album cover
Ok Report
album cover
Ok Report was released on December 5, 2023 by Sky Digital as a part of the album Ok Report - Single
December 5, 2023
LabelSky Digital
BPM
Melodicness
Acousticness
Valence
Danceability
Energy

Lyrics

[Verse 1]
ਓਹ ਜਿੱਥੇ ਰਹਾਂ ਆਲੇ ਦੁਆਲੇ ਹਿੱਲਾਂ ਗੋਰੀਏ
ਸੁਨ ਥੋੜ੍ਹੇ ਮੁਹਰੇ ਟਿਕਣਾ ਕਿ ਕਿੱਲਾਂ ਗੋਰੀਏ
ਹੋ ਯਾਰ ਨੇ ਬਦਾਮਾਂ ਜੇਹੇ ਚੱਬੀ ਫਿਰਦੇ
ਮੇਰੇ ਤੇਰੇ ਨਾਲ ਦੀਆਂ ਸੱਬ ਖਿੱਲਾਂ ਗੋਰੀਏ
ਹੁਣ ਮੈਂ ਸ਼ਰੀਫ ਪਹਿਲਾਂ ਬਾਹਲਾ ਮਾੜਾ ਸੀ
ਹੁਣ ਮੈਂ ਸ਼ਰੀਫ ਪਹਿਲਾਂ ਬਾਹਲਾ ਮਾੜਾ ਸੀ
ਗੱਲਾਂ ਸੁਣ ਇਮੇਜ ਨੂੰ ਗੈੱਸ ਨਾ ਕਰੀ
[Chorus]
ਹੋ ਤੇਰੀਆਂ ਫਰੈਂਡਾਂ ਚ ਤਾਂ ਓਕੇ ਜੱਟ ਦੀ
ਹੋ ਥਾਣਿਓਂ ਰਿਪੋਰਟ ਮੇਰੀ ਚੈੱਕ ਨਾ ਕਰੀ
ਤੇਰੀਆਂ ਫਰੈਂਡਾਂ 'ਚ ਤਾਂ ਓਕੇ ਜੱਟ ਦੀ
ਹੋ ਥਾਣਿਓਂ ਰਿਪੋਰਟ ਮੇਰੀ ਚੈੱਕ ਨਾ ਕਰੀ
[Refrain]
Always first to the finish line
First to the plate when it's dinner time
First to escape when the shit goes down
ਐਂਡ ਦੀਜ਼ ਮਦਰਫੱਕਿਨ' ਕਲਾਊਨਜ਼ ਫਿਨਾ ਫਿਨਿਸ਼ ਮਾਈਨ
[Verse 2]
ਹੋ ਸਾਡੇ ਬਾਰੇ ਬਹੁਤ ਅਫ਼ਵਾਹਾਂ ਫ਼ੈਲੀਆਂ
ਕੋਈ ਹੁੰਦੀ ਨੀ ਸੀ ਗੱਲ ਸੱਬ ਗੱਲਾਂ ਪਹਿਲੀਆਂ
ਹੋ ਸਾਡਾ ਵੀ ਸੀ ਟਾਈਮ ਕੱਢੀਆਂ ਸੀ ਰੈਲੀਆਂ
ਹੁਣ ਸੌ ਨਾਲ ਸੌ ਵੈਲੀਆਂ ਨਾਲ ਵੈਲੀ ਆਂ
ਹੁਣ ਸੌ ਨਾਲ ਸੌ ਵੈਲੀਆਂ ਨਾਲ ਵੈਲੀ ਆ
[Verse 3]
ਹੋ ਸਾਡੇ ਬਾਰੇ ਬਹੁਤ ਅਫ਼ਵਾਹਾਂ ਫ਼ੈਲੀਆਂ
ਕੋਈ ਹੁੰਦੀ ਨੀ ਸੀ ਗੱਲ ਸੱਬ ਗੱਲਾਂ ਪਹਿਲੀਆਂ
ਹੋ ਸਾਡਾ ਵੀ ਸੀ ਟਾਈਮ ਕੱਢੀਆਂ ਸੀ ਰੈਲੀਆਂ
ਹੁਣ ਸੌ ਨਾਲ ਸੌ ਵੈਲੀਆਂ ਨਾਲ ਵੈਲੀ ਆਂ
ਹੋ ਔਜਲੇ ਦੇ ਬੰਦੇ ਕਹਿੰਦੇ ਕਾਲੇ ਧੰਦੇ ਆ
ਹੋ ਸੁੰਦੇ ਯਕੀਨ ਇਕ ਸੈਕ ਨਾ ਕਰੀ
ਸੁੰਦੇ ਯਕੀਨ ਇਕ ਸੈਕ ਨਾ ਕਰੀ
[Chorus]
ਓਹ ਤੇਰੀਆਂ ਫਰੈਂਡਾਂ ਵਿੱਚ ਤਾਂ ਓਕੇ ਜੱਟ ਦੀ
ਹੋ ਥਾਣਿਓਂ ਰਿਪੋਰਟ ਮੇਰੀ ਚੈੱਕ ਨਾ ਕਰੀ
ਤੇਰੀਆਂ ਫਰੈਂਡਾਂ 'ਚ ਤਾਂ ਓਕੇ ਜੱਟ ਦੀ
ਹੋ ਥਾਣਿਓਂ ਰਿਪੋਰਟ ਮੇਰੀ ਚੈੱਕ ਨਾ ਕਰੀ
[Verse 4]
ਹੋ ਪਹਿਲਾਂ ਕੀਤੇ ਐਫਆਈਆਰ ਹੋ ਗਈ
ਜਿੱਤ ਦਾ ਮਸਲਾ ਸੀ ਗੋਲੀ ਮਾਰ ਹੋ ਗਈ
ਉਤੋਂ ਫਿਰ ਐਂਟੀ ਸਰਕਾਰ ਹੋ ਗਈ
ਅੱਸੀ ਫੱਸ ਗੇ ਤੇ ਦੁੱਕੀ ਤਿੱਕੀ ਬਾਹਰ ਹੋ ਗਈ
(ਏਐਸਆਈ ਫੱਸ ਗੇ ਤੇ ਡੁੱਕੀ ਟਿੱਕੀ ਬਾਹਰ ਹੋ ਗਈ)
[Verse 5]
ਹੋ ਪਹਿਲਾਂ ਕੀਤੇ ਐਫਆਈਆਰ ਹੋ ਗਈ
ਹੋ ਜਿੱਤ ਦਾ ਮਸਲਾ ਸੀ ਗੋਲੀ ਮਾਰ ਹੋ ਗਈ
ਉਤੋਂ ਫਿਰ ਐਂਟੀ ਸਰਕਾਰ ਹੋ ਗਈ
ਅੱਸੀ ਫੱਸ ਗੇ ਤੇ ਦੁੱਕੀ ਤਿੱਕੀ ਬਾਹਰ ਹੋ ਗਈ
ਹੋ ਦੇਖਦਾ ਡਰੀਮ ਤੇਰੇ ਹੁਣ ਕੁੜੀਏ
ਸੌਂਹ ਮੇਰੀ ਸੋਹਣੀਏ ਰੀਐਕ ਨਾ ਕਰੀ
ਸੌਂਹ ਮੇਰੀ ਸੋਹਣੀਏ ਰੀਐਕ ਨਾ ਕਰੀ
[Chorus]
ਹੋ ਤੇਰੀਆਂ ਫਰੈਂਡਾਂ ਚ ਤਾਂ ਓਕੇ ਜੱਟ ਦੀ
ਹੋ ਥਾਣਿਓਂ ਰਿਪੋਰਟ ਮੇਰੀ ਚੈੱਕ ਨਾ ਕਰੀ
ਤੇਰੀਆਂ ਫਰੈਂਡਾਂ 'ਚ ਤਾਂ ਓਕੇ ਜੱਟ ਦੀ
ਹੋ ਥਾਣਿਓਂ ਰਿਪੋਰਟ ਮੇਰੀ ਚੈੱਕ ਨਾ ਕਰੀ
Written by: DJ Flow, Karan Aujla
instagramSharePathic_arrow_out􀆄 copy􀐅􀋲

Loading...