album cover
No Hook
22
Hip-Hop/Rap
No Hook was released on January 22, 2024 by Sky Digital as a part of the album No Hook - Single
album cover
Release DateJanuary 22, 2024
LabelSky Digital
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
PSK
PSK
Performer
COMPOSITION & LYRICS
PSK
PSK
Composer
Vikasdeep Singh Sidhu
Vikasdeep Singh Sidhu
Songwriter
PRODUCTION & ENGINEERING
Dylan Ochsner
Dylan Ochsner
Producer

Lyrics

Ooh
Sam, I know who you're (ooh)
Yeah
Dylan Ochsner, hey
ਹਾਂ, ਹਾਂ, ਹਾਂ
ਤੇਰਾ ਚਿਹਰਾ ਜਾਪੇ ਕੁਦਰਤ ਨਾਲ਼ਦਾ (ਨਾਲ਼ਦਾ)
ਤੇਰੇ ਮੇਚ ਦਾ ਅੱਖਰ ਫਿਰਾਂ ਭਾਲ਼ਦਾ
ਮੇਰੀ ਅੱਖਾਂ ਸਾਵੇਂ ਤੂੰ ਸੀ ਤੇ ਮੈਂ ਲਿਖਦਾ ਗਿਆ
ਮੈਨੂੰ ਚੇਤਾ ਓਦੋਂ ਆਇਆ ਜਦੋਂ ਮੁੱਕ ਹੀ ਗਿਆ
ਮੇਰੇ ਪੱਲੇ ਇਹ ਵਫ਼ਾ ਏ ਤੈਨੂੰ ਦੇਣ ਨੂੰ, ਰਕਾਨੇ
ਸਭ ਹੁਸਨ, ਜਵਾਨੀ ਕੀ ਏ ਸੁੱਖ ਤੋਂ ਬਿਨਾਂ? (ਸੁੱਖ ਤੋਂ ਬਿਨਾਂ?)
ਤੇਰਿਆਂ ਖ਼ਿਆਲਾਂ ਵਿੱਚ ਰੁੱਝਿਆ ਪਿਆ ਮੈਂ
ਸਾਰਾ ਗੀਤ ਲਿਖ ਛੱਡਿਆ ਏ hook ਤੋਂ ਬਿਨਾਂ
ਮੰਨਦਾ ਨਹੀਂ ਮਨ ਮੇਰਾ, ਮੇਰੀਆਂ ਰਕਾਨੇ
ਮੇਰਾ ਚੜ੍ਹਦਾ ਨਾ ਦਿਨ ਤੇਰੇ ਮੁੱਖ ਤੋਂ ਬਿਨਾਂ
ਤੇਰਿਆਂ ਖ਼ਿਆਲਾਂ ਵਿੱਚ ਡੁੱਬਿਆ ਪਿਆ ਮੈਂ
ਸਾਰਾ ਗੀਤ ਲਿਖ ਛੱਡਿਆ ਏ hook ਤੋਂ ਬਿਨਾਂ (hook ਤੋਂ ਬਿਨਾਂ)
ਸਾਰਾ ਗੀਤ ਲਿਖ ਛੱਡਿਆ ਏ hook ਤੋਂ ਬਿਨਾਂ
ਤੇਰਿਆਂ ਖ਼ਿਆਲਾਂ ਵਿੱਚ ਰੁੱਝਿਆ ਪਿਆ ਮੈਂ
ਸਾਰਾ ਗੀਤ ਲਿਖ ਛੱਡਿਆ ਏ (ਛੱਡਿਆ ਏ, ਛੱਡਿਆ ਏ)
ਤੇਰੀਆਂ ਅਦਾਵਾਂ, ਦੂਜਾ ਝਾਕਾ, ਸੋਹਣੀਏਂ
ਵੱਟੇ ਨੀਂਦਾਂ ਦੇ ਖ਼ਵਾਬ ਰਹਿੰਦਾ ਵੇਚਦਾ
ਤੇਰਾ ਚਿਹਰਾ ਜਾਪਦਾ ਸੀ ਮੈਨੂੰ ਕੁਦਰਤ ਜਿਹਾ
ਕੁਦਰਤ ਨੂੰ ਲਿਖਾਰੀ ਮੱਥਾ ਟੇਕਦਾ (ਟੇਕਦਾ)
ਹੁਣ ਪਾਉਂਦੀ ਏਂ ਬੁਝਾਰਤ ਜੋ ਕੱਢਦੀ ਸਾਹਾਂ ਨਾ
ਡੂੰਗੀ ਅੱਖ ਰੱਖੇ ਪੱਖ ਤੇਰਾ, ਸੋਹਣੀਏਂ
ਸਾਰੇ ਜੱਗ ਉੱਤੇ ਸੋਹਣੀ ਨਾ ਕੋਈ ਤੇਰੇ ਜਿਹੀ ਹੋਣੀ
ਜਿੰਨੀ ਰਹਿੰਦੀ ਮੇਰੀ, ਤੇਰੇ ਨਾ' ਜਿਉਣੀ ਏਂ
ਹਾਂ, ਤੇਰੇ ਬਿਨਾਂ ਹਾਲ ਲੱਗੇ ਔਖਾ, ਸੋਹਣੀਏਂ ਨੀ
ਜਿਵੇਂ ਟਾਹਣੀਆਂ ਦਾ ਹਾਲ ਹੁੰਦਾ ਰੁੱਖ ਤੋਂ ਬਿਨਾਂ
ਤੇਰਿਆਂ ਖ਼ਿਆਲਾਂ ਵਿੱਚ ਰੁੱਝਿਆ ਪਿਆ ਮੈਂ
ਸਾਰਾ ਗੀਤ ਲਿਖ ਛੱਡਿਆ ਏ hook ਤੋਂ ਬਿਨਾਂ (hook ਤੋਂ ਬਿਨਾਂ)
ਉਮਰਾਂ ਨਾ ਟਲ ਜਾਣ, ਹੁਸਨ, ਜਵਾਨੀ
ਤੈਨੂੰ ਵਫ਼ਾ ਦੇਣਾ ਚੌਹਣਾ ਕਿਸੇ ਦੁੱਖ ਤੋਂ ਬਿਨਾਂ
ਤੇਰਿਆਂ ਖ਼ਿਆਲਾਂ ਵਿੱਚ ਰੁੱਝਿਆ ਪਿਆ ਮੈਂ
ਸਾਰਾ ਗੀਤ ਲਿਖ ਛੱਡਿਆ ਏ hook ਤੋਂ ਬਿਨਾਂ
ਨੀ ਤੂੰ ਦੇਖ ਹੁਣ ਗਾਉਂਦਾ ਗੀਤ ਤੇਰੇ ਲਈ, ਰਕਾਨੇ
Sidhu ਅੱਖਰਾਂ ਨੂੰ ਆਉਂਦਾ ਫਿਰੇ ਤੁੱਕ ਤੋਂ ਬਿਨਾਂ
ਤੇਰਿਆਂ ਖ਼ਿਆਲਾਂ ਵਿੱਚ ਰੁੱਝਿਆ ਪਿਆ ਮੈਂ
ਸਾਰਾ ਗੀਤ ਲਿਖ ਛੱਡਿਆ ਏ hook ਤੋਂ ਬਿਨਾਂ (hook ਤੋਂ ਬਿਨਾਂ)
ਸਾਰਾ ਗੀਤ ਲਿਖ ਛੱਡਿਆ ਏ hook ਤੋਂ ਬਿਨਾਂ
ਤੇਰਿਆਂ ਖ਼ਿਆਲਾਂ ਵਿੱਚ ਡੁੱਬਿਆ ਪਿਆ ਮੈਂ
ਸਾਰਾ ਗੀਤ ਲਿਖ ਛੱਡਿਆ ਏ hook ਤੋਂ ਬਿਨਾਂ (hook ਤੋਂ ਬਿਨਾਂ)
ਸਾਰਾ ਗੀਤ ਲਿਖ ਛੱਡਿਆ ਏ hook ਤੋਂ ਬਿਨਾਂ (hook ਤੋਂ ਬਿਨਾਂ)
ਤੇਰਿਆਂ ਖ਼ਿਆਲਾਂ ਵਿੱਚ ਰੁੱਝਿਆ ਪਿਆ ਮੈਂ (ooh)
ਸਾਰਾ ਗੀਤ ਲਿਖ ਛੱਡਿਆ ਏ (ਛੱਡਿਆ ਏ, ਛੱਡਿਆ ਏ)
Ooh, ooh
Yeah
Written by: PSK, V Sidhu, Vikasdeep Singh Sidhu
instagramSharePathic_arrow_out􀆄 copy􀐅􀋲

Loading...