album cover
Badmash
73,217
Worldwide
Badmash was released on March 19, 2020 by Worldwide Records Punjabi as a part of the album Badmash - Single
album cover
Release DateMarch 19, 2020
LabelWorldwide Records Punjabi
Melodicness
Acousticness
Valence
Danceability
Energy
BPM127

Music Video

Music Video

Credits

PERFORMING ARTISTS
Khazala
Khazala
Performer
COMPOSITION & LYRICS
Khazala
Khazala
Songwriter
Gurjiwan Singh
Gurjiwan Singh
Composer

Lyrics

ਨਿਤ ਲੋਕਾਂ ਕੋਲੋਂ ਸੁਣਾ ਸੱਚ ਤੁਹੀ ਦੱਸ ਦੇ
ਵੇ ਕਾਤੋਂ ਤੂੰ Brain ਮੇਰਾ Hack ਕਰਦਾ
ਤੇਰੀ ਸਾਹੂ ਜਿਹੀ Look ਆ ਤੇ ਸ਼ੌਕ ਅਥਰੇ
ਤੇਰਾ ਕੁਜ ਵੀ ਨੀ ਆਪਸ ਚ Match ਕਰਦਾ
Collar ਦਾਂ Button ਤਾ ਬੰਦ ਰੱਖੇ ਤੂੰ
ਪਰ ਕੁੜਤੇ ਤੇ ਰੱਖਦਾ ਐ Cuff ਚਾੜ ਕੇ
ਹੋ ਨਾਰਾਂ ਕੋਲੋਂ ਲੰਗੇ ਅਖ਼ ਨੀਵੀਂ ਕਰਕੇ
ਤੇ ਵੈਲੀਆਂ ਨੂੰ ਤੱਕੇ ਅੱਖਾਂ ਪਾੜ ਪਾੜ ਕੇ
ਓ ਮਿਲਦਾ ਐ ਮੈਨੂੰ ਆਮ ਜੇਹਾ ਬਣਕੇ
ਪਰ ਪਤਾ ਮੈਨੂੰ ਚੀਜ ਤੂੰ ਕੋਈ ਖਾਸ ਵੇ ਜੱਟਾ
ਤੇਰੀ ਬੋਲ ਬਾਣੀ ਕਹਿੰਦੀ ਤੂੰ ਸ਼ਰੀਫ ਬੜਾ ਐ
ਤੱਕ ਬਾਵਾਂ ਵਾਲੇ ਕਹਿੰਦੇ ਬਦਮਾਸ਼ ਵੇ ਜੱਟਾ
ਓ ਬੋਲ ਬਾਣੀ ਕਹਿੰਦੀ ਤੂੰ ਸ਼ਰੀਫ ਬੜਾ ਐ
ਤੱਕ ਬਾਵਾਂ ਵਾਲੇ ਕਹਿੰਦੇ ਬਦਮਾਸ਼ ਵੇ ਜੱਟਾ
ਹੋ ਤੇਰੀ ਸੁਣੀ ਸੀ ਤਾਰੀਫ ਮੁੰਡਾ ਲੱਬੇ ਤੂੰ ਸ਼ਰੀਫ
ਤਾਇਯੋ ਡੱਬ ਵਿੱਚੋ ਕੱਢ ਰੱਖਾਂ Seat ਦੇ ਥੱਲੇ
ਸੀ Gucci ਤੇ Prada favourite ਜੱਟ ਦਾਂ
ਆ ਤੇਰੇ ਪਿੱਛੇ ਅੱਖਾਂ ਤੇ specs ਚੱਲੇ
ਸਾਊ ਤੇਰੀ ਕਹੂਗਾ ਜੋ ਸੱਚ ਕਹੂਗਾ
ਝੂਠ ਤੇਰੇ ਕੋਲੋਂ ਬੋਲਣਾ ਮੈਂ ਰੱਤਾ ਨਈ
