album cover
Rolling Thunder
1,226
Punjabi Pop
Rolling Thunder was released on March 8, 2024 by Mass Appeal India as a part of the album 5 Deadly Venomz - EP
album cover
Release DateMarch 8, 2024
LabelMass Appeal India
Melodicness
Acousticness
Valence
Danceability
Energy
BPM153

Music Video

Music Video

Lyrics

[Intro]
ਖਾਵਾਂ ਲੇਖਾ ਦੀ ਹਰਾਮ ਉੱਤੇ ਡੋਲੇ ਨੀ
ਲੈਣੇ ਬਦਲੇ ਵੀ ਔਂਦੇ ਕੱਖ ਬੁੱਲ੍ਹੇ ਨੀ
[Verse 1]
ਲੰਘਾਂ ਵੈਰੀਆਂ ਦੀ ਹਿੱਕ ਨੂੰ ਲਤਾੜ੍ਹ ਕੇ
ਆਉਂਦੀ ਰੱਖਣੀ ਆਹ ਸਾਨੂੰ ਗੁੱਡੀ ਚਾੜ੍ਹ ਕੇ
ਜਿਗਰਾ ਤਾ ਨੇੜਾ ਹੀ ਪਹਾੜ ਵਰਗਾ ਓਹ ਨਹੀਓ ਮੁੱਕਦਾ
ਓਹ ਨਹੀਓ ਮੁਕਦਾ
[Chorus]
ਯਾਰ ਤੇਰਾ ਉੱਡ ਦੇ ਬਰੋਲੇ ਵਰਗਾ ਹੋ ਨਹੀਓ ਰੁੱਕਦਾ
ਹੋ ਨਹੀਓ ਰੁੱਕਦਾ
ਯਾਰ ਤੇਰਾ ਉੱਡ ਦੇ ਬਰੋਲੇ ਵਰਗਾ ਹੋ ਨਹੀਓ ਰੁੱਕਦਾ
ਹੋ ਨਹੀਓ ਰੁੱਕਦਾ
[Verse 2]
ਬਾਕੀ ਸਾਡੇ ਬਾਰੇ ਵੈਰੀਆਂ ਤੋਂ ਪੁੱਛ ਲਈਂ
ਸਾਰਿਆਂ ਤੋਂ ਜ਼ਿਆਦਾ ਸਾਨੂੰ ਓਹੀ ਜਾਣਦੇ
ਬੰਦੇ ਚੋਟੀ ਦਿਆਂ ਨਾਲ ਸਾਡ ਬਹਿਣੀ ਉਠਣੀ
ਫਿਰ ਦੇ ਨੀ ਗਲੀਆਂ ਦਾ ਘੱਟਾ ਛਾਣ ਦੇ
[Verse 3]
ਪਿਤਲ ਨਾਲ ਹਿੱਕ ਵੈਰੀਆਂ ਦੀ ਨਾਪਦੇ
ਨੱਪ ਲਈਏ ਲੱਲੀ-ਛੱਲੀ ਨਈਓ ਝਾਕਦੇ
ਟੌਪ ਉਥੇ ਬੋਲੇ ਵੇਖ ਨਾਮ ਜੱਟ ਦਾ
ਨੀ ਕਿੱਥੇ ਲੁਕਦਾ ਓ ਕਿੱਥੇ ਲੁਕਦਾ
[Chorus]
ਯਾਰ ਤੇਰਾ ਉੱਡ ਦੇ ਬਰੋਲੇ ਵਰਗਾ ਹੋ ਨਹੀਓ ਰੁੱਕਦਾ
ਹੋ ਨਹੀਓ ਰੁੱਕਦਾ
ਯਾਰ ਤੇਰਾ ਉੱਡ ਦੇ ਬਰੋਲੇ ਵਰਗਾ ਹੋ ਨਹੀਓ ਰੁੱਕਦਾ
ਹੋ ਨਹੀਓ ਰੁੱਕਦਾ
[Verse 4]
ਪੱਕੇ ਨੇ ਅਸੂਲ ਥੂਕ ਕੇ ਨਹੀਂ ਚੱਟ ਨੇ
ਲੰਡੂਆਂ ਦੇ ਫੇਰ ਦੇ ਆਹ ਕੀੜੇ ਤਪਦੇ
ਭੌਂਕ ਦੀ ਕਤੀੜ ਫਿਰੇ ਕਿੱਥੇ ਦਬਦੇ
ਵੇਖੀ ਚੱਲ ਕਿੱਥੇ ਕਿੱਥੇ ਝੰਡੇ ਗੱਡ'ਦੇ
ਵੇਖ ਜਾਂਦਾ ਚੜ੍ਹਦਾ ਗ੍ਰਾਫ ਜੱਟ ਦਾ
ਓ ਕਿੱਥੇ ਝੁੱਕਦਾ ਓ ਕਿੱਥੇ ਝੁੱਕਦਾ
[Chorus]
ਯਾਰ ਤੇਰਾ ਉੱਡ ਦੇ ਬਰੋਲੇ ਵਰਗਾ ਹੋ ਨਹੀਓ ਰੁੱਕਦਾ
ਹੋ ਨਹੀਓ ਰੁੱਕਦਾ
ਯਾਰ ਤੇਰਾ ਉੱਡ ਦੇ ਬਰੋਲੇ ਵਰਗਾ ਹੋ ਨਹੀਓ ਰੁੱਕਦਾ
ਹੋ ਨਹੀਓ ਰੁੱਕਦਾ
Written by: Conway the Machine, Raf-Saperra
instagramSharePathic_arrow_out􀆄 copy􀐅􀋲

Loading...