album cover
Nakhro
album cover
Nakhro was released on July 1, 2020 by Single Track Studios as a part of the album Nakhro - Single
July 1, 2020
LabelSingle Track Studios
BPM
Melodicness
Acousticness
Valence
Danceability
Energy

Lyrics

ਸਾਰੇ ਜਾਣਦੀ ਆ ਢੰਗ
ਥੋੜਾ ਪਾਸੇ ਹੋਕੇ ਲੰਘ
ਵੇਣੀ ਮੰਗਦੀ ਏ ਵੰਗ ਮੁੰਡਿਆ
ਫਿਰੇ ਲੈਣ ਤੂੰ ਨਾਪਾਂ
ਕੋਈ ਪਏਂਗਾ ਸਿਆਪਾ
ਤਾਹੀਂ ਛਿੜਦੀ ਏ ਖੰਘ ਮੁੰਡਿਆ
ਵੇ ਰਾਂਝਾ ਕਾਹਤੋਂ ਬਣਿਆ ਫਿਰੇ
ਤੇਥੋਂ ਮੱਝੀਆਂ ਨੀ ਜਾਣੀਆਂ ਚਰਾਈਆਂ
ਵੇ ਨਖਰੋ ਨਾਲ ਲਾਈਆਂ ਅਖੀਆਂ
ਨਖਰੋ ਨਾਲ ਲਾਈਆਂ ਅਖੀਆਂ
ਫਿਰ ਕਹੇਂਗਾ ਰਾਸ ਨੀ ਆਈਆਂ
ਵੇ ਜੱਟੀ ਨੇ ਜੋ ਮਾਰਾਂ ਮਾਰੀਆਂ
ਜੱਟੀ ਨੇ ਜੋ ਮਾਰਾਂ ਮਾਰੀਆਂ
ਅੱਜ ਤਕ ਨਾ ਸਕੈਨ ਵਿੱਚ ਆਈਆਂ
ਹੋ ਪੱਟ'ਤਾ ਨੀ ਜੱਟ ਰੰਗ ਕਣਕ ਬਣੇ ਨੇ
ਮੰਗ ਮੰਗ ਦੀ ਏ ਕਿ ਜੱਟੀਏ
ਝਾਂਜਰਾਂ ਕਾਰਾ ਦਾਂ
ਚੱਲ ਪੈਰਾਂ ਵਿੱਚ ਪਾ ਦਵਾਂ
ਗੱਲ ਵਾਂਗ ਦੀ ਆ ਕਿ ਜੱਟੀਏ
ਨੀ ਸ਼ਿਮਲੇ ਦੀ ਬਰਫ਼ ਜੇਹਾ ਨੀ
ਤੇਰੇ ਮੁੱਖ ਤੇ ਗਲੋਅ ਮੁਟਿਆਰੇ ਨੀ
ਕੱਲਾ ਕੱਲਾ ਪੁੱਤ ਜੱਟ ਦਾ
ਨੀ ਕੱਲਾ ਕੱਲਾ ਪੁੱਤ ਜੱਟ ਦਾ
ਜਾਨ ਤੇਰੇ ਤੋਂ ਸੋਹਣੀਏ ਵਾਰੇ
ਨੀ ਜਿੰਨੇ ਚਾਹੇ ਕਰ ਨਖਰੇ
ਨੀ ਜਿੰਨੇ ਚਾਹੇ ਕਰ ਨਖਰੇ
ਨੀ ਮੁੰਡਾ ਚੱਕੂਗਾ ਸੋਹਣੀਏ
ਇਹ ਰੇਂਜ ਤੇਰੀ ਦੀ ਰੇਂਜ ਨੀ ਇੰਨੀ
ਜੋ ਜੱਟੀ ਨੂੰ ਅਟਰੈਕਟ ਕਰੇ
ਹੋ ਜੱਟ ਨੂ ਟੱਕ ਕੇ ਹੋ ਨੀ ਸਕਦਾ
ਦਿਲ ਨਾ ਤੇਰਾ ਰੀਐਕਟ ਕਰੇ
ਤੇਰੇ ਵਰਗੇ 150 ਡੇਲੀ
ਮਾਨਸੇ ਆਲੀ ਰਿਜੈਕਟ ਕਰੇ
