album cover
Rukh
14,658
Punjabi Pop
Rukh was released on January 13, 2021 by Navaan Sandhu as a part of the album Rukh - Single
album cover
Release DateJanuary 13, 2021
LabelNavaan Sandhu
Melodicness
Acousticness
Valence
Danceability
Energy
BPM154

Music Video

Music Video

Credits

PERFORMING ARTISTS
Navaan Sandhu
Navaan Sandhu
Vocals
COMPOSITION & LYRICS
Navaan Sandhu
Navaan Sandhu
Screenwriter
JayB Singh
JayB Singh
Arranger
PRODUCTION & ENGINEERING
Navaan Sandhu
Navaan Sandhu
Producer
JayB Singh
JayB Singh
Producer
RXTRO
RXTRO
Recording Engineer

Lyrics

ਹਾਂ ਮੈਂ ਰੁਖ ਤੋਂ ਕਰੇ ਸਵਾਲ
ਕੇ ਪੱਤੇ ਕਯੂ ਛੱਡ ਦੇ ਨੇ ਤੈਨੂੰ
ਕਹਿੰਦਾ ਟੁੱਟ ਕੇ ਮੇਰੇ ਨਾਲੋਂ
ਕਿਹੜਾ ਯਾਦ ਨੀ ਕਰਦੇ ਮੈਨੂੰ
ਤੂੰ ਜਾ ਆਪਣੇ ਮਹਿਬੂਬ ਨੂੰ ਅੱਜ
ਇਜ਼ਹਾਰ ਤਾਂ ਕਰਕੇ ਆ
ਪਹਿਲਾਂ ਮੇਰੇ ਵਾਂਗੂ ਸੜਦਾ ਰਿਹਾ
ਅੱਜ ਪਿਆਰ ਚ ਠਰ ਕੇ ਆ
ਜੀਦਾ ਮੌਸਮ ਮੇਰੇ ਪੱਤੇ ਫੇਰ
ਲੈਓਂ ਹੁਣ ਲੱਗ ਗਿਆ ਏ
ਗੱਲ ਮੰਨ ਜਾ ਤੇਰਾ ਸੱਜਣ
ਤੈਨੂੰ ਚੌਂਹ ਲੱਗ ਗਿਆ ਏ
ਹੋ ਦਿਲ ਦਰਦਾ ਸੀ ਪਰ ਤੇਰੇ ਕੋਲੇ ਆਉਣ ਲੱਗ ਗਿਆ ਏ
ਹੋ ਦਿਲ ਦਰਦਾ ਸੀ ਪਰ ਤੇਰੇ ਕੋਲੇ ਆਉਣ ਲੱਗ ਗਿਆ ਏ
ਹੋ ਦਿਲ ਦਰਦਾ ਸੀ ਪਰ ਤੇਰੇ ਕੋਲੇ ਆਉਣ ਲੱਗ ਗਿਆ ਏ
ਨੀ ਦਿਲ ਦਰਦਾ ਸੀ ਪਰ ਤੇਰੇ ਕੋਲੇ ਆਉਣ ਲੱਗ ਗਿਆ ਏ
ਕਹਿੰਦਾ ਫੁੱਲ ਬੜੇ ਨੇ ਬਾਗੀ
ਜਿਹਨੂੰ ਇੱਕ ਫੂਲ ਰਾਸ ਨਾ ਆਵੇ
