album cover
No Flex
album cover
No Flex was released on November 24, 2023 by 11 Studios as a part of the album No Flex - Single
ReleasedNovember 24, 2023
Label11 Studios
BPM96
Melodicness
Acousticness
Valence
Danceability
Energy

Music Video

Music Video

Lyrics

ਸੋਹਣੀਏ ਨੀ ਗੱਲ ਇੱਕਕਰਾਂ ਕਨਫੈਸ
ਡੱਬ ਲੱਗਾ ਰੱਖੀ ਕਰੇ,ਕਰਾਂ ਨਾ ਫਲੈਕਸ
ਤੇਰੀ ਤੌਰ ਨੇ ਤਾਂ ਪੱਟ ਦਿੱਤੇ
ਮੁੰਡੇ ਮੇਰੇ ਸ਼ਹਿਰ ਦੇ
ਕ੍ਰੌਪਟੌਪ ਪਾਇਆ ਨਾਲ ਕ੍ਰੌਸਬਾਡੀ ਗੈੱਸ
ਦਿਲ ਮੰਗਦਾ ਦੀਦਾਰ ਤੇਰਾ
ਚੇਹਰੇ ਭਾਵੇਂ ਲੱਖਾਂ ਨੇ
ਗੰਨ ਨੀ ਕੀਤਾ ਕੰਮ, ਜੋ ਕੀਤਾ ਤੇਰੀ ਅੱਖਾਂ ਨੇ
ਤੂੰ ਚੈੱਕਆਊਟ ਕਰੇ ਜੱਟਾ ਨੂੰ
ਗੰਨ ਮੇਰੀ ਵੈਰੀ ਸਿੱਧਾ ਰੋਲਦੀ ਆ ਕੱਖਾਂ ਨੂੰ
ਓਹ ਕਾਲੀ ਚਾਹੀਦੀ ਆ ਹੱਡਾਂ ਨੂੰ
ਮੈਕਲਾਰੇਨ ਚ ਪੱਟ ਦੇ ਏ ਦੱਤਾਂ ਨੂੰ
ਪੱਟ ਦੇ ਏ ਦੱਤਾਂ ਨੂੰ
ਕਾਲੀ ਚਾਹੀਦੀ ਆ
ਕਿਹੜਾ ਕਰਦਾ ਏ ਮੈੱਸ
ਦੱਸ ਐਡਰੈੱਸ
ਕਰਦੇ ਤੂੰ ਯੈੱਸ
ਸਾਡੀ ਜ਼ਿੰਦਗੀ ਏ ਬਲੈੱਸ
ਸੋਹਣੀਏ ਨੀ ਗੱਲ ਇਕ, ਕਾਰਾ ਕਨਫੈਸ
ਡੱਬ ਲੱਗਾ ਰੱਖੀ ਕਰੇ,ਕਰਾਂ ਨਾ ਫਲੈਕਸ
ਤੇਰੀ ਤੌਰ ਨੇ ਤਾਂ ਪੱਟ ਦਿੱਤੇ
ਮੁੰਡੇ ਮੇਰੇ ਸ਼ਹਿਰ ਦੇ
ਕ੍ਰੌਪਟੌਪ ਪਾਇਆ ਨਾਲ ਕ੍ਰੌਸਬਾਡੀ ਗੈੱਸ
ਚੜ੍ਹਦੀ ਜਵਾਨੀ ਪਊ
ਮੁੰਡਿਆਂ ਚ ਫੁੱਟ ਨੀ
ਫਿਕਰ ਨਾ ਕਰ ਕੌਨ, ਫੜ ਲੁਗਾ ਗੁੱਤ ਨੀ