ਨੀ ਭੈਣੀ ਵਾਲਾ ਖਾਨ ਵੀ ਚੀਜ਼ ਨਾ
ਮਾਹੜੀ ਕਦੇ ਸਲੈਕਟ ਕਰੇ
ਤੇਰੇ ਹਿਸਾਬ ਚ ਨੀ ਆਉਣੀ
ਜੱਟੀ ਕਿੰਨਿਆਂ ਨੇ ਜੇਲ੍ਹ ਕੱਟੀ
ਜੱਟਾ ਮੇਰੀ ਤੌਰ ਕਰਕੇ
ਜੁੱਤੀ ਦੀ ਖੜਾਕ ਨਵੇਂ ਛੇੜ'ਦੀ ਆ ਰਾਗ
ਰਾਖਾ ਅੱਡੀਆਂ ਤਕੋਰ ਕਰਕੇ
ਵੇ ਝਾਂਜਰਾਂ ਦੇ ਸ਼ੋਰ ਕਰਕੇ
ਪਹਿਲਾਂ ਕਿੰਨਿਆਂ ਨੇ ਨਿੰਦਰਾਂ ਗਵਾਈਆਂ
ਵੇ ਨਖਰੋ ਨਾਲ ਲਾਈਆਂ ਅਖੀਆਂ
ਨਖਰੋ ਨਾਲ ਲਾਈਆਂ ਅਖੀਆਂ
ਫਿਰ ਕਹੇਂਗਾ ਰਾਸ ਨੀ ਆਈਆਂ
ਵੇ ਜੱਟੀ ਨੇ ਜੋ ਮਾਰਾਂ ਮਾਰੀਆਂ
ਜੱਟੀ ਨੇ ਜੋ ਮਾਰਾਂ ਮਾਰੀਆਂ
ਅੱਜ ਤਕ ਨਾ ਸਕੈਨ ਵਿੱਚ ਆਈਆਂ
ਅੱਗੇ ਤੇਰੀ ਮਰਜ਼ੀ ਜੱਟਾ
ਦੱਸਣਾ ਮੇਰਾ ਜ਼ਰੂਰੀ ਏ
ਹੋ ਜੱਟ ਨਾਲ ਲਾਕੇ ਯਾਰੀ ਐਸ਼ ਕਰੇਂਗੀ ਨੀ
ਐਸ਼ ਕਰੇਂਗੀ ਗਾਰੰਟੀ ਪੂਰੀ ਆ
ਇਹ ਤੇਰੀ ਮੇਰੀ ਜੋੜੀ ਮੁੰਡਿਆ
ਜੋ ਸਰਦੂਲ ਨਾਲ ਨੂਰੀ ਏ
ਨੀ ਜਿਹੜੀ ਚੀਜ਼ ਉੱਤੇ ਅੱਖ ਓਹੀ ਕੀਤੀ ਨਾ ਅਚੀਵ
ਕਿਸ ਕਾਮ ਦੀ ਕੁੜੇ ਮਸ਼-ਹੂਰੀ ਆ
ਵੇ ਦੇਖੀ ਕਰ ਜੀ ਨਾ ਮਿਸ
ਮੁੰਡਾ ਵੱਡਿਆਂ ਦੀ ਵਿਸ਼
ਤੇਰੇ ਚੇਂਜ ਆ ਸਟਾਰ ਨਖਰੋ
ਲੈਕੇ ਰੈੱਡ ਰੋਜ਼ ਜੱਟ ਕਰੇ ਪ੍ਰੋਪੋਜ਼
ਕਿੱਥੋਂ ਹੋਣਾ ਦੂਜੀ ਵਾਰ ਨਖਰੋ
ਨੀ ਤੇਜੀ ਸੱਡਾ ਅੱਡਿਆ ਫਿਰੇ ਨੀ
ਭਾਬੀ ਤੈਨੂੰ ਹੀ ਬਣਾਉਣਾ ਕਹਿੰਦਾ ਨਾਰੇ
ਨੀ ਕੱਲਾ ਕੱਲਾ ਪੁੱਤ ਜੱਟ ਦਾ
ਨੀ ਕੱਲਾ ਕੱਲਾ ਪੁੱਤ ਜੱਟ ਦਾ
ਜਾਨ ਤੇਰੇ ਤੋਂ ਸੋਹਣੀਏ ਵਾਰੇ ਨੀ
ਨੀ ਜਿੰਨੇ ਚਾਹੇ ਕਰ ਨਖਰੇ
ਨੀ ਜਿੰਨੇ ਚਾਹੇ ਕਰ ਨਖਰੇ
ਨੀ ਮੁੰਡਾ ਚੱਕੂਗਾ ਸੋਹਣੀਏ ਸਾਰੇ
Written by: Khan Bhaini
instagramSharePathic_arrow_out􀆄 copy􀐅􀋲

Loading...