Music Video

Nimrat Khaira - Rohab Rakhdi - #Video Song - Panj-aab Records | Preet Hundal | Latest Song 2020
Watch {trackName} music video by {artistName}

Credits

PERFORMING ARTISTS
Nimrat Khaira
Nimrat Khaira
Performer
COMPOSITION & LYRICS
Bittu Cheema
Bittu Cheema
Songwriter
Preet Hundal
Preet Hundal
Arranger

Lyrics

ਸੁਪਨੇ ਦੇ ਵਿਚ ਵੀ ਨਾ ਸੋਚੀ ਹੋਣੀ ਵੇ (ਸੁਪਨੇ ਦੇ ਵਿਚ ਵੀ ਨਾ ਸੋਚੀ ਹੋਣੀ ਵੇ) ਜਿੰਨੀ ਤੇਰੀਆਂ ਲੇਖਾਂ 'ਚ ਲਿਖੀ ਨਾਰ ਸੋਹਣੀ ਵੇ (ਜਿੰਨੀ ਤੇਰੀਆਂ ਲੇਖਾਂ 'ਚ ਲਿਖੀ ਨਾਰ ਸੋਹਣੀ ਵੇ) ਸੁਪਨੇ ਦੇ ਵਿਚ ਵੀ ਨਾ ਸੋਚੀ ਹੋਣੀ ਵੇ ਜਿੰਨੀ ਤੇਰੀਆਂ ਲੇਖਾਂ 'ਚ ਲਿਖੀ ਨਾਰ ਸੋਹਣੀ ਵੇ ਹੋ, ਸ਼ੁਕਰ ਮਨਾ ਲੈ ਰੱਬ ਦਾ ਨਾਤੇ ਤੇਰੇ ਨਾ' ਕਮਲ਼ਿਆ ਜੋੜੇ (ਤੇਰੇ ਨਾ' ਕਮਲ਼ਿਆ ਜੋੜੇ) ਥੋੜ੍ਹਾ-ਬਹੁਤਾ ਰੋਹਬ ਤੇ ਜ਼ਰੂਰ ਰੱਖੂੰਗੀ ਵੇ ਸਾਕ ੧੫ ਜੱਟੀ ਨੇ ਮੋੜੇ ਥੋੜ੍ਹਾ-ਬਹੁਤਾ ਰੋਹਬ ਤੇ ਜ਼ਰੂਰ ਰੱਖੂੰਗੀ ਵੇ ਸਾਕ ੧੫ ਜੱਟੀ ਨੇ ਮੋੜੇ ਸਾਕ ੧੫ ਜੱਟੀ ਨੇ ਮੋੜੇ (ਸਾਕ ੧੫ ਜੱਟੀ ਨੇ ਮੋੜੇ) ਭਾਬੀਆਂ ਦੇ ਕੰਨੀ ਗੱਲ ਪਾ ਛੱਡੀ ਵੇ, ਮੈਂ ਤਾਂ ਮਰਜ਼ੀ ਨਾ' ਉਠਿਆ ਕਰੂੰ ਧੀ ਮਾਪਿਆਂ ਦੀ ਮੈਂ ਬਹੁਤੀ ਲਾਡਲੀ ਵੇ ਗੱਲ-ਗੱਲ ਉਤੇ ਰੁੱਸਿਆ ਕਰੂੰ (ਰੁੱਸਿਆ ਕਰੂੰ) ਭਾਬੀਆਂ ਦੇ ਕੰਨੀ ਗੱਲ ਪਾ ਛੱਡੀ ਵੇ, ਮੈਂ ਤਾਂ ਮਰਜ਼ੀ ਨਾ' ਉਠਿਆ ਕਰੂੰ ਧੀ ਮਾਪਿਆਂ ਦੀ ਮੈਂ ਬਹੁਤੀ ਲਾਡਲੀ ਵੇ ਗੱਲ-ਗੱਲ ਉਤੇ ਰੁੱਸਿਆ ਕਰੂੰ (ਗੱਲ ਉਤੇ ਰੁੱਸਿਆ ਕਰੂੰ) ਮਹੀਨੇ ਪਿੱਛੋਂ ਮੰਗ ਰੱਖੂੰਗੀ ਦੋ ਨਵਿਆਂ ਸੂਟਾਂ ਦੇ ਜੋੜੇ ਥੋੜ੍ਹਾ-ਬਹੁਤਾ ਰੋਹਬ ਤੇ ਜ਼ਰੂਰ ਰੱਖੂੰਗੀ ਵੇ ਸਾਕ ੧੫ ਜੱਟੀ ਨੇ ਮੋੜੇ ਥੋੜ੍ਹਾ-ਬਹੁਤਾ ਰੋਹਬ ਤੇ ਜ਼ਰੂਰ ਰੱਖੂੰਗੀ ਵੇ ਸਾਕ ੧੫ ਜੱਟੀ ਨੇ ਮੋੜੇ ਸਾਕ ੧੫ ਜੱਟੀ ਨੇ ਮੋੜੇ (ਸਾਕ ੧੫ ਜੱਟੀ ਨੇ ਮੋੜੇ) ਬੇਬੇ ਜੀ ਨੂੰ ਮੇਰੇ ਬਾਰੇ ਤੂੰ ਜੱਟਾ ਇੰਨਾ ਕੁ ਜ਼ਰੂਰ ਦੱਸ ਦਈ ਕਿ degree'an ਵਾਲ਼ੀ ਬਹੂ ਦਾ ਜ਼ਰਾ ਖਾਸ ਤੂੰ ਖਿਆਲ ਰੱਖ ਲਈ (ਜ਼ਰਾ ਖਾਸ ਤੂੰ ਖਿਆਲ ਰੱਖ ਲਈ) ਬੇਬੇ ਜੀ ਨੂੰ ਮੇਰੇ ਬਾਰੇ ਤੂੰ ਜੱਟਾ ਇੰਨਾ ਕੁ ਜ਼ਰੂਰ ਦੱਸ ਦਈ ਕਿ degree'an ਵਾਲ਼ੀ ਬਹੂ ਦਾ ਜ਼ਰਾ ਖਾਸ ਤੂੰ ਖਿਆਲ ਰੱਖ ਲਈ (ਖਾਸ ਤੂੰ ਖਿਆਲ ਰੱਖ ਲਈ) ਓ, phone ਉਤੇ busy ਵੇਖ ਕੇ ਤਾਨੇ ਮਾਰਕੇ ਨਾ ਖੂਨ ਨਿਚੋੜੇ ਥੋੜ੍ਹਾ-ਬਹੁਤਾ ਰੋਹਬ ਤੇ ਜ਼ਰੂਰ ਰੱਖੂੰਗੀ ਵੇ ਸਾਕ ੧੫ ਜੱਟੀ ਨੇ ਮੋੜੇ ਥੋੜ੍ਹਾ-ਬਹੁਤਾ ਰੋਹਬ ਤੇ ਜ਼ਰੂਰ ਰੱਖੂੰਗੀ ਵੇ ਸਾਕ ੧੫ ਜੱਟੀ ਨੇ ਮੋੜੇ ਸਾਕ ੧੫ ਜੱਟੀ ਨੇ ਮੋੜੇ (ਸਾਕ ੧੫ ਜੱਟੀ ਨੇ ਮੋੜੇ) ਸਹੇਲੀਆਂ 'ਤੇ ਸਰਦਾਰੀਆਂ ਨਿੱਕੀ ਹੁੰਦੀ ਤੋਂ ਆਈ ਵੇ ਮੈਂ ਕਰਦੀ ਬਟੂਏ ਨਾ ਤੰਗ ਰੱਖੀਏ, ਕਹਿੰਦੇ ਮੰਗ ਜੇ ਵਿਆਹੀਏ ਵੱਡੇ ਘਰ ਦੀ (ਕਹਿੰਦੇ ਮੰਗ ਜੇ ਵਿਆਹੀਏ ਵੱਡੇ ਘਰ ਦੀ) ਸਹੇਲੀਆਂ ਤੇ ਸਰਦਾਰੀਆਂ ਨਿੱਕੀ ਹੁੰਦੀ ਤੋਂ ਆਈ ਵੇ ਮੈਂ ਕਰਦੀ ਬਟੂਏ ਨਾ ਤੰਗ ਰੱਖੀਏ, ਕਹਿੰਦੇ ਮੰਗ ਜੇ ਵਿਆਹੀ ਐ ਵੱਡੇ ਘਰ ਦੀ (ਮੰਗ ਜੇ ਵਿਆਹੀਏ ਵੱਡੇ ਘਰ ਦੀ) ਓ, ਕਾਹਦਾ ਮਾਣ ਬਿੱਟੁ ਚੀਮਿਆ? ਕਿਲੇ ਮੇਰਿਆਂ ਵੀਰਾਂ ਤੋਂ ਤੇਰੇ ਥੋੜ੍ਹੇ ਥੋੜ੍ਹਾ-ਬਹੁਤਾ ਰੋਹਬ ਤੇ ਜ਼ਰੂਰ ਰੱਖੂੰਗੀ ਵੇ ਸਾਕ ੧੫ ਜੱਟੀ ਨੇ ਮੋੜੇ ਥੋੜ੍ਹਾ-ਬਹੁਤਾ ਰੋਹਬ ਤੇ ਜ਼ਰੂਰ ਰੱਖੂੰਗੀ ਵੇ ਸਾਕ ੧੫ ਜੱਟੀ ਨੇ ਮੋੜੇ ਸਾਕ ੧੫ ਜੱਟੀ ਨੇ ਮੋੜੇ (Hundal on the beat, yo)
Writer(s): Bittu Cheema, Preet Hundal Lyrics powered by www.musixmatch.com
instagramSharePathic_arrow_out