album cover
Khushbu
55
Funk
Khushbu was released on January 1, 2024 by RFB Creations as a part of the album Part One
album cover
Release DateJanuary 1, 2024
LabelRFB Creations
Melodicness
Acousticness
Valence
Danceability
Energy
BPM94

Credits

COMPOSITION & LYRICS
Risham Faiz Bhutta
Risham Faiz Bhutta
Songwriter
Emad Rehman
Emad Rehman
Songwriter
PRODUCTION & ENGINEERING
Emad Rehman
Emad Rehman
Producer

Lyrics

ਹੂ ਮਚਾਵਾਂ ਸੱਬ ਸ਼ੋਰ
ਬੁਲਾਵਾਂ ਤੇਰੀ ਓੜ੍ਹ, ਮੁੜ ਜਾਵਾਂ ਇਹੋਈ ਮੋੜ
ਲੱਭਦੀ ਰਵਾਂ ਸੱਬ ਰਾਸਤੇ, ਜੁਗਨੂੰ
ਬਣ ਜਾਵਾਂ ਤੇਰੇ ਪਿਆਰ ਦੀ, ਖੁਸ਼ਬੂ
ਹੂ ਮਚਾਵਾਂ ਸੱਬ ਸ਼ੋਰ
ਬੁਲਾਵਾਂ ਤੇਰੀ ਓੜ੍ਹ, ਮੁੜ ਜਾਵਾਂ ਇਹੋਈ ਮੋੜ
ਬੈਠੀ ਰਵਾਂ ਮੈਂ ਰਾਤ ਦਿਨ ਜਿੱਥੇ ਤੂੰ
ਕਹਾਣੀ ਐਸ ਪਿਆਰ ਦੀ ਜਾਦੂ
ਇਕ ਪਲ ਦੀ ਇਕ ਇਕ ਆਸ ਰੱਖਦੀ
ਕਹਾਣੀ ਜਿਵੇਂ ਰਾਜ਼ ਦੱਸਦੀ
ਰਾਵਾਂ ਦਾ ਇਕ ਇਕ ਨਾਪ ਰੱਖਦੀ
ਦੋ ਤਿੰਨ ਕਰ ਗਿਨ ਗਿਨ ਸਾਲ ਤਪਦੀ
ਜੇਹੜੇ ਆਪਣਾ ਕਹਿੰਦੇ ਓਹ ਕੋਈ ਹੋਰ
ਜੇਹੜੇ ਮੰਨ ਤੋਂ ਸੜਦੇ ਓਹ ਸੱਬ ਚੋਰ
ਖੁਸ਼ਬੂ ਦਾ ਰੰਗ ਮੈਂ ਪਾ ਕੇ
ਬਣ ਜਾਵਾਂ ਰੰਗ ਹੋਰ
ਹੂ ਮਚਾਵਾਂ ਸੱਬ ਸ਼ੋਰ
ਬੁਲਾਵਾਂ ਤੇਰੀ ਓੜ੍ਹ, ਮੁੜ ਜਾਵਾਂ ਇਹੋਈ ਮੋੜ
ਲੱਭਦੀ ਰਵਾਂ ਸੱਬ ਰਾਸਤੇ, ਜੁਗਨੂੰ
ਬਣ ਜਾਵਾਂ ਤੇਰੇ ਪਿਆਰ ਦੀ, ਖੁਸ਼ਬੂ
ਹੂ ਮਚਾਵਾਂ ਸੱਬ ਸ਼ੋਰ
ਬੁਲਾਵਾਂ ਤੇਰੀ ਓੜ੍ਹ, ਮੁੜ ਜਾਵਾਂ ਇਹੋਈ ਮੋੜ
Hoo
Written by: Emad Rahman, Risham Faiz Bhutta
instagramSharePathic_arrow_out􀆄 copy􀐅􀋲

Loading...