ ਨੋ ਫੋਰਪਲੇ
Ayyy
This ain't a game but we go play
Haunting up your life man
ਯੂ ਕੈਨ ਕਾਲ ਮੀ ਗੋਸਟਫੇਸ
ਕਿੱਲਾ
ਪਰ ਬੰਦੂਕ ਨਹੀਂ ਰੱਖਤਾ
Break a rapper stereotype
ਮੈਂ ਮਾਲ ਨਹੀਂ ਚੱਖ ਤਾ
ਯੇਹ ਤੇਰਾ ਫੇਕ ਫਲੈਕਸ ਨਹੀਂ ਚੱਲਦਾ
ਮਾਨ ਲੇ ਮੈਂ ਨੈਕਸਟ ਅੱਪ
ਦਿਲ ਕਰ ਹਲਕਾ
Ain't nobody dress like me, or rap like me
Walk talk and act like me
I'm not shady but trust me you can't be me
ਇੱਟ'ਸ ਹੈਪਨਿੰਗ ਮਸੀਹਾ'ਸ ਹੀਅਰ
Hi ladies
ਕੌਣ ਆਇਆ ਕੌਣ ਆਇਆ
ਜਾਕੇ ਹੁਣ ਦੇਖ ਕੌਣ ਆਇਆ ਕੌਣ ਆਇਆ
ਜਾਕੇ ਹੁਣ ਦੇਖ ਕੌਣ ਆਇਆ ਕੌਣ ਆਇਆ
ਦਰਵਾਜ਼ਾ ਖਟਖਟਾਇਆ
I think it's the messiah
Written by: tricksingh
instagramSharePathic_arrow_out􀆄 copy􀐅􀋲

Loading...