Lyrics

Sycostyle! ਹੋ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਹੋ ਗੱਲ ਸੁਣ mexico ਦੀਏ ਗੋਰੀਏ ਕਰੇ mind ਨਾ ਤਾਂ ਅੱਗੇ ਗੱਲ ਤੋਰੀਏ ਸਾਂਭ ਦੇਆ ਗੋਰੇ ਜਿਵੇਂ car-ਆਂ ਬਲੀਏ ਨੀ ਰਖੁੰ ਸਾਂਭ ਕੇ ਗੰਨੇ ਦਿਏ ਭੋਰੀਏ ਹੋ ਗੱਲ ਸੁਣ mexico ਦੀਏ ਗੋਰੀਏ ਕਰੇ mind ਨਾ ਤਾਂ ਅੱਗੇ ਗੱਲ ਤੋਰੀਏ ਸਾਂਭ ਦੇਆ ਗੋਰੇ ਜਿਵੇਂ car-ਆਂ ਬਲੀਏ ਨੀ ਰਖੁੰ ਸਾਂਭ ਕੇ ਗੰਨੇ ਦਿਏ ਭੋਰੀਏ ਏਨਾ ਕਰਨਾ ਕਿ cash ਜੱਟ ਨੇ ਜੇਨਾ ਤੇਰੇ ਤੇ ਉੜਾਆ ਨੀ ਹੋ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਹੋ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ (Yo!) (INSTRUMENT) ਹੁਸਨਾਂ ਦੀ ਥੋੜੀ ਜੀ ਨੁਮਾਇਸ਼ ਤਾਂ ਕਰੋ ਕਿਹੜੀ ਥੋੜੀ ਮੰਗ ਫਰਮੈਸ਼ ਤਾਂ ਕਰੋ ਰਹਿੰਦੇ ਕਾਤੋਂ ਡਰਦੇ ਓਹ worry ਕਾਤੋਂ ਕਰਦੇ ਓਹ ਜੱਟ ਨੇ ਕਰੋਨੀ ਤੁਸੀ ਐਸ਼ ਤਾਂ ਕਰੋ ਹੁਸਨਾਂ ਦੀ ਥੋੜੀ ਜੀ ਨੁਮਾਇਸ਼ ਤਾਂ ਕਰੋ ਕਿਹੜੀ ਥੋੜੀ ਮੰਗ ਫਰਮੈਸ਼ ਤਾਂ ਕਰੋ ਰਹਿੰਦੇ ਕਾਤੋਂ ਡਰਦੇ ਓ worry ਕਾਤੋਂ ਕਰਦੇ ਓ ਜੱਟ ਨੇ ਕਰੋਨੀ ਤੁਸੀ ਐਸ਼ ਤਾਂ ਕਰੋ ਥੋੜਾ ਜਚਣਾ ਐ ਗੋਰੇ ਰੰਗ ਤੇ ਸੂਟ ਜੱਟ ਨੇ ਦਵਾਯਾ ਨੀ ਹੋ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ (Yo!) ਹੋ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ (INSTRUMENT) ਚੀਜ ਜੋ ਪਸੰਦ ਹੱਥੋਂ ਜਾਨ ਨੀ ਦਿੰਦਾ ਗੀਤ ਤੇ ਸਲਾਹਾਂ ਮੁੰਡਾ ਦਾਨ ਨੀ ਦਿੰਦਾ ਸੋਚਣ ਦਾ ਟੈਮ ਮਿਲੂ ਗੱਡੀ ਵਿਚ vine ਮਿਲੂ ਦੁੱਜਾ ਮੌਕਾ ਭੈਣੀ ਆਲਾ ਖਾਨ ਨੀ ਦਿੰਦਾ ਚੀਜ ਜੀ ਪਸੰਦ ਹੱਥੋਂ ਜਾਨ ਨੀ ਦਿੰਦਾ ਗੀਤ ਤੇ ਸਲਾਹਾਂ ਮੁੰਡਾ ਦਾਂ ਨੀ ਦਿੰਦਾ ਸੋਚਣ ਦਾ ਟੈਮ ਮਿਲੂ ਗੱਡੀ ਵਿਚ vine ਮਿਲੂ ਦੁੱਜਾ ਮੌਕਾ ਭੈਣੀ ਆਲਾ ਖਾਨ ਨੀ ਦਿੰਦਾ ਜੋ ਵੀ ਕਾਹਾਂਗੇ ਮਿਲੁਗਾ ਜੱਟੀਏ ਕੱਲਾ ਗਾਨਾ ਨੀ ਸੁਣਾਯਾ ਨੀ ਹੋ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਹੋ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ ਮੁੰਡਾ India ਤੋਂ ਆਯਾ ਨੀ ਖੁੱਲਾ dollar ਕਮਾਯਾ ਨੀ (ਹੋ ਮੁੰਡਾ India ਤੋਂ ਆਯਾ ਨੀ) (ਖੁੱਲਾ dollar ਕਮਾਯਾ ਨੀ) (ਮੁੰਡਾ India ਤੋਂ ਆਯਾ ਨੀ...)
Writer(s): Bhaini Khan Lyrics powered by www.musixmatch.com
instagramSharePathic_arrow_out