ਅਧੂਰਾ ਜਾ ਗਿਆਨ ਮੇਰੇ ਬਾਰੇ ਲੋਕਾਂ ਨੂੰ
ਮੈਂ ਕਿੰਨਾ ਮਾੜਾ ਖੁਦ ਮੈਨੂੰ ਵੀ ਐ ਪਤਾ ਨਈ
ਪਰ ਟੀਚਰ ਨੀ ਕੀਤੀ ਆਉਂਦੀ ਜਾਂਦੀ ਨਾਰ ਨੂੰ
ਦਿੱਤੀ ਭੁਲਾਂ ਨਾ ਵੈਰੀ ਨੂੰ ਔਕਾਤ ਬੱਲੀਏ
ਆਹ ਤੇਰੇ ਚੱਕਰਾਂ ਚ ਮੈਂ ਸ਼ਰੀਫ ਬਣਿਆ
ਜੱਟ ਓਦਾਂ ਬਦਮਾਸ਼ਾਂ ਦਾਂ ਆ ਬਾਪ ਬੱਲੀਏ
ਆਹ ਤੇਰੇ ਚੱਕਰਾਂ ਚ ਮੈਂ ਸ਼ਰੀਫ ਬਣਿਆ
ਜੱਟ ਓਦਾਂ ਬਦਮਾਸ਼ਾਂ ਦਾਂ ਆ ਬਾਪ ਬੱਲੀਏ
ਜੇੜੇ ਮੇਰੇ ਪਿੱਛੇ ਰਾਉਂਦੀਆਂ ਸੀ ਮਾਰਦੇ
ਓ ਕਿਥੇ ਗਏ ਨੇ ਸਾਰੇ ਕੋਈ ਨੀ Back ਮੁੜਿਆ
ਓ ਬਾਕੀ ਮੈਨੂੰ ਰਾਹ ਨੇ ਖਾਲੀ ਕਰਦੇ
ਮੇਰਾ ਨਾਮ ਜਦੋਂ ਦਾ ਤੇਰੇ ਨਾਲ ਜੁੜਿਆ
ਮੈਨੂੰ ਯਾਦ ਆ ਮੈਂ ਕੀਤਾ ਸੀ ਮਜ਼ਾਕ ਤੇਰੇ ਨਾਲ
ਕੇ ਤੇਰਾ ਮੇਰਾ ਵਿਆਹ ਤਾ ਜੱਟਾ ਹੋ ਨੀ ਸਕਦਾ
ਓਦੋ ਅੱਖ ਤੇਰੀਆਂ ਚ ਸੀ ਮੈਂ ਖੂਨ ਵੇਖਿਆ
ਤੂੰ ਕਹਿ ਤੈਨੂੰ ਮੇਥੋ ਕੋਈ ਖੋ ਨੀ ਸਕਦਾ
ਮੈਨੂੰ ਸ਼ੱਕ ਤਾ ਹੋਇਆ ਸੀ ਓਸੇ time ਤੇਰੇ ਤੇ
ਹਾਏ ਸ਼ੱਕ ਤਾ ਹੋਇਆ ਸੀ ਓਸੇ time ਤੇਰੇ ਤੇ
ਤੂੰ ਭੋਰਾ ਨੀ ਜਮਾ ਤਾ ਸਬ Boss ਐ ਜੱਟਾ
ਤੇਰੀ ਬੋਲ ਬਾਣੀ ਕਹਿੰਦੀ ਤੂੰ ਸ਼ਰੀਫ ਬੜਾ ਐ
ਤੱਕ ਬਾਵਾਂ ਵਾਲੇ ਕਹਿੰਦੇ ਬਦਮਾਸ਼ ਵੇ ਜੱਟਾ
ਓ ਬੋਲ ਬਾਣੀ ਕਹਿੰਦੀ ਤੂੰ ਸ਼ਰੀਫ ਬੜਾ ਐ
ਤੱਕ ਬਾਵਾਂ ਵਾਲੇ ਕਹਿੰਦੇ ਬਦਮਾਸ਼ ਵੇ ਜੱਟਾ
ਸ਼ੁਰੂਵਾਤ ਜੀਨੇ ਕਰਨੀ ਐ ਕਰ ਲੈ
ਅਸੀਂ ਓਹ ਆ ਜਿਹੜੇ ਮਸਲੇ ਦਾਂ end ਕਰਦੇ
ਓਹ ਕੁੜੀਆਂ ਦੇ ਪਿੱਛੇ ਆ ਸ਼ਾਲਾਰੂ ਲੜ ਦੇ
ਓ ਮਰਦ ਤਾ ਨਾਰਾ ਨੂੰ defend ਕਰਦੇ
ਕਿਸੇ help ਨੀ ਆਯੀ ਕੀ ਮੈਂ ਬੰਦਾ ਮਾਰਦਾ
ਤੂੰ ਤਾਂ ਸਿਦੀ ਆਯੀ ਮੇਰੇ ਦਿਲ ਵਿਚ ਨੀ
ਜੇ ਤੇਰੇ ਅੱਗੇ ਹੋ ਹੋ ਜਿੰਨੇ ਤਣਨਾ
ਹਿੱਕਾ ਚ ਜਿੰਨੀ ਚੌੜੀ, ਠੋਕਣੀ ਮੈਂ ਹਿੱਕ ਨੀ
ਹਿੱਕ ਲਾਕੇ ਜਿਹੜੇ ਲੋਕਾਂ ਨੂੰ ਨਾ ਸਾਹ ਜੁੜ ਦੇ
ਤੇਰੇ ਓਦੇ ਨਾਲ ਮਿਲਿਆ ਆ ਸਾਕ ਬੱਲੀਏ
ਆਹ ਤੇਰੇ ਚੱਕਰਾਂ ਚ ਮੈਂ ਸ਼ਰੀਫ ਬਣਿਆ
