album cover
Tera Number
Hip-Hop/Rap
Tera Number was released on February 16, 2024 by 13 Records (Sangha Music Production) as a part of the album Tera Number - Single
album cover
Release DateFebruary 16, 2024
Label13 Records (Sangha Music Production)
Melodicness
Acousticness
Valence
Danceability
Energy
BPM87

Credits

PERFORMING ARTISTS
Dev Sangha
Dev Sangha
Performer
COMPOSITION & LYRICS
Dev Sangha
Dev Sangha
Composer, Lyrics
PRODUCTION & ENGINEERING
Dev Sangha
Dev Sangha
Producer

Lyrics

ਸ਼ਾਇਦ ਕੋਈ ਆਖ ਦੇਵੇ ਉਹਨੇ Cheat ਨਹੀਂ ਕੀਤਾ
ਕਾਸ਼ ਕਿਤੇ ਕੋਈ ਕਹਿ ਦੇਵੇ ਤੂੰ Cheat ਨਹੀਂ ਕੀਤਾ
ਮੈਂ ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਕਾਸ਼ ਕਿਤੇ ਕੋਈ ਕਹਿ ਦੇਵੇ ਉਹਨੇ Cheat ਨਹੀਂ ਕੀਤਾ
ਸ਼ਾਇਦ ਕੋਈ ਆਖ ਦੇਵੇ ਤੂੰ Cheat ਨਹੀਂ ਕੀਤਾ
ਮੈਂ ਫੋਨ ਚੋਂ
ਮੈਂ ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਮੈਂ ਦਿਲ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਚੱਲਦਾ ਸਾਡਾ ਜ਼ੋਰ ਹੁੰਦਾ ਤਾ
ਵਿੱਚ ਕੋਈ ਚੋਰ ਜੇ ਹੋਰ ਹੁੰਦਾ ਤਾ
ਚੱਲਦਾ ਸਾਡਾ ਜ਼ੋਰ ਹੁੰਦਾ ਤਾ
ਵਿੱਚ ਕੋਈ ਚੋਰ ਜੇ ਹੋਰ ਹੁੰਦਾ ਤਾ
ਪਰ ਜੇ ਸੱਚ ਕੁਝ ਹੋਰ ਹੁੰਦਾ ਤਾ
ਉਹਨੇ ਵੀ ਤਾ ਮੁੜਕੇ ਕੋਈ Tweet ਨਹੀਂ ਕੀਤਾ
ਉਹਨੇ ਵੀ ਤਾ ਮੁੜਕੇ ਕੋਈ Tweet ਨਹੀਂ ਕੀਤਾ
ਮੈਂ ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਮੈਂ ਦਿਲ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਦਿਲ ਭਰਮਾਈ ਜਾਂਦਾ ਖੁਦ ਨੂੰ
ਕੀ ਸਮਝਾਈ ਜਾਂਦਾ ਖੁਦ ਨੂੰ
ਦਿਲ ਭਰਮਾਈ ਜਾਂਦਾ ਖੁਦ ਨੂੰ
ਕੀ ਸਮਝਾਈ ਜਾਂਦਾ ਖੁਦ ਨੂੰ
ਲਾਰੇ ਈ ਲਾਈ ਜਾਂਦਾ ਖੁਦ ਨੂੰ
ਪੜ੍ਹ ਪੜ੍ਹ ਤੇਰਾ ਮੈਸੇਜ ਕਿਹੜਾ Repeat ