album cover
Boundaries
2,980
Indian Pop
Boundaries was released on February 23, 2024 by Gur Aulakh as a part of the album Boundaries - Single
album cover
Release DateFebruary 23, 2024
LabelGur Aulakh
Melodicness
Acousticness
Valence
Danceability
Energy
BPM127

Credits

PERFORMING ARTISTS
Gur Aulakh
Gur Aulakh
Performer
Gurinder Singh
Gurinder Singh
Lead Vocals
Dawid Wiśniewski
Dawid Wiśniewski
Drum Programming
COMPOSITION & LYRICS
Gurinder Singh
Gurinder Singh
Songwriter
Gur Aulakh
Gur Aulakh
Arranger
PRODUCTION & ENGINEERING
Gur Aulakh
Gur Aulakh
Mixing Engineer
Mix-Boy
Mix-Boy
Mastering Engineer

Lyrics

ਕਰਮਾਂ ਦੀ ਮਹਿੰਦੀ ਦਾ ਰੰਗ ਕਿਵੇ ਚੜ੍ਹ ਦਾ
ਪੁੱਛੇ ਬੇਕਰਮਿਆ ਨੂੰ ਸਾਨੂੰ ਕਿ ਪਤਾ
ਪਿਆਰ ਦੇ ਬੂਟੇ ਤੇ ਫੁੱਲ ਦੱਸ ਕਿਵੇ ਖਿੜ ਦਾ
ਮਾਰੂਥਲੀ ਵੱਸਿਆ ਨੂੰ ਸਾਨੂੰ ਕਿ ਪਤਾ
ਦਿੱਤੇ ਮੋਤੀ ਮੈਂ ਗੁਮਾਨ ਦੇ ਤੇਰੇ
ਗੱਲ ਪਾ ਘੁੰਮਦੀ
ਹੰਝੂਆਂ ਨਾ ਹਿੱਜਰਾਂ ਦੇ
ਸੋਕਿਆਂ ਨੂੰ ਚੁੰਮਦੀ
ਹਾੜ੍ਹ ਦੀ ਦੁਪਹਿਰ ਵਿੱਚ
ਛੱਡ ਗਿਆ ਕੱਲਿਆਂ ਨੂੰ
ਸਿੱਕ ਕੇ ਗੁਮਾਨ ਦੇ ਵਿੱਚ
ਪੱਕ ਜਾਣਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਦਿਲ ਕੱਢ ਕੇ ਤਲੀ ਤੇ ਤੇਰੀ ਰੱਖ ਜਾਂਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਤੈਨੂੰ ਦਿਲ ਦਾ ਮੈਂ ਮਾਸ ਖਵਾਇਆ
ਕੇ ਰਾਸ ਨਾ ਆਇਆ
ਕੇ ਰਾਸ ਨਾ ਆਇਆ
ਕੇ ਰਾਸ ਨਾ ਆਇਆ
ਖੁਦ ਨੂੰ ਮੈਂ ਖੁਦ ਚ ਗਵਾਇਆ
ਫੇਰ ਮੁੜ ਨਾ ਥੇਆਇਆ
ਫੇਰ ਮੁੜ ਨਾ ਥਿਆਇਆ
ਜੀਭਾਂ ਵੀ ਪੱਥਰ ਹੋਇਆ
ਸ਼ਿਕਰੇਆ ਫ਼ਿਕਰਾਂ ਧੋਈਆਂ
ਡਰਦੀ ਨਾ ਖੋਲਾ ਬੂਹੇ
ਲੁਕ ਲੁਕ ਦੁਨੀਆ ਤੋਂ ਰੋਈਆਂ
ਸੁਣੇ ਲੋਕਾਂ ਗੀਤ ਕਿਸੇ ਦੁੱਖ ਨਈਓ ਸੁਣਿਆ
ਛੱਡ ਕੇ ਅਧੂਰਿਆ ਤੂੰ ਪੂਰਿਆ ਨੂੰ ਚੁਣਿਆ
ਲੈ ਮੰਨਿਆ ਗੁਨਾਹ
ਜਿਹੜੀ ਕੀਤੀ ਏ ਵਫ਼ਾ
ਯਾਦਾਂ ਤੇਰੀਆਂ ਤੋਂ ਹੋ ਹੁਣ
ਵੱਖ ਜਾਂਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਦਿਲ ਕੱਢ ਕੇ ਤਲੀ ਤੇ ਤੇਰੀ ਰੱਖ ਜਾਂਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਕਿੱਥੇ ਰੱਬ ਵੀ ਦਿੰਦਾ ਏ ਪਨਾਹ
ਕੇ ਧੁੱਪਾਂ ਵਿੱਚ ਸ਼ਾਂ
ਉਦਾਸੇਆ ਨੂੰ ਥਾਂ
ਕਿੱਥੇ ਰੱਬ ਵੀ ਦਿੰਦਾ ਏ ਪਨਾਹ
ਕੇ ਧੁੱਪਾਂ ਵਿੱਚ ਸ਼ਾਂ
ਉਦਾਸੇਆ ਨੂੰ ਥਾਂ
ਕਿੱਥੇ ਸਾਡਿਆਂ ਨਸੀਬਾਂ ਚ ਵਫ਼ਾ
ਕੇ ਔਲਖ ਗਵਾਹ
ਜੋ ਹੋਇਆ ਏ ਫ਼ਨਾਹ
ਸਦੀਆਂ ਤੋਂ ਚਲਦੀ ਆਈ
ਜੱਗ ਦੀ ਇਹ ਰੀਤ ਪੁਰਾਣੀ
ਪਹਿਲਾਂ ਤੜਪਾਵੇ ਦੁਨੀਆ
ਫੇਰ ਲਿਖਦੇ ਇਸ਼ਕ ਕਹਾਣੀ
ਮੁੜ ਕਿੱਥੇ ਹੱਥ ਆਉਂਦੇ
ਵਿਛੜੇ ਸੱਜਣ
ਹੁਣ ਦਰ ਆਇਆ ਨੂੰ ਵੀ ਬੂਹੇ
ਡੱਕ ਜਾਂਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਦਿਲ ਕੱਢ ਕੇ ਤਲੀ ਤੇ ਤੇਰੀ ਰੱਖ ਜਾਂਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
ਹੱਡ ਇਹੀ ਆ ਕਿ ਹੱਦਾਂ ਸੱਬ ਟੱਪ ਜਾਣਗੇ
Written by: Gurinder Singh
instagramSharePathic_arrow_out􀆄 copy􀐅􀋲

Loading...