album cover
album cover
Like Me was released on January 15, 2024 by Sky Digital as a part of the album 5 Diamonds - EP
ReleasedJanuary 15, 2024
LabelSky Digital
BPM
Melodicness
Acousticness
Valence
Danceability
Energy

Music Video

Music Video

Lyrics

ਦੇਸੀ ਕ੍ਰਿਊ, ਦੇਸੀ ਕ੍ਰਿਊ
ਦੇਸੀ ਕ੍ਰਿਊ, ਦੇਸੀ ਕ੍ਰਿਊ
ਟੰਗਿਆ ਡਿਓਰ ਵੇ, ਜੱਟੀ ਦੀ ਆ ਤੌਰ ਵੇ
ਤੈਨੂੰ ਇਕ ਚੁਣਿਆ ਫਿਰਦੇ ਆ ਹੋਰ ਵੇ
ਸੂਟ ਭਾਵੇਂ ਜੀਨ ਵੇ, ਨਿਰੀ ਨਮਕੀਨ ਵੇ
ਸਲਾਹਾਂ ਮੈਥੋ ਲਿੰਦੀਆਂ ਜੋ ਬੋਹਤੀਆਂ ਨੇ ਲੀਨ ਵੇ
ਲੱਗਦਾ ਏ ਮੈਨੂੰ ਤਾਂ ਵਪਾਰ, ਮਖਣਾ
ਅੱਜ ਤਾਈਂ ਹੋਇਆ ਨਹੀਓ ਪਿਆਰ, ਮਖਣਾ
ਉਂਝ ਜੱਟੀ ਨੂੰ ਤੂੰ ਜਚ ਗਿਆ ਡੇਢ ਮਿੰਟ ਚ
ਲਾਕੇ ਐਨਕਾਂ ਤੂੰ ਕਰ ਗਿਆ ਵਾਰ, ਮਖਣਾ
ਓਹ, ਜੁੱਸਾ ਛੇ ਫੁੱਟ ਦਾ, ਨੀ ਪੱਕਾ ਜੱਟ ਗੁੱਤ ਦਾ
ਯਾਰਾਨਾ ਤੇਰੇ ਨਾਲ ਨੀ ਹੁਣ ਕਿੱਥੇ ਟੁੱਟਦਾ
ਨੀ ਗੱਡੀ ਆ ਕਰੋੜ ਦੀ, ਤੈਨੂੰ ਵੇਖ ਦੀ ਮੋੜ ਤੀ
ਕੁੜੀਆਂ ਦੀ ਆਸ ਮੈਂ ਨੀ ਪੇਂਦੀ ਸਾਡੇ ਤੋੜ ਤੀ
ਨੀ ਸੋਹ ਲੱਗੇ ਬੇਬੇ ਨੂੰ ਵੀ ਜੱਚ ਗਈ ਆ ਤੈਂ
ਨੀ ਮੇਰੀ ਜੇਹੀ ਤੂੰ, ਨੀ ਤੇਰੇ ਜੇਹਾ ਮੈਂ
ਨੀ ਮੇਰੀ ਜੇਹੀ ਤੂੰ, ਨੀ ਤੇਰੇ ਜੇਹਾ ਮੈਂ
ਓਹ, ਕੱਦੇ-ਕੱਦੇ ਗੇੜੀ-ਗੁੜੀ ਲਾ ਲੇਨੀ ਆ
ਰੈਂਗਲਰ ਪੂਰੀ, ਓਹ, ਭਜਾ ਲੇਨੀ ਆ
ਹਾਂ, ਜਦੋਂ ਕੀਤੇ ਮੂਡ ਹੋਵੇ ਉਂਚੀ ਆਵਾਜ਼ ਤੇ
ਭਿੰਡਰਖੀਏ ਦੇ ਗਾਣੇ ਵੀ ਬਜਾ ਲੇਨੀ ਆ
ਨੀ ਮੁੱਛ ਦਾ ਸਵਾਲ ਤੂੰ, ਨੇਰੀ ਓਹ ਬਵਾਲ ਤੂੰ
ਦੁਨੀ ਬਿੱਲੋ ਜਚ ਦੀ ਆ, ਖੜੀ ਮੇਰੇ ਨਾਲ ਤੂੰ
ਯਾਰਾਂ ਦੇ ਦੁੱਖ ਤੋੜ ਦੀ, ਸ਼ਰਾਬ ਪਹਿਲੇ ਤੋੜ ਦੀ
ਤੇਰੇ ਨੱਕ ਉੱਤੇ ਨਖਰਾ, ਸਾਡਾ ਨੀ ਗੱਲ ਮੋੜ ਦੀ
ਤੇਰੀ ਹਾਂ ਵਿੱਚ ਹਾਂ, ਜੱਟਾ, ਭਰਿਆ ਕਰੂ
ਵੇ ਤੇਰੇ ਜੇਹੀ ਮੈਂ, ਤੇ ਮੇਰਾ ਜੇਹਾ ਤੂੰ
ਵੇ ਤੇਰੇ ਜੇਹੀ ਮੈਂ, ਤੇ ਮੇਰਾ ਜੇਹਾ ਤੂੰ
ਓਹ, ਕੁਰਤਾ ਤੇ ਅਸਲਾ ਯੂਨੀਕ, ਜੱਟੀਏ
ਤੇਰੇ ਮਾਨ ਨੇ ਪਵਾਈ ਪਈ ਆ ਚੀਕ, ਜੱਟੀਏ
ਨੀ ਬੋਲ-ਬਾਣੀ ਨਾਲ ਬੰਦਾ ਕੀਲ ਲੇਣੇ ਆ
ਲੁੱਕ ਤੋਂ ਆ ਭਾਵੇ ਠੀਕ-ਠੀਕ, ਜੱਟੀਏ
ਵੇ ਅੱਲ੍ਹੜ ਕੁਵਾਰੀ ਆ, ਗਿੱਧੇ ਚ ਸਰਦਾਰੀ ਆ
ਮੈਂ ਸਾਰੇ ਪਿੱਛੇ ਛੱਡ ਦੇ ਤੇ, ਵੇ ਬੰਬੇ ਆਲੇ ਪੱਟ ਤੇ
ਵੇ ਲਾਡਲੀ ਜੇਹੀ ਵਾਲੀਆਂ, ਕੱਲੀ ਨੂੰ ਕਿੱਲੇ ਚਾਲੀ'ਆਂ
ਹੁੰਦੇ ਮੇਰੇ ਪਿੱਛੇ ਫਾਇਰ, ਤਾਂ ਹੀ ਦਿਨੇ ਹੀ ਦੀਵਾ;ਈ ਆ
ਨੀ ਰੰਗ ਤੇਰਾ ਸੋਹਣੀਏ, ਜੋ ਧੁੱਪੇ ਪਈ ਆ ਰੂਹ
ਨੀ ਤੇਰਾ ਜੇਹਾ ਮੈਂ, ਨੀ ਮੇਰੀ ਜੇਹੀ ਤੂੰ
ਨੀ ਤੇਰਾ ਜੇਹਾ ਮੈਂ, ਨੀ ਮੇਰੀ ਜੇਹੀ ਤੂੰ
Written by: Amrit Maan, Desi Crew
instagramSharePathic_arrow_out􀆄 copy􀐅􀋲

Loading...