album cover
Chobbar
317
Hip-Hop/Rap
Chobbar was released on January 11, 2024 by RGILL ENTERTAINMENT as a part of the album Chobbar - Single
album cover
Release DateJanuary 11, 2024
LabelRGILL ENTERTAINMENT
Melodicness
Acousticness
Valence
Danceability
Energy
BPM88

Music Video

Music Video

Credits

PERFORMING ARTISTS
RGILLY
RGILLY
Performer
COMPOSITION & LYRICS
Ravnoor Gill
Ravnoor Gill
Songwriter
CHANMUDHAWALA
CHANMUDHAWALA
Songwriter
PRODUCTION & ENGINEERING
NXGRA
NXGRA
Producer

Lyrics

ਰਾਈਡ ਥੱਲੇ ਚੋਬਰ ਨੀ ਮਹਿੰਗੀ ਰੱਖਦਾ ਨੀ
ਅੱਖ ਖੜੀ ਰੱਖਦਾ ਨੀ ਮੁੱਛ ਚੜ੍ਹੀ ਰੱਖਦਾ
ਏਰੀਆ ਚ ਜੱਟ ਬਿੱਲੋ ਤੜੀ ਰੱਖਦਾ ਨੀ
ਕਿਹੜਾ ਅੱਖ ਚੱਕਦਾ ਨੀ ਕਿਹੜਾ ਰਾਹ ਡੱਕ ਦਾ
ਵੈਰੀਆਂ ਦੇ ਸਿਰ ਨੇ ਸਮੈਸ਼ ਨੱਡੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਡੀਏ ਨੀ
ਕਰੇ ਐਸ਼ ਨੱਡੀਏ ਨੀ
ਫੁੱਲ ਕੈਸ਼ ਨੱਡੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਦੀਏ ਨੀ
ਕਰੇ ਐਸ਼ ਨੱਡੀਏ ਨੀ
ਫੁੱਲ ਕੈਸ਼ ਨੱਦੀਏ
ਲੀਰੇ ਲੱਤੇ ਜਾਨ ਬਿੱਲੋ ਕਹਿਰ ਠਾਲ ਦੇ ਨੀ
ਨਿਰੇ ਅੱਗ ਨਾਲ ਦੇ ਨੀ ਦੀਵਿਆਂ ਨੂੰ ਬਾਲ ਦੇ
ਸਨੀਕਰਾਂ ਦੇ ਢੇਰ ਨਿੱਤ ਮੈਚ ਭਾਲ ਦੇ ਨੀ
ਪੂਰੀ ਖੂਟੀ ਠਾਲ ਦੇ ਨੀ ਵੇਹਮ ਸਾਰੇ ਗਾਲ ਦੇ
ਮੜਕਾਂ ਨਾਲ ਕੱਲੇ ਕੱਲੇ ਵਹਿਮ ਕੱਢੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਡੀਏ ਨੀ
ਕਰੇ ਐਸ਼ ਨੱਡੀਏ ਨੀ
ਫੁੱਲ ਕੈਸ਼ ਨੱਦੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਡੀਏ ਨੀ
ਕਰੇ ਐਸ਼ ਨੱਡੀਏ ਨੀ
ਫੁੱਲ ਕੈਸ਼ ਨੱਦੀਏ
ਅਥਰੇ ਨੇ ਜੱਟਾਂ ਦੇ ਸੁਬਾਹ ਨਖਰੋ ਨੀ
ਅੱਧ ਰਾਹ ਨਖਰੋ ਨੀ ਵੱਖ ਥਾਂ ਨਖਰੋ
ਹੋਰਾਂ ਦੀ ਆ ਘੱਟ ਪਰਵਾਹ ਨਖਰੋ ਨੀ
ਲਾਇਏ ਚਾਅ ਨਖਰੋ ਨੀ ਪਾਇਏ ਗਾਹ ਨਖਰੋ
ਕਿਹੜਾ ਅੱਗੋਂ ਕਰਲੂ ਕਲੈਸ਼ ਨੱਡੀਏ
ਟਿਪ ਟੌਪ ਰੱਖਦਾ ਆ ਡੈਸ਼ ਨੱਡੀਏ ਨੀ
ਕਰੇ ਐਸ਼ ਨੱਡੀਏ ਨੀ
ਫੁੱਲ ਕੈਸ਼ ਨੱਡੀਏ
Written by: CHANMUDHAWALA, Ravnoor Gill
instagramSharePathic_arrow_out􀆄 copy􀐅􀋲

Loading...