album cover
Nishaan
album cover
Nishaan was released on April 2, 2021 by Studio 7 Records as a part of the album Nishaan - Single
April 2, 2021
LabelStudio 7 Records
BPM82
Melodicness
Acousticness
Valence
Danceability
Energy

Music Video

Music Video

Lyrics

[Verse 1]
ਗੇੜੇ ਥੱਕਿਆ ਕਲੋਨੀ ਵਿੱਚ ਮਾਰਦਾ
ਪੁੱਛ ਲੇ ਨੀ ਹਾਲ ਚੱਲ ਯਾਰ ਦਾ
ਤੇਰੇ ਪਿੱਛੇ ਲੱਗ ਕੇ ਨਿਕੰਮਾ ਹੋ ਗਿਆ
ਰਿਹਾ ਨਾ ਕਿਸੇ ਵੀ ਕਾਮ ਕਰਦਾ
[Verse 2]
ਓਹ ਗੇੜੇ ਥੱਕਿਆ ਕਾਲੋਨੀ ਵਿੱਚ ਮਾਰਦਾ
ਪੁੱਛ ਲੇ ਨੀ ਹਾਲ ਚੱਲ ਯਾਰ ਦਾ
ਤੇਰੇ ਪਿੱਛੇ ਲੱਗ ਕੇ ਨਿਕੰਮਾ ਹੋ ਗਿਆ
ਰਿਹਾ ਨਾ ਕਿਸੇ ਵੀ ਕਾਮ ਕਰਦਾ
[Verse 3]
ਦਿਲ ਕਰੇ ਓੱਥੇ ਹੀ ਮੈਂ ਡੇਰਾ ਲਾ ਲਵਾਂ
ਤੇਰੇ ਘਰ ਕੋਲੇ ਜੇਹੜੀ ਆ ਦੁਕਾਨ ਨੀ
ਸੌਂਹ ਲੱਗੇ ਬੜਾ ਹੀ ਪਿਆਰਾ ਲੱਗਦਾ
ਥੋੜ੍ਹੀ ਉੱਤੇ ਜਿਹੜਾ ਏ ਨਿਸ਼ਾਨ ਨੀ
[Verse 4]
ਮਿਤਰਾਂ ਦੀ ਮਾਂਗੀ ਦਾ ਏ ਜਾਨ ਨੀ
ਇਹਦੇ ਉਤੋਂ ਦਿਲ ਕੁਰਬਾਨ ਨੀ
ਥੋੜ੍ਹੀ ਉੱਤੇ ਜਿਹੜਾ ਏ ਨਿਸ਼ਾਨ ਨੀ
[Verse 5]
ਯੰਗਸਟਰ ਪੌਪਬੌਏ!
[Verse 6]
ਕ਼ਾਤਿਲ ਜਿਹੇ ਨੈਨ ਕਜਲੇ ਨਾ ਭਰ ਲੇ
ਨਜ਼ਰਾਂ ਦੇ ਨਾਲ ਕਿੰਨੇ ਕਾਬੂ ਕਰ ਲੇ
ਚਿੱਟਾ ਰੰਗ ਕਾਲਾ ਜਾਦੂ ਕਰਦਾ ਫਿਰੇ
ਹਰ ਕੋਈ ਹੁਸਨਾ ਤੇ ਮਰਦਾ ਫਿਰੇ
[Verse 7]
ਕਾਲਾ ਤਿਲ ਖੁਣ ਲੇ ਤੂੰ ਗੋਰੀ ਗੱਲ ਤੇ
ਕਾਲਾ ਤਿਲ ਖੁਣ ਲੇ ਤੂੰ ਗੋਰੀ ਗੱਲ ਤੇ
ਬੁਰੀ ਨਜ਼ਰ ਨਾ ਕਰੇ ਪਰੇਸ਼ਾਨ ਨੀ
