album cover
Tera Pyar
114
World
Tera Pyar was released on April 23, 2019 by Artist Music Group as a part of the album Tera Pyar - Single
album cover
Release DateApril 23, 2019
LabelArtist Music Group
Melodicness
Acousticness
Valence
Danceability
Energy
BPM82

Music Video

Music Video

Credits

PERFORMING ARTISTS
AK
AK
Performer
Tyson Sidhu
Tyson Sidhu
Performer
COMPOSITION & LYRICS
Alvin Kumar
Alvin Kumar
Songwriter
PRODUCTION & ENGINEERING
Alvin Kumar
Alvin Kumar
Producer

Lyrics

ਚੜ੍ਹੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗੱਲ ਚਾਰੇ ਪਾਸੇ ਹੁੰਦੀ ਦੇਖ ਤੇਰੇ ਯਾਰ ਦੀ
Ak47
ਨਖਰੇ ਤੇਰੇ ਨੇ ਏਸਾ ਜਾਦੂ ਕਰਤਾ
ਓ ਤੇਰੇ ਕੋਲ ਕੋਲ ਰਹਿਣ ਨੂੰ ਏ ਜੀ ਕਰਦਾ
ਦਿਨ ਰਾਤ ਤੇਰੇ ਵਾਰੇ ਸੋਚੀ ਜਾਵੇ
ਮੁੰਡਾ ਤੇਰਾ ਹੋਣ ਲਈ ਨੀ ਦੱਸ ਕਿ ਕਿ ਕਰਦਾ
ਸਿੱਧੂ ਸਿਰੇ ਦਾ ਸਟੱਡ ਤੂੰ ਵੀ ਦੁਨੀਆ ਤੋਂ ਐਡ
ਆਜਾ ਚੇਤੀ ਚੇਤੀ ਕਰ ਗੱਲ ਆਰ ਪਾਰ ਦੀ
ਓ ਚੜ੍ਹੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗੱਲ ਚਾਰੇ ਪਾਸੇ ਹੁੰਦੀ ਦੇਖ ਤੇਰੇ ਯਾਰ ਦੀ
ਚੜ੍ਹੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗੱਲ ਚਾਰੇ ਪਾਸੇ ਹੁੰਦੀ ਦੇਖ ਤੇਰੇ ਯਾਰ ਦੀ
ਓ ਤੇਰੀਆਂ ਅੱਖਾਂ ਦੇ ਵਿੱਚ ਪਾਇਆ ਕਿ ਆਖਾਂ
ਨੀ ਮੈਂ ਤੇਰੇ ਜੋਗਾ ਰਹਿ ਗਿਆ
ਕਿਸੇ ਕੋਲੋ ਦਬਦਾ ਨੀ ਜੱਟ ਬੱਲੀਏ
ਨੀ ਤੇਰੇ ਮੁਹਰੇ ਆਕੇ ਢਹਿ ਗਿਆ
ਗੱਲ ਸਿਰੇ ਲਾਉਣੀ ਤੈਨੂੰ ਦੁਨੀਆ ਘੁਮਾਉਣੀ
ਮੈਂਕਿਹਾ ਛੱਡ ਤੂੰ ਫਿਕਰ ਕੁੜੇ ਕਮਕਾਰ ਦੀ
ਓ ਚੜ੍ਹੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗੱਲ ਚਾਰੇ ਪਾਸੇ ਹੁੰਦੀ ਦੇਖ ਤੇਰੇ ਯਾਰ ਦੀ
ਓ ਚੜ੍ਹੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗੱਲ ਚਾਰੇ ਪਾਸੇ ਹੁੰਦੀ ਦੇਖ ਤੇਰੇ ਯਾਰ ਦੀ
ਓ ਚੜ੍ਹੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗੱਲ ਚਾਰੇ ਪਾਸੇ ਹੁੰਦੀ ਦੇਖ ਤੇਰੇ ਯਾਰ ਦੀ)
ਓ ਚੜ੍ਹੀ ਰਹਿੰਦੀ ਲੋਰ ਬਿੱਲੋ ਤੇਰੇ ਪਿਆਰ ਦੀ
ਨੀ ਗੱਲ ਚਾਰੇ ਪਾਸੇ ਹੁੰਦੀ ਦੇਖ ਤੇਰੇ ਯਾਰ ਦੀ)
Written by: Alvin Kumar, Tyson Sidhu
instagramSharePathic_arrow_out􀆄 copy􀐅􀋲

Loading...