album cover
Infamous
17
Hip-Hop/Rap
Infamous was released on January 1, 2024 by Mani Bajwa as a part of the album Infamous - Single
album cover
Release DateJanuary 1, 2024
LabelMani Bajwa
Melodicness
Acousticness
Valence
Danceability
Energy
BPM94

Music Video

Music Video

Credits

PERFORMING ARTISTS
Mani Bajwa
Mani Bajwa
Performer
COMPOSITION & LYRICS
Mani Bajwa
Mani Bajwa
Songwriter

Lyrics

Yea yea
ਹਾਂ ਮੈਂ ਓਹੀ ਆ ਨੀ ਹੱਥ ਜੇਹਦੇ ਰਹਿੰਦਾ ਆ ਗਲੌਕ
ਵੇਲੀ ਕਰੇ ਪਏ ਨੌਕ ਚੰਟ ਕੀਤੀਆਂ ਬਲੌਕ
ਉੱਤੋਂ ਸੋਹਣੀ ਦੇਖ ਕੇ ਵੀ ਗੱਡੀ ਕਰਦਾ ਨੀ ਹੌਲੀ
ਕਹਿਣ ਲਾਈਵ ਹੋ ਕੇ ਮਾਡਲਾਂ ਨੀ ਦੇਖ ਹੱਸਦਾ
ਹੱਥ ਪੈਰ ਤੋੜਨੇ ਹੋਏ ਕਰਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
ਹੱਥ ਪੈਰ ਤੋੜਨੇ ਹੋਏ ਕਰਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
ਜਦੋ ਇਕੋ ਹੀ ਆ ਦੱਸ ਕਿੱਥੋਂ ਲੱਭੇਗੀ ਤੂੰ ਹੋਰ ਨੀ
ਧੌਣੋ ਫੜ੍ਹ ਨੱਪ ਲੈਂਦਾ ਕਹਿੰਦੇ ਜਿਹਨੂੰ ਸ਼ੋਰ ਸੀ
ਤੇਰੇ ਪਹਿਲੋਂ ਫੁੱਲ ਲਈ ਕੇ ਆਈ ਇਕ ਹੋਰ ਸੀ
ਪਰ ਨਾਮ ਸੀ ਬਣਾਉਣਾ ਉੱਤੋ ਹੱਥ ੧੨ ਬੋਰ ਸੀ
ਜਿਗਰਾ ਬਥੇਰਾ, ਹੈਗਾ ਡੋਲਿਆਂ ਚ ਜੋਰ ਨੀ
ਸ਼ੇਰ ਕਦੋਂ ਪੱਟ ਤੇ ਪਵਾਉਂਦੇ ਬਿੱਲੋ ਮੋਰਨੀ
ਕੋਕੇਨ ਨਾਲੋਂ ਚੜ੍ਹਦਾ ਬਾਰੂਦ ਗੱਲ ਸ਼ਿਓਰ ਨੀ
ਸ਼ਹਿਰ ਲਈ ਮੈਂ ਸੇਵੀਅਰ ਦਿਲਾਂ ਦੀ ਤੂੰ ਚੋਰਨੀ
ਤੈਨੂੰ ਲੱਗੇ ਗੱਡੀ ਚੱਕਾ ਤੇਰੇ ਪਿੱਛੇ ਆਉਣ ਨੂੰ
ਸ਼ਹਿਰ ਕੱਢਾ ਗੇੜੀ ਨੀ ਮੈਂ ਟੈਂਸ਼ਨਾਂ ਮਿਟਾਉਣ ਨੂੰ
ਤੂੰ ਕੁਰੇ ਫਿਰਦੀ ਆ ਵੋਗ ਵਿੱਚ ਆਉਣ ਨੂੰ
ਤੇ ਮਾਮੇ ਮੰਜਾ ਫਿਰਦੇ ਆ ਨਾਭੇ ਜੇਲ੍ਹ ਡਾਹੁਣ ਨੂੰ
ਕਲਾਕਾਰ ਫਿਰੇ ਗੀਤ ਬਾਜਵੇ ਦੇ ਗਾਉਣ ਨੂੰ
ਘਰੇ ਨਾ ਲੱਗੇ ਨੀ ਜਿਹਦਾ ਦਿਲ ਫਿਰੇ ਲਾਉਣ ਨੂੰ
ਕੰਮ ਦੱਸੋ ਕਿ ਮੁੰਡੇ ਫਿਰਦੇ ਆ ਆਉਣ ਨੂੰ
ਤੇ ਮੈਂ ਫਿਰਾਂ ਲੋਕਾਂ ਦੀ ਨੀ ਹਸਤੀ ਮਿਟਾਉਣ ਨੂੰ
ਗੱਡੀ ਚ ਬਿਠਾਉਂਦਾ ਨੀ ਆਹ ਫੀਮ ਖਾਣੇ ਚੋਰ ਸਾਲੇ
ਨਵੇਂ ਨਵੇਂ ਹੋਰ ਲੈ ਕੇ ਸੂਟਿਆਂ ਦੀ ਲੋਰ
ਕਹਿੰਦੇ ਹੱਥਾਂ ਵਿੱਚ ਅਸਲਾ ਨਬੇੜ ਦਾ ਆ ਮਸਲਾ
