Music Video
Music Video
Credits
PERFORMING ARTISTS
Wazir Patar
Performer
Roop Bhullar
Performer
COMPOSITION & LYRICS
Wazir Patar
Composer
Roop Bhullar
Lyrics
Lyrics
[Intro]
ਯੋ ਵਜ਼ੀਰ!
ਟੈੱਲ'ਐਮ ਵੇਅਰ ਯੂਅਰ ਫਰੌਮ ਮੈਨ!
[Verse 1]
ਓਹ ਪਹਿਲਾਂ ਈ ਦੱਸਿਆ ਗੱਬਰੂ ਦੇ ਅੰਬਰਸਰ ਡੇਰੇ
ਸਿੱਧੇ ਕਰਨੇ ਹਾਂਡੀਏ ਆਕੜ ਦੇ ਜੇਹੜੇ
ਮੌਜ ਚ ਰਹਿੰਦਾ ਗੱਬਰੂ ਨਾ ਚੱਕਦਾ ਫੀਲਾਂ
ਸੱਠ ਲੱਖ ਲਾਇਆ ਗੱਡੀ ਤੇ ਮੈਂ ਵੇਖ ਲੈ ਵੀਲਾਂ
[Verse 2]
ਬੱਤੀ ਵਾਂਗਰਾਂ ਆਉਂਦੀ ਆ ਨੀ ਪੈਰ੍ਹਾਂ ਭਾਉਂਦੀ
ਡੇਢ ਮੀਲ ਤੋਂ ਦਿਖਦੀ ਆ ਲਾਡੋ ਕਾਲੀ ਆਉਂਦੀ
ਮੰਜ਼ਿਲ ਹੌਲੀ ਪਾ ਲਾਊਂਗਾ ਨਾ ਬਹੁਤੀ ਕਾਹਲੀ
ਅੱਖਾਂ ਕੱਢ ਦਾ ਦੱਬ ਨਾਲ ਲੱਗਾ ਪੰਤਾਲੀ
[Verse 3]
ਮੱਥਾ ਲਾ ਲੈਣ ਸਾਡੇ ਨਾਲ ਕਿੱਥੇ ਜਿਗਰਾ ਪੇਂਦਾ
ਸ਼ਹਿਰ ਜਾਂਦਾ ਸਾਰਾ ਨੀ ਮੈਂ ਕਿੱਥੇ ਰਹਿੰਦਾ
ਓਹ ਨਵੇਂ ਮੁੰਡੇ ਆ ਮੇਰੇ ਤੋਂ ਸਲਾਹਾਂ ਲੇਂਦੇ
ਸੁੰਦੇ ਆ ਨੀ ਮੇਰੀ ਆਪ ਤਾਂ ਚੁੱਪ ਹੋ ਬਹਿੰਦੇ
[Verse 4]
ਗੇਮਾਂ ਖੇਡ ਨਾ ਮੇਰੇ ਨਾਲ ਮੈਂ ਹਾਰਨਾ ਜਾਵਾਂ
ਚੁੰਨੀ ਓਹਲੇ ਚੇਹਰਾ ਰੇਹਾਨ ਦੇ ਵੇਖ ਮੈਂ ਮਾਰ ਨਾ ਜਾਵਾਂ
ਚੀਕਾਂ ਕਢਵਾਉਣਗੇ ਮੁੰਡੇ ਖਿੱਚੀ ਫਿਰਨ ਤਿਆਰੀ
ਅੱਠ ਸਾਲ ਤੋਂ ਰੂਪ ਤੇ ਵਜ਼ੀਰ ਦੀ ਆ ਯਾਰੀ
ਅੰਬਰਸਰ ਜਾਨੇ ਰੂਪ ਤੇ ਵਜ਼ੀਰ ਦੀ ਆ ਯਾਰੀ
ਓਹ ਮਾਝਾ ਜਾਣਦਾ ਰੂਪ ਤੇ ਵਜ਼ੀਰ ਦੀ ਆ ਯਾਰੀ
[Bridge]
ਯੋ ਵਜ਼ੀਰ!
ਟੈੱਲ'ਐਮ ਵੇਅਰ ਯੂਅਰ ਫਰੌਮ ਮੈਨ!
[Verse 5]
ਆ ਲੋਕਾਂ ਦੀਆਂ ਨਜ਼ਰਾਂ ਚ ਮੈਂ
ਇਕ ਚੰਦਰੀ ਦੇ ਸਬਰਾਂ ਚ ਮੈਂ
ਹੋ ਨਿੱਤ ਦੀਆਂ ਖਬਰਾਂ ਚ ਮੈਂ
ਪਿੰਡ ਸੱਥ ਦੀਆਂ ਗੱਲਾਂ ਵਿੱਚ ਮੈਂ
[Verse 6]
ਸ਼ਹਿਰ ਮੁੰਡਿਆਂ ਦੀ ਚਰਚਾਂ 'ਚ ਮੈਂ
ਓਹ ਵੱਜਦੀਆਂ ਸਰਚਾਂ ਚ ਮੈਂ
ਓਹ ਵੱਜਦੀਆਂ ਸਰਚਾਂ ਚ ਮੈਂ
ਓਹ ਵੱਜਦੀਆਂ ਸਰਚਾਂ ਚ ਮੈਂ
ਹਾਂ ਵੱਜਦੀਆਂ ਸਰਚਾਂ ਚ ਮੈਂ
[Verse 7]
ਹੱਥੀਂ ਪਾਲੇ ਮੇਰੇ ਨਾਲ ਵਿਵਾਦ ਚਾਹੁੰਦੇ ਆ (ਹਾ, ਹਾ)
ਕਰਨਾ ਨੀ ਮੈਨੂੰ ਬਰਬਾਦ ਚੌਂਦੇ ਆ (never)
ਮਸਤੀ ਆ ਮੌਲਾ ਦੀ ਮੈਂ ਗੱਲ ਨਾ ਗੋਲਾਂ
ਮੇਰਾ ਕਿਸੇ ਨਾਲ ਐਥੇ ਕੋਈ ਨੀ ਰੌਲਾ
[Verse 8]
ਕੰਮ ਤੇ ਆ ਫੋਕਸ ਮੈਂ ਲੈਂਦਾ ਲੋਡ ਨਾ
ਗੱਬਰੂ ਨੂੰ ਉਡੀਕਦਾ ਆ ਬਿਲਬੋਰਡ ਨੀ (ਯੇਹਹਹ!)
ਵਜ਼ੀਰ ਦੇ ਨਾਮ ਤੇ ਟਵੀਟ ਚਲਦਾ ਨੀ
ਗਾਣਾ ਰੂਪ ਨੇ ਆ ਲਿਖਿਆ ਰਿਪੀਟ ਚਲਦਾ ਨੀ
ਗਾਣਾ ਗੱਬਰੂ ਦਾ ਸੋਹਣੀਏ ਰਿਪੀਟ ਚਲਦਾ
Written by: Roop Bhullar, Wazir Patar


