Credits
COMPOSITION & LYRICS
Anupam Kumar
Songwriter
Jagmeet singh gill
Songwriter
Lyrics
ਤੂੰ ਅੱਖੀਆਂ ਦੇ ਕੋਲ
ਰਹਿੰਦੀ ਏ ਨੀ ਸ਼ਾਮ ਸਵੇਰੇ
ਨੀ ਮੈਨੂੰ ਤੇਰੀ ਲੋੜ
ਰਹਿੰਦੀ ਏ ਨੀ ਰਾਤ ਹਨੇਰੇ
ਪਈ ਆਖੀਆਂ ਦੇ ਵਿੱਚ ਤੇਰੇ ਅੱਖਣੀ
ਸਾਡਾ ਦਿਲ ਕੁੜੇ ਲੁੱਟ ਕੇ ਹੀ ਲੱਗੀ
ਮੈਂ ਤਾਂ ਸਾਰਾ ਟਾਈਮ ਰਵਾ ਤੈਨੂੰ ਤਕਦਾ
ਨੀ ਤੂੰ ਅੱਖਾਂ ਨਾਲ 10 ਗੱਲਾਂ ਕਹਿਗਈ
ਰਹਿੰਦੀ ਜ਼ੁਲਫਾ ਨੂੰ ਕੁੜੇ ਤੂੰ ਸਵਾਰ ਦੀ
ਰੱਖੇ ਨਖਰਾ ਵੀ ਅੱਤ ਤੂੰ ਕਮਾਲ ਨੀ
ਦਿਲ ਲੱਗੀ ਏ ਤੂੰ ਸਾਡੇ ਕੁੜੇ ਹਾਂ ਦੀ
ਲਾਵਾਂ ਲੈਣੀਆਂ ਮੈਂ ਤੇਰੇ ਨਾਲ 4 ਨੀ
ਤੂੰ ਲਾ ਲਈ ਮੇਰੇ ਨਾਲ ਸਾਜਨਾ
ਕਿ ਚੌਂਦੀ ਏ ਮੇਰੇ ਤੋਂ
ਦੱਸ ਦੇ ਹੀਰੀਏ
ਨੀ ਜਾਨ ਕੱਢ ਲੈ ਗਈ
ਜਾਨੇ ਮੇਰੀਏ
ਜਦੋਂ ਮਿੰਨਾ ਮਿੰਨਾ ਕੁੜੇ ਤੂੰ ਏ ਹੱਸਦੀ
ਸਾਡੇ ਦਿਲ ਵਿੱਚ ਰੂਹ ਤੇਰੀ ਵਸਦੀ
ਮੈਂ ਤਾਂ ਤੇਰੇ ਤੇ ਫ਼ਨਾਹ ਜੇਹਾ ਹੋਗਿਆ
ਮੇਰੀ ਜ਼ਿੰਦਗੀ ਖ਼ਵਾਬ ਜਿਹੀ ਲਗਦੀ
ਜਿੰਦ ਜਾਨ ਮੇਰੀ ਹੀਰੀਏ
ਮੈਂ ਦਿਲ ਵਿਚ ਰੱਖਲਿਆ ਤੈਨੂੰ ਏ ਵਸਾ
ਜਦੋ ਮੇਰੇ ਕੁੜੇ ਨੇੜੇ ਨਾ ਤੂੰ ਹੋਵੇ
ਇਕ ਪਲ ਵੀ ਨਹੀਂ ਔਂਦਾ ਮੈਨੂੰ ਸਾਹ
ਚੰਨ ਤਾਰੇ ਤੇਰੇ ਪੈਰਾਂ ਵਿੱਚ ਰੱਖ ਕੇ
ਮੈਂ ਰਾਣੀ ਵਾਂਗੂ ਰੱਖਣਾ ਸਜਾ
ਜਦੋਂ ਮੌਤ ਸਾਡੀ ਜ਼ਿੰਦਗੀ ਚ ਆਏ
ਪਹਿਲਾ ਰੱਬ ਕੋਲੋ ਮੰਗਾਂ ਮੈਂ ਸਜ਼ਾ
ਤੂੰ ਅੱਖੀਆਂ ਦੇ ਕੋਲ
ਰਹਿੰਦੀ ਏ ਨੀ ਸ਼ਾਮ ਸਵੇਰੇ
ਨੀ ਮੈਨੂੰ ਤੇਰੀ ਲੋੜ
ਰਹਿੰਦੀ ਏ ਨੀ ਰਾਤ ਹਨੇਰੇ
Written by: Anupam Kumar, Jagmeet singh gill