ਓਹ ਲਿਪ ਏ ਗਲੌਸੀ, ਨਾਲੇ ਫੈਸ਼ਨ ਸਲਿੱਕ
ਮੁੰਡਾ ਫਸਦਾ ਨੀ, ਖੇਡ ਭਾਵੇ ਹੁਸਨਾ ਦੇ ਟ੍ਰਿਕ
ਸਾਡਾ ਚਲਦਾ ਟ੍ਰੈਂਡ, ਨਾ ਕੋਈ ਚਲਦਾ ਫਲਿੰਗ
ਹੋਣਾ ਸੁਣਿਆ ਤੂੰ ਨਾਮ, ਜੇਹੜਾ ਕਰਦਾ ਏ ਰਿੰਗ
ਜੇਹੜਾ ਕਰਦਾ ਏ ਰਿੰਗ
ਵੀਵੀਐਸ ਕਰਦਾ ਬਲਿੰਗ
ਨਾਮ ਕਰਦਾ ਏ ਰਿੰਗ
ਕਰ ਇਨਵੈਸਟ
ਹੋਜੂ ਓਬਸੈਸਡ
ਦੋਨੋ ਲਗਦੇ ਆ ਬੈਸਟ
ਏਹੀ ਕਾਰਾ ਮੈਨੀਫੈਸਟ
ਸੋਹਣੀਏ ਨੀ ਗੱਲ ਇੱਕਕਰਾਂ ਕਨਫੈਸ
ਡੱਬ ਲੱਗਾ ਰੱਖੀ ਕਰੇ,ਕਰਾਂ ਨਾ ਫਲੈਕਸ
ਤੇਰੀ ਤੌਰ ਨੇ ਤਾਂ ਪੱਟ ਦਿੱਤੇ
ਮੁੰਡੇ ਮੇਰੇ ਸ਼ਹਿਰ ਦੇ
ਕ੍ਰੌਪਟੌਪ ਪਾਇਆ ਨਾਲ ਕ੍ਰੌਸਬਾਡੀ ਗੈੱਸ
ਸਿੱਖ ਲਈ ਤੂੰ ਸਾਈਨ ਕਿੱਦਾਂ
ਕਰਦੇ ਥਰੋ
ਮੈਂ ਪਿੱਛੇ ਤੇਰੇ ਫਿਰਾਂ, ਮੇਰੇ ਪਿੱਛੇ ਪੋ-ਪੋ
ਖੁੱਲ੍ਹਾ ਸਨਰੂਫ, ਚਲੇ ਸਿੱਕ ਏ ਫਲੋ
ਸਾਡਾ ਪਾਣੀ ਭਰੇ ਵੈਲੀ ਪਿੰਡ ਦੇ ਏ ਜੋ
ਲੌ ਪ੍ਰੋਫਾਈਲ ਵਿੱਚ ਬੈਠੇ 4 ਯਾਰ
ਮਾਰੋ ਮਾਰ, ਚਲੇ ਬਿੱਲੋ ਫ਼ੋਨ ਤੇ ਵਪਾਰ
ਜੁੜ ਦੀ ਆ ਤਾਰ, ਲਿੰਕ ਬਾਰਡਰਾਂ ਤੋਂ ਪਾਰ
ਇਕ ਘੋੜਾ ਡੱਬ ਮੁੰਡਾ ਦੂਜੇ ਤੇ ਸਵਾਰ
Represent kara east
ਰਹਿਣੀ ਆ ਤੂੰ ਵੈਸਟ
ਮੋਗਾ ਸ਼ਹਿਰ ਮੈਂ ਘੁਮਾਵਾਂ
Baby be my guest
ਸੋਹਣੀਏ ਨੀ ਗੱਲ ਇੱਕਕਰਾਂ ਕਨਫੈਸ
ਡੱਬ ਲੱਗਾ ਰੱਖੀ ਕਰੇ,ਕਰਾਂ ਨਾ ਫਲੈਕਸ
ਤੇਰੀ ਤੌਰ ਨੇ ਤਾਂ ਪੱਟ ਦਿੱਤੇ
ਮੁੰਡੇ ਮੇਰੇ ਸ਼ਹਿਰ ਦੇ
ਕ੍ਰੌਪਟੌਪ ਪਾਇਆ ਨਾਲ ਕ੍ਰੌਸਬਾਡੀ ਗੈੱਸ
Written by: Gautam Masand, Khush Dhillon

Loading...