album cover
Bullet
album cover
Bullet was released on July 30, 2021 by Mix It Up Studio as a part of the album XL
AlbumXL
July 30, 2021
LabelMix It Up Studio
BPM80
Melodicness
Acousticness
Valence
Danceability
Energy

Lyrics

ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਸਾਰਿਆ
ਮਾਫ਼ ਤੂੰ ਕਰੀ ਕਿ ਹੁਣ
ਕਦੇ ਗੇੜਾ ਵੀ ਨੀ ਮਾਰਿਆ
ਹੋ ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਸਾਰਿਆ
ਮਾਫ਼ ਤੂੰ ਕਰੀ ਕਿ ਹੁਣ
ਕਦੇ ਗੇੜਾ ਵੀ ਨੀ ਮਾਰਿਆ
ਹੋ ਬੁੱਲਟਾਂ ਪਿਆਰਿਆ
ਮੇਰੀ ਗੱਡੀ ਮੂਹਰੇ ਤੇਰਾ
ਅੱਜ ਵੀ ਪੂਰਾ ਦਾਬਾ ਏ
ਵੇਹੜੇ ਵਿੱਚ ਖੜਾ ਇੰਜ ਲੱਗਦਾ
ਕਿ ਜਿਵੇਂ ਖੜਾ ਮੇਰਾ ਬਾਬਾ ਏ
ਰੰਗ ਤੇਰੇ ਤੇ ਜੰਗ ਦਾ
ਹੁਣ ਕੁਝ ਗੂਹੜਾ ਹੋ ਗਿਆ ਏ
ਭੜਕ ਤਾਂ ਤੇਰੀ ਓਹੀ
ਭਾਵੇਂ ਹੁਣ ਬੁੱਢਾ ਹੋ ਗਿਆ ਏ
ਹਾਲੇ ਵੀ ਡੋਲਦਾ ਨੀ ਤੂੰ
ਹੁਣ ਵੀ ਡੋਲਦਾ ਨੀ ਤੂੰ
ਸਿਹਤ ਦਿਆਂ ਭਰਿਆਂ
ਹੋ ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਲਾ ਲਿਆ
ਮਾਫ਼ ਤੂੰ ਕਰੀ ਕਿ ਹੁਣ
ਕਦੇ ਗੇੜਾ ਵੀ ਨੀ ਮਾਰਿਆ
ਹੋ ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਸਾਰਿਆ
ਹੋ ਮੇਰੇ ਨਾਲੋਂ ਸਹੇਲੀ ਮੇਰੀ
ਤੈਨੂੰ ਮਿਸ ਕਰੇ
ਹੋਰ ਨਾ ਕੁਝ ਮੰਗਦੀ ਏ
ਤੇਰੇ ਗੇੜੇ ਦੀ ਵਿਸ਼ ਕਰੇ
ਨਾਲ ਜਦੋ ਸੀ ਬਹਿੰਦੀ ਤੂੰ
ਝਟਕੇ ਜਾਣ ਕੇ ਮਾਰਦਾ ਸੀ
ਹੋ ਸੱਚ ਪੁੱਛੇ ਓਹਦੇ ਤੋਂ ਵਡ
ਮੈਂ ਤੈਨੂੰ ਪਿਆਰਦਾ ਸੀ
ਓਹ ਹੁਣ ਤੇਰੀ ਭਾਬੀ ਏ
ਕੰਮ ਤੂੰ ਹੀ ਏ ਸਵਾਰਿਆ
ਹੋ ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਲਾ ਲਿਆ
ਮਾਫ਼ ਤੂੰ ਕਰੀ ਕਿ ਹੁਣ
ਕਦੇ ਗੇੜਾ ਵੀ ਨੀ ਮਾਰਿਆ
ਹੋ ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਸਾਰਿਆ
ਪੂਰਾ ਸੀ ਰੋਹਬ ਕਾਲਜ ਵਿਚ
ਭਾਵੇਂ ਪੰਜ ਚਾਰ ਸੀ
ਮੇਰੇ ਯਾਰਾਂ ਦੇ ਬੁਲਟ ਜਦੋ
ਤੇਰੇ ਪੱਕੇ ਯਾਰ ਸੀ
ਤੂੰ ਸਿਮਰ ਦੀ ਜਾਣਦਾ ਸੀ ਕਿ
ਕਿਹੜੀ ਕਿਹੜੀ ਚੇਲੀ ਸੀ
ਇੱਕ ਸਕੂਟੀ ਪੈਪ ਤੇ ਇੱਕ ਐਕਟਿਵਾ
ਓਹਦੋਂ ਤੇਰੀ ਸਹੇਲੀ ਸੀ
ਜੇਹੜਾ ਤੂੰ ਗੁੱਸਾ ਕਰ ਗਿਆ
ਕਿਹੜਾ ਤੂੰ ਗਰਮ ਸੀ ਹੋਇਆ
ਬਦਕਾਂ ਜਦੋ ਮਾਰਿਆ
ਹੋ ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਸਾਰਿਆ
ਮਾਫ਼ ਤੂੰ ਕਰੀ ਕਿ ਹੁਣ
ਕਦੇ ਗੇੜਾ ਵੀ ਨੀ ਮਾਰਿਆ
ਹੋ ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਸਾਰਿਆ
ਹਰ ਮੈਦਾਨ ਸੀ ਫਤਿਹ ਓਹਦੋਂ
ਜਦੋ ਮੇਰਾ ਲੱਕੀ ਚਾਰਮ ਸੀ ਤੂੰ
ਓਹਦੋਂ ਜ਼ਿੰਦਗੀ ਸੌਖੀ ਸੀ
ਜੱਦ ਮੇਰੇ ਵਾਂਗ ਗੁਮਨਾਮ ਸੀ ਤੂੰ
ਪੈਸਾ ਬਹੁਤ ਕਮਾ ਲਿਆ ਓਹੋ
ਫਕੀਰੀ ਚੇਤੇ ਆਉਂਦੀ ਏ
ਮੁਲਾਕਾਤ ਪਿੰਡ ਛੱਡਣ ਵਾਲੀ
ਅਖੀਰੀ ਚੇਤੇ ਆਉਂਦੀ ਏ
ਪੁਰਾਣੀ ਫੋਟੋ ਦੇਖ ਕੇ
ਪੁਰਾਣੀ ਫੋਟੋ ਦੇਖ ਕੇ
ਦਿਲ ਭਰ ਜਾਏ ਵਿਚਾਰਿਆ
ਹੋ ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਲਾ ਲਿਆ
ਮਾਫ਼ ਤੂੰ ਕਰੀ ਕਿ ਹੁਣ
ਕਦੇ ਗੇੜਾ ਵੀ ਨੀ ਮਾਰਿਆ
ਹੋ ਬੁੱਲਟਾਂ ਪਿਆਰਿਆ
ਤੂੰ ਕਿੰਨਾ ਟਾਈਮ ਸਾਰਿਆ
Written by: Mixsingh, Simar Dorraha
instagramSharePathic_arrow_out􀆄 copy􀐅􀋲

Loading...