album cover
Chitta Return
album cover
Chitta Return was released on August 23, 2020 by Single Track Studios as a part of the album Chitta Return - Single
August 23, 2020
LabelSingle Track Studios
BPM86
Melodicness
Acousticness
Valence
Danceability
Energy

Lyrics

ਤੇਰੇ ਨਾਲ ਲਈ ਤੇਰੀ ਆਦੀ ਹੋ ਗਈ,
ਐਵੇਂ ਕੇਂਦੀ ਰਹੀ ਨਸ਼ਾ ਤੂੰ ਸ਼ਰਾਬ ਵਰਗਾ,
ਚਿੱਟੀਏ ਤੂੰ ਚਿੱਟੇ ਵਾਂਗੂ ਮਾੜੀ ਨਿਕਲੀ,
ਤੂੰ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ .
ਹੋ ਤੋੜ ਸੁੱਟੇ ਸਾਰੇ ਵਾੜੇ,
ਤੂੰ ਨਾਲੇ ਤੋੜੇ ਇਤਬਾਰ ਨੀ,
ਪਤਾ ਲੱਗਾ ਰਾਤੇ ਰਾਤ ਚੜ੍ਹ ਗਈ ਜਹਾਜ਼ ਨੀ,
ਓਹ ਵੇਖ ਵੇਖ ਮੁੱਖ ਮੇਰਾ ਆਖਦੀ ਹੁੰਦੀ ਸੀ,
ਮੈਨੂੰ ਲੱਗਦਾ ਏ ਸ਼ਿਵ ਦੀ ਕਿਤਾਬ ਵਰਗਾ,
ਚਿੱਟੀਏ ਤੂੰ ਚਿੱਟੇ ਵਾਂਗੂ ਮਾੜੀ ਨਿਕਲੀ,
ਤੂੰ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ .
ਪਹਿਲਾਂ ਨਸ਼ੇ ਨੇ ਸੀ ਮਾਰਿਆ,
ਨੀ ਹੁਣ ਤੇਰੇ ਬਿਨਾ ਮਰਦਾ,
ਤੂੰਵੀ ਮਾੜੀ ਕੀਤੀ,
ਤੇਰੇ ਬਿਨਾ ਫੇਰ ਵੀ ਨੀ ਸਰਦਾ,
ਚੇਹਰਾ ਮੁਕਦੀ ਸਿਆਹੀ ਵਾਂਗੂ ਫਿੱਕਾ ਪੇ ਗਿਆ,
ਨੀ ਮੁੰਡਾ ਸ਼ਹਿਰ ਦੇ ਕਿਸੇ ਡੂੰਘੇ ਖ਼ਾਬ ਵਰਗਾ,
ਤੇਰੇ ਲਈ ਮੈਂ ਚਿੱਟੀਏ ਨੀ ਚਿੱਟ ਛੱਡਤਾ,
ਵੇਖੀ ਫੇਰ ਨਾ ਚਿੱਟੇ ਲਾ ਦੀ ਪੁੱਤ ਜੱਟ ਦਾ.
ਚਿੱਟੀਏ ਤੂੰ ਚਿੱਟੇ ਵਾਂਗੂ ਮਾੜੀ ਨਿਕਲੀ,
ਤੂੰ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ .
ਤੂੰ ਪੰਨਾ ਪਿਆਰ ਵਾਲਾ ਪਾੜ੍ਹ ਗਈ,
ਤੇ ਜਾਲ ਯਾਦਾਂ ਦਾ ਵਛਾ ਲਿਆ,
ਜੋਤ ਹਿੰਮਤਪੁਰੀ ਨੇ ਤੈਨੂੰ ਗੀਤਾਂ ਚ ਵਸਾ ਲਿਆ,
ਬੈਠੀ ਇਕ ਦਿਨ ਵੇਖੀ ਪਛਤਾਏਂਗੀ ਜ਼ਰੂਰ,
ਦਿਲ ਤੋੜਿਆ ਤੂੰ ਜੱਗੀ ਦਾ ਝਨਾਬ ਵਰਗਾ
ਚਿੱਟੀਏ ਤੂੰ ਚਿੱਟੇ ਵਾਂਗੂ ਮਾੜੀ ਨਿਕਲੀ,
ਤੂੰ ਰੋਗੀ ਕਰ ਦਿੱਤਾ ਗੱਬਰੂ ਗੁਲਾਬ ਵਰਗਾ .
Written by: 13 Db, Armaan Art
instagramSharePathic_arrow_out􀆄 copy􀐅􀋲

Loading...