ਪਾਉਂਦੇ ਓਹ ਸਟੋਰੀਆਂ ਮੈਂ ਦੇਖ ਹੱਸਦਾ
ਹੱਥ ਪੈਰ ਤੋੜਨੇ ਹੋਏ ਕਰਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
ਹੱਥ ਪੈਰ ਤੋੜਨੇ ਹੋਏ ਕਰਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
ਹੱਥ ਪੈਰ ਤੋੜਨੇ ਹੋਏ ਕਰਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
ਹੱਥ ਪੈਰ ਤੋੜਨੇ ਹੋਏ ਕਰਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
ਤੇਰੇ ਆਈਕਿਊ ਤੋਂ ਜਿਆਦਾ ਮੇਰੇ ਹੋਗੇ ਨੇ ਵੈਰ ਨੀ
ਮਿਲ ਗਏ ਪਰੂਫ ਥਾਣੇ ਮਾਰੇ ਜੇਹੜੇ ਫਾਇਰ ਸੀ
ਆਹ ਸਾਲ ਚ ਮੈਂ 12-13 ਕਰਤੇ ਰਿਪੇਅਰ ਨੀ
ਐਡ ਬੈਕ ਕਰੋ ਕਹਿੰਦੀ ਗੱਲ ਏਹ ਫੇਅਰ ਨੀ
ਗੇਮ ਪਾ ਕੇ ਸਾਰੇ ਫਿਰ ਪਾਉਂਦੇ ਆ ਬਲੇਮ ਨੀ
ਆਸ਼ਿਕੀ ਚ ਲੜਦੇ ਜੋ ਓਹਨਾਂ ਚ ਨਾ ਨੇਮ ਨੀ
ਸੱਟਾ ਚੋਰ ਦੱਲੇ ਤੇ ਨੀ ਸੇਮ ਨੀ
ਲੱਖ ਲੱਖ ਜੇਬੀ ਅਜੇ ਆਇਆ ਵੀ ਨਾ ਫੇਮ ਨੀ
ਕਾਂਡ ਕਰਾਂ ਹੌਲੀ ਜੇਹੀ ਸਪੀਡ ਤੇ ਮੈਂ ਜਾਵਾਂ
ਨਾ ਮੈਂ ਖ਼ਬਰਾ ਚ ਆਵਾ ਨਾ ਸਬੂਤ ਕੋਈ ਮਿਟਾਵਾ
ਬੇਸ ਵੂਫਰਾਂ ਨੂੰ ਖਾਵੇ ਨੀ ਮੈਂ ਵੈਰੀ ਖਾਈ ਜਾਵਾਂ
ਹੱਥ ਬਾਹਰ ਨੂੰ ਵਿੰਡੋ ਚੋਂ ਉੱਤੋ ਘੋੜਾ ਦੱਬੀ ਜਾਵਾਂ
ਮੇਰੀ ਹੁੱਡ ਦੀ ਡ੍ਰਿਪ ਨੀ ਬਲੈਕ ਜ਼ਿਆਦਾ ਪਾਵਾਂ
ਅੰਤ ਰੱਬ ਹੀ ਕਰੂਗਾ ਤਾਹੀ ਅੱਤ ਚੱਕੀ ਜਾਵਾਂ
ਹੁਣ ਟੱਟੂ ਨਾਲ ਹੌਲੀ ਹੌਲੀ ਬਾਹਾਂ ਭਰੀ ਜਾਵਾਂ
ਨਾ ਮੈਂ ਸਮਝਾਂ ਚ ਆਵਾਂ ਨਾ ਮੈਂ ਗੱਲਾਂ ਵਿੱਚ ਆਵਾਂ
ਮੈਨੂੰ ਇੰਸਟਾ ਤੇ ਟੈਗ ਕਰ ਪਾਉਣੀ ਏ ਸਟੋਰੀਆਂ
ਮੇਰੇ ਵੱਲੋਂ ਸੌਰੀ ਆ ਮੈਂ ਅਸਲੇ ਦਾ ਜੌਹਰੀ ਆ
ਰੇਕੀ ਵਾਲੇ ਮਹੀਨਿਆਂ ਤੋਂ ਸਾਹਬ ਲਈ ਜਾਣ
ਕੁੜੇ ਤੈਨੂੰ ਲੱਗੇ ਕੱਲਾ ਤੇਰੇ ਤੋਂ ਨੀ ਫਸਦਾ
ਹੱਥ ਪੈਰ ਤੋੜਨੇ ਹੋਏ ਕਰ ਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
ਹੱਥ ਪੈਰ ਤੋੜਨੇ ਹੋਏ ਕਰ ਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
ਹੱਥ ਪੈਰ ਤੋੜੇ ਹੋਏ ਕਰ ਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
ਹੱਥ ਪੈਰ ਤੋੜਨੇ ਹੋਏ ਕਰ ਲਵੀ ਕਾਲ
ਅਹਾ ਦਿਲ ਡੁੱਲ ਤੋੜਨਾ ਨੀ ਸਾਡੇ ਵੱਸ ਦਾ
Written by: Mani Bajwa
instagramSharePathic_arrow_out􀆄 copy􀐅􀋲

Loading...