ਜੱਟ ਓਦਾਂ ਬਦਮਾਸ਼ਾਂ ਦਾਂ ਆ ਬਾਪ ਬੱਲੀਏ
ਆਹ ਤੇਰੇ ਚੱਕਰਾਂ ਚ ਮੈਂ ਸ਼ਰੀਫ ਬਣਿਆ
ਜੱਟ ਓਦਾਂ ਬਦਮਾਸ਼ਾਂ ਦਾਂ ਆ ਬਾਪ ਬੱਲੀਏ
ਪੰਗੇਬਾਜ਼ ਤੂੰ ਜ਼ਰੂਰ ਪਰ ਸ਼ੋਸ਼ੇਬਾਜ਼ ਨੀ
Pure pb ਇਹੀ ਤਾ ਨਿਸ਼ਾਨੀ ਆ ਤੇਰੀ
ਹਾਏ ਕੋਈ ਨਸ਼ਾ ਨੀ ਜੋ ਤੇਰੇ ਸਿਰ ਚੱੜ ਬੋਲਦਾ
ਮੈਨੂੰ ਪਤਾ ਜੱਟਾ ਇਹ ਤਾ ਖਾਨਦਾਨੀ ਐ ਤੇਰੀ
ਮੈਨੂੰ ਪਤਾ ਮੇਰੇ ਪਹਿਲੋਂ ਤੇਰੇ ਯਾਰ ਪਹਿਲੇ ਨੇ
ਏਸ ਗੱਲ ਉੱਤੇ ਗੁੱਸਾ ਨੀ ਪਿਆਰ ਆਉਂਦਾ ਏ
ਤੂੰ ਨਵੇਂਆਂ ਨੂੰ ਮਿਲ ਨੀ ਪੁਰਾਣੇ ਛੱਡ ਦਾਂ
ਤਾਂਹੀਯੋ ਦਿਲ ਚ ਤੇਰੇ ਸਤਿਕਾਰ ਆਉਂਦਾ ਏ
ਹੋ ਬੰਦਿਆਂ ਚ ਨਸਲ ਜੇ ਹੋਵੇ ਗ਼ਰਮੀ
ਫੇਰ ਤੂੰ ਐ ਸੁਪਰ ਕਲਾਸ ਵੇ ਜੱਟਾ
ਤੇਰੀ ਬੋਲ ਬਾਣੀ ਕਹਿੰਦੀ ਤੂੰ ਸ਼ਰੀਫ ਬੜਾ ਐ
ਤੱਕ ਬਾਵਾਂ ਵਾਲੇ ਕਹਿੰਦੇ ਬਦਮਾਸ਼ ਵੇ ਜੱਟਾ
ਓ ਬੋਲ ਬਾਣੀ ਕਹਿੰਦੀ ਤੂੰ ਸ਼ਰੀਫ ਬੜਾ ਐ
ਤੱਕ ਬਾਵਾਂ ਵਾਲੇ ਕਹਿੰਦੇ ਬਦਮਾਸ਼ ਵੇ ਜੱਟਾ
ਓ ਦਿਲ ਸਵਰਗਾਂ ਚ ਬੈਠੇ ਦਾਦੇ ਦਾਂ ਨਾ ਦੁੱਖ ਜੇ
ਇਥੋਂ ਤੱਕ ਸੋਚ ਰੱਖੇ ਪੁੱਤ ਜੱਟ ਦਾਂ
ਜੇ ਅਣਖਾਂ ਦੀ ਹੋਊ ਤਾ ਕਬੂਲ ਕਰੂਗਾ
ਮਾੜੀ ਮੌਤ ਨੂੰ ਵੀ ਰੋਕ ਰੱਖੇ ਪੁੱਤ ਜੱਟ ਦਾਂ
ਅੱਜ ਤਕ ਜੋ ਮੈਂ ਗਿਆ ਜੋ ਵੀ ਲਿਖਿਆ
Follow ਕੀਤਾ ਨੀ ਕਿਸੇ ਨੂੰ ਸਬ ਘਰੋਂ ਸਿਖਿਆ
ਕਿਹਾ ਬਾਪੂ ਸੀ ਪੁੱਤਾਂ ਜੇ ਜ਼ਮੀਰ ਮੱਰ ਗਈ
ਲੱਖ ਲਾਨਤ ਤੇਰੇ ਤੇ ਜੇ ਤੂੰ ਜਿਓੰਦਾ ਦਿਸਿਆ
ਹੱਡ ਤੋੜ ਦਾਂ ਆ ਕਦੇ ਨਈ ਅਸੂਲ ਤੋੜ ਦਾਂ
ਖ਼ਜ਼ਾਲੇ ਵਾਲੇ ਜੱਟ ਦੀ ਕਯਾ ਬਾਤ ਬੱਲੀਏ
ਆਹ ਤੇਰੇ ਚੱਕਰਾਂ ਚ ਮੈਂ ਸ਼ਰੀਫ ਬਣਿਆ
ਜੱਟ ਓਦਾਂ ਬਦਮਾਸ਼ਾਂ ਦਾਂ ਆ ਬਾਪ ਬੱਲੀਏ
ਆਹ ਤੇਰੇ ਚੱਕਰਾਂ ਚ ਮੈਂ ਸ਼ਰੀਫ ਬਣਿਆ
ਜੱਟ ਓਦਾਂ ਬਦਮਾਸ਼ਾਂ ਦਾਂ ਆ ਬਾਪ ਬੱਲੀਏ
Written by: Khazala
instagramSharePathic_arrow_out􀆄 copy􀐅􀋲

Loading...