ਜਦੋ ਹੋਰ ਕੋ ਵੱਧ ਕੇ ਤੁੱਰ ਜੇ
ਮਾਲੀ ਫੇਰ ਬੈਠਾ ਪਛਤਾਵੇ
ਤੂੰ ਜੇਹੜੇ ਸੁਪਨੇ ਓਹਦੇ ਨਾਲ ਵੇਖੇ ਨੇ
ਓਹਦੇ ਨਾਲ ਹੀ ਪੁੱਗਣੇ ਨੇ
ਇਹ ਜ਼ਿੰਦਗੀ ਖੇਡ ਆ ਦੋ ਪਲ ਦੀ
ਪਰ ਪੈਂਦੇ ਦੁੱਗਣੇ ਨੇ
ਕਹਿੰਦਾ ਤੇਰੇ ਵਾਂਗੂ ਓਹ ਵੀ
ਹੁਣ ਪਛਤਾਉਣ ਲੱਗ ਗਿਆ ਏ
ਜਿਹੜਾ ਸਮਾ ਦੂਰ ਹੋ ਕੱਟਿਆ
ਓਹਨੂੰ ਭੁਲਾਉਣ ਲੱਗ ਗਿਆ ਏ
ਓਹ ਦਿਲ ਦਰਦਾ ਸੀ ਪਰ ਤੇਰੇ ਕੋਲੇ
ਹੋ ਦਿਲ ਦਰਦਾ ਸੀ ਪਰ ਤੇਰੇ ਕੋਲੇ ਆਉਣ ਲੱਗ ਗਿਆ ਏ
ਨੀ ਦਿਲ ਦਰਦਾ ਸੀ ਪਰ ਤੇਰੇ ਕੋਲੇ ਆਉਣ ਲੱਗ ਗਿਆ ਏ
ਮੈਂ ਕਿਹਾ ਆਕੜ ਓਹਦੀ ਕਰਕੇ
ਸਾਡਾ ਸਾਥ ਨਾ ਬਣ ਸਕਿਆ
ਮੈਨੂੰ ਆ ਕੇ ਗਰੀਬੀ ਲੇਂਦੀ ਲੈਂਦੀ
ਤੈਥੋਂ ਪਰਦਾ ਕਿ ਰੱਖਿਆ
ਤੇਰੇ ਚਾਵੇਂ ਬਹਿ ਕੇ ਓਹਦੇ
ਬਾਰੇ ਕਿ ਕਿ ਲਿਖਦਾ ਰਿਹਾ
ਓਹਦੇ ਮੇਰੇ ਵਿਚਲੇ ਖਿਆਲਾਂ ਦੀ
ਔਕਾਤ ਨੂੰ ਮਿੱਥ ਦਾ ਰਿਹਾ
ਕਹਿੰਦਾ ਚੱਲ ਸੰਧੂਆ ਸੱਜਣ ਹੱਥੀ
ਹੱਥ ਫੜਾਉਣ ਲੱਗ ਗਿਆ ਏ
ਓਹ ਬਾਵਾਂ ਵਿੱਚ ਨਵਿਆਂ ਦੇ
ਟਾਈਮ ਬਿਤਾਉਣ ਲੱਗ ਗਿਆ ਏ
ਓਹ ਦਿਲ ਦਰਦਾ ਸੀ ਪਰ ਤੇਰੇ ਕੋਲੇ
ਹੋ ਦਿਲ ਦਰਦਾ ਸੀ ਪਰ ਤੇਰੇ ਕੋਲੇ ਆਉਣ ਲੱਗ ਗਿਆ ਏ
ਹੋ ਦਿਲ ਦਰਦਾ ਸੀ ਪਰ ਤੇਰੇ ਕੋਲੇ ਆਉਣ ਲੱਗ ਗਿਆ ਏ
ਨੀ ਦਿਲ ਦਰਦਾ ਸੀ ਪਰ ਤੇਰੇ ਕੋਲੇ ਆਉਣ ਲੱਗ ਗਿਆ ਏ
ਅੱਜ ਬੱਦਲਾਂ ਨੇ ਹਰੀ ਝੰਡੀ ਕਰ ਦਿੱਤੀ
ਮੀਂਹ ਪਿਆ ਤੇਰੇ ਪਿਆਰ ਦਾ
ਰੁਖ ਭਰਿਆ ਜੋ ਨਿੱਕੇ ਜਾ
ਜਵਾਕ ਨੇ ਬੋਰੀ ਚੋਂ ਹੱਸ
ਕੇ ਜਵਾਰ ਦਾ
ਕੁੱਕ ਰੇਲ ਦੀ ਆਈ ਏ
ਲਾਹੌਰੋਂ ਤੜਕੇ ਸਨੇਹਾ ਲੈਕੇ
ਮੇਰੇ ਯਾਰ ਦਾ
ਸਨੇਹਾ ਲੈਕੇ ਮੇਰੇ ਯਾਰ ਦਾ
Written by: Navaan Sandhu
instagramSharePathic_arrow_out􀆄 copy􀐅􀋲

Loading...