album cover
Dushmani
2,163
Electronic
Dushmani was released on February 23, 2024 by 4N Records Inc. as a part of the album Ikky's House - EP
album cover
Release DateFebruary 23, 2024
Label4N Records Inc.
Melodicness
Acousticness
Valence
Danceability
Energy
BPM129

Credits

PERFORMING ARTISTS
Ikky
Ikky
Performer
Uday Shergill
Uday Shergill
Vocals
Ikwinder Sahota
Ikwinder Sahota
Drums
Matthew Nadler
Matthew Nadler
Synthesizer
Zachary Stuckey
Zachary Stuckey
Guitar
COMPOSITION & LYRICS
Ikwinder Sahota
Ikwinder Sahota
Songwriter
Jaspreet Singh Gill
Jaspreet Singh Gill
Songwriter
Lovepreet Singh
Lovepreet Singh
Songwriter
Matthew Nadler
Matthew Nadler
Songwriter
Zachary Stuckey
Zachary Stuckey
Songwriter
PRODUCTION & ENGINEERING
Ikky
Ikky
Producer
Ikwinder Sahota
Ikwinder Sahota
Mixing Engineer
Matthew Nadler
Matthew Nadler
Producer
Connor Salmoral
Connor Salmoral
Mastering Engineer

Lyrics

ਪੁੱਤ ਜੱਟ ਦਾ ਪਰਖਣਾ ਜੇ ਹੋਵੇ
ਕੱਚ ਯਾਰੀ ਨਾ ਵੈਰ ਚ ਛੱਡ ਦੇ ਆ
ਪਹਿਲਾ ਅਸਲਾ ਦੂੱਜੀ ਬੰਦੂਕ ਲੋਕੋ
ਫਿਰ ਨਿਸ਼ਾਨ ਗਿਣੀ ਦੇ ਟੱਕ ਦੇ ਆ
ਚਿੱਟੇ ਚਾਦਰੇ ਤੇ ਡਾਂਗ ਸਮਾਂ ਨਾਲ ਜੜ੍ਹਵੀ
ਮੁੱਛ ਪੂਰੀ ਮਰੋੜ ਕੇ ਰੱਖਦੇ ਆ
ਅੱਖ ਵੰਗਾਰ ਕੇ ਪੁੱਤ ਜੱਟ ਦੇ ਦੀ ਵੈਰੀ ਦਿਨ ਗਿਣਤੀ ਤੇ ਕੱਟ ਦੇ
ਜੱਗਾ ਜਿਓਣਾ ਸੁੱਚਾ ਤਿੰਨੋਂ ਪੀਰ ਦਲੇਰੀ ਦੇ
ਕਾਲੇ ਜਨ ਕੇ ਮਿਥਿਆ ਬਾਬਰ ਸ਼ੇਰ ਨੀ ਘੇਰੀ ਦੇ
ਚੁੰਗ ਬੁਰੀਆਂ ਪਾਲਦੇ ਚੋਬਰ ਪੁੱਤ ਨੇ ਮਾਵਾਂ ਦੇ
ਹੋ ਕੇ ਟੱਕਰੇ ਚੁੱਪ ਛਾ ਗਈ ਵਿੱਚ ਜਗਰਾਵਾਂ ਦੇ
ਦੁੱਗਣੀ ਕਰਕੇ ਪਾਜੀ ਮੱਖਣਾ ਲਾਉਣੀ ਪੇਂਦੀ ਆ
ਜੱਟ ਨਾਲ ਦੁਸ਼ਮੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜੱਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜੱਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜੱਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਕਬਜ਼ੇ ਵਾਲੀ ਪੈਲੀ ਵਾਉਂਦਾ ਜੱਟ 47 ਦਾ
ਸਵਾ ਲੱਖ ਦਾ ਬੱਟ ਚੜ੍ਹਾਇਆ ਕੱਲ੍ਹ ਦੋਨਾਲੀ ਦਾ
ਕਬਜ਼ੇ ਵਾਲੀ ਪੈਲੀ ਵਾਉਂਦਾ ਜੱਟ 47 ਦਾ
ਸਵਾ ਲੱਖ ਦਾ ਬੱਟ ਚੜ੍ਹਾਇਆ ਕੱਲ੍ਹ ਦੋਨਾਲੀ ਦਾ
ਨੱਕ ਰਗੜ੍ਹ ਹੱਥ ਜੋੜ੍ਹ ਕੇ ਭੁੱਲ ਬਖਸ਼ਾਉਣੀ ਪੇਂਦੀ ਆ
ਜੱਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜੱਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜੱਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
ਜੱਟ ਨਾਲ ਦੁਸ਼ਮਣੀ ਪਾ ਕੇ ਜਾਨ ਗਵਾਉਣੀ ਪੈਣੀ ਆ
Written by: Ikwinder Sahota, Jaspreet Singh Gill, Lovepreet Singh, Matthew Nadler, Zachary Stuckey
instagramSharePathic_arrow_out􀆄 copy􀐅􀋲

Loading...