album cover
Tanhai
3,858
Indian Pop
Tanhai was released on November 19, 2023 by T-Series as a part of the album MTV Hustle 03 Represent Episode 10
album cover
Release DateNovember 19, 2023
LabelT-Series
LanguageHindi
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Bob.B Randhawa
Bob.B Randhawa
Performer
COMPOSITION & LYRICS
Bob.B Randhawa
Bob.B Randhawa
Lyrics
Karan Kanchan
Karan Kanchan
Composer

Lyrics

ਅੱਜ-ਕੱਲ੍ਹ ਨੇ ਏ ਮੇਰੀ ਤਨਹਾਈਆਂ ਨਾਲ਼ ਯਾਰੀਆਂ
ਕਈ ਛੱਡ ਗਏ ਨੇ, ਕਈਆਂ ਨੇ ਤਾਂ ਖਿੱਚੀਆਂ ਤਿਆਰੀਆਂ
ਜਿਹੜਾ ਮੈਨੂੰ ਕਹਿੰਦਾ, "ਤੇਰੇ ਬਿਨਾ ਮੈਂ ਨਹੀਂ ਰਹਿਣਾ"
ਅੱਜ ਪਤਾ ਲੱਗਾ ਗੱਲਾਂ ਝੂਠੀਆਂ ਸੀ ਸਾਰੀਆਂ
ਅੱਜ ਪਤਾ ਲੱਗਾ ਗੱਲਾਂ ਝੂਠੀਆਂ ਸੀ ਸਾਰੀਆਂ, ਹਾਂ
Yeah, अंधेरों में ढूँढा, यारों, रोशनी का साथ मैंने
ज़ख्म काफ़ी मिले, पर करी ना आवाज़ मैंने
फ़िर भी हालातों से मैं हारता नहीं
ख़रीद ली आवाम बेच दिए जज़्बात मैंने
जैसे-जैसे, यारों, मशहूर होता गया
मैं वैसे-वैसे अपनों से दूर होता गया
दिल पे ना लेता, यारों, किसी की बात
मुस्कुराता बाहर, अंदर से मैं चूर होता गया
Joker बन के काटी मैंने ज़िंदगी ये सारी
छुपाऊँगा मैं दुख, फ़िर भी खेल रहेगा जारी
ज़ख्मी शेर और भी होता खूँखार
अब मानूँगा ना हार क्योंकि आ गई मेरी बारी
तकलीफ़ों में ये डालते, मुस्कुराते मुँह पर
Bob तू है मेरा favourite, तू ही है सबसे ऊपर
दिल पे है खोट और अब चेहरे पे भी दिखता है
देख तेरा भाई आज ऐसा भी कुछ लिखता है
इनकी ये बातों को भुला दूँगा ਸਾਰੀਆਂ
ਅੱਜ ਪਤਾ ਲੱਗਾ ਕਿੰਨੀ ਝੂਠੀਆਂ ਨੇ ਯਾਰੀਆਂ
ਅੱਜ ਪਤਾ ਲੱਗਾ ਕਿੰਨੀ ਝੂਠੀਆਂ ਨੇ ਯਾਰੀਆਂ, ਹਾਂ
ਅੱਗ ਲੱਗੇ ਥੋਨੂੰ time ਜੋ ਪੁਰਾਣਾ ਹੋ ਗਿਆ
ਜਜ਼ਬਾਤ ਮੇਰੇ ਲੋਕਾਂ ਲਈ ਸੀ ਗਾਣਾ ਹੋ ਗਿਆ
ਚੁੱਪ-ਚੁੱਪ ਰਹਿਨੈਂ, ਕਾਹਤੋਂ ਬੋਲਦਾ ਨਹੀਂ?
ਮੰਮੀ ਕਹਿੰਦੀ, "ਮੇਰਾ ਮੁੰਡਾ ਵੀ ਸਿਆਣਾ ਹੋ ਗਿਆ"
ਸੀਨੇ ਹਿਜਰਾਂ ਦੇ ਛੁਰਾ, ਯਾਰੋਂ, ਗੱਡ ਦਿੱਤਾ ਗਿਆ
'ਤੇ ਬਾਪੂ ਜੀ ਦੇ ਵੱਲੋਂ ਘਰੋਂ ਕੱਢ ਦਿੱਤਾ ਗਿਆ
ਸੋਣ ਤੋਂ ਮੈਂ ਪਹਿਲਾਂ ਲਾਉਂਦਾ ਮਾਂ ਨੂੰ ਮੈਂ phone
ਬਾਕੀ ਆਪਣੇ ਹਾਲਤਾਂ ਉੱਤੇ ਛੱਡ ਦਿੱਤਾ ਗਿਆ
ਕਦੇ ਕਿਸੀ ਦੇ ਮੈਂ ਦਿਲ ਵਿੱਚ ਵੱਸਿਆ ਨਹੀਂ
ਹਸਾਇਆ ਮੈਂ ਬਥੇਰਾ, ਕਦੇ ਹੱਸਿਆ ਨਹੀਂ
ਕਿਹਦੀ-ਕਿਹਦੀ, ਕਿੰਨੀ-ਕਿੰਨੀ ਦਿਲ ਵਿੱਚ ਥਾਂ
ਕਿੰਨੂੰ ਕਰਦਾ ਪਿਆਰ ਕਦੇ ਦੱਸਿਆ ਨਹੀਂ
ਹੁਣ ਧੋਖੇ ਵਾਲ਼ੀ ਗੱਲਾਂ ਵੀ ਨੇ ਲੱਗਦੀ ਪਿਆਰੀਆਂ
ਤਾਂਹੀਓਂ ਮੇਰੀ ਪੈਂਦੀ ਤਨਹਾਈਆਂ ਨਾਲ਼ ਯਾਰੀਆਂ
ਜਿਹੜਾ ਮੈਨੂੰ ਕਹਿੰਦਾ, "ਤੇਰੇ ਬਿਨਾ ਮੈਂ ਨਹੀਂ ਰਹਿਣਾ"
ਅੱਜ ਪਤਾ ਲੱਗਾ ਕਿੰਨੀ ਝੂਠੀਆਂ ਨੇ ਯਾਰੀਆਂ
ਅੱਜ ਪਤਾ ਲੱਗਾ ਕਿੰਨੀ ਝੂਠੀਆਂ ਨੇ ਯਾਰੀਆਂ, ਹਾਂ
तकलीफ़ों में नासमझ को डाल दिया गया
बड़ा होते मुझे घर से निकाल दिया गया
सपनों को पाने के लिए छोड़े मैंने अपने
और अपनों के दिल से निकाल दिया गया
अपनों के दिल से निकाल दिया गया
Written by: Bob.B Randhawa, Karan Kanchan
instagramSharePathic_arrow_out􀆄 copy􀐅􀋲

Loading...