ਸੌਂਹ ਲੱਗੇ ਬੜਾ ਹੀ ਪਿਆਰਾ ਲੱਗਦਾ
ਥੋੜ੍ਹੀ ਉੱਤੇ ਜਿਹੜਾ ਏ ਨਿਸ਼ਾਨ ਨੀ
[Verse 8]
ਮਿਤਰਾਂ ਦੀ ਮਾਂਗੀ ਦਾ ਏ ਜਾਨ ਨੀ
ਇਹਦੇ ਉਤੋਂ ਦਿਲ ਕੁਰਬਾਨ ਨੀ
ਥੋੜ੍ਹੀ ਉੱਤੇ ਜਿਹੜਾ ਏ ਨਿਸ਼ਾਨ ਨੀ
[Verse 9]
ਸਾਹਾਂ ਤੇਰੀਆਂ ਦੀ ਮੈਨੂੰ ਸੂਹ ਲੈਣ ਦੇ
ਰੂਹ ਨਾਲ ਮਿਲਕੇ ਰਲੂ ਲੈਣ ਦੇ
ਤੇਰਾ ਮੇਰਾ ਉੱਤੇ ਅਹਿਸਾਨ ਰਹੂਗਾ
ਜ਼ੁਲਫਾਂ ਨੂੰ ਇਕ ਵਾਰੀ ਛੂ ਲੈਣ ਦੇ
[Verse 10]
ਕੇਹੜੇ ਲਫ਼ਜ਼ਾਂ ਦੇ ਨਾਲ ਸਿਫ਼ਤ ਕਰਾਂ
ਕੇਹੜੇ ਲਫ਼ਜ਼ਾਂ ਦੇ ਨਾਲ ਸਿਫ਼ਤ ਕਰਾਂ
ਕਿਹੜੀ ਨਵੀਂ ਸਿਖਲਾਂ ਜ਼ੁਬਾਨ ਨੀ
[Verse 11]
ਸੌਂਹ ਲੱਗੇ ਬੜਾ ਹੀ ਪਿਆਰਾ ਲੱਗਦਾ
ਥੋੜ੍ਹੀ ਉੱਤੇ ਜਿਹੜਾ ਏ ਨਿਸ਼ਾਨ ਨੀ
[Verse 12]
ਮਿਤਰਾਂ ਦੀ ਮਾਂਗੀ ਦਾ ਏ ਜਾਨ ਨੀ
ਇਹਦੇ ਉਤੋਂ ਦਿਲ ਕੁਰਬਾਨ ਨੀ
ਥੋੜ੍ਹੀ ਉੱਤੇ ਜਿਹੜਾ ਏ ਨਿਸ਼ਾਨ ਨੀ
[Verse 13]
ਚੌਬਰ ਤਾਂ ਕਿੰਨੇ ਟੌਰਾਂ ਨਾਲ ਲੁੱਟ ਲਏ
ਮਿੱਠੇ ਬੋਲਣ ਨੇ ਵੀ ਕਈ ਜਾਲ ਸੁੱਟ ਲਏ
ਮਾਹੀਵਾਲ ਮਾਹੀਵਾਲ ਬੋਲਦੀ ਫਿਰੇ
ਸੋਹਣੀ ਜਿਵੇਂ ਸ਼ਹਿਦ ਹੀ ਡੋਲਦੀ ਫਿਰੇ
[Verse 14]
ਸਾਰੀਆਂ ਅਦਾਵਾਂ ਸੋਹਣੀਆਂ ਨੇ ਸੋਹਣੀਏ
ਸਾਰੀਆਂ ਅਦਾਵਾਂ ਸੋਹਣੀਆਂ ਨੇ ਸੋਹਣੀਏ
ਮੈਨੂੰ ਲੁੱਟ ਲੇ ਗਈ ਮੁਸਕਾਨ ਨੀ
[Verse 15]
ਸੌਂਹ ਲੱਗੇ ਬੜਾ ਹੀ ਪਿਆਰਾ ਲੱਗਦਾ
ਥੋੜ੍ਹੀ ਉੱਤੇ ਜਿਹੜਾ ਏ ਨਿਸ਼ਾਨ ਨੀ
[Verse 16]
ਮਿੱਤਰਾਂ ਦੀ ਮਾਂਗ ਦਾ ਏ ਜਾਨ ਨੀ
ਇਹਦੇ ਉਤੋਂ ਦਿਲ ਕੁਰਬਾਨ ਨੀ
ਥੋੜ੍ਹੀ ਉੱਤੇ ਜਿਹੜਾ ਏ ਨਿਸ਼ਾਨ ਨੀ
Written by: Kaka
instagramSharePathic_arrow_out􀆄 copy􀐅􀋲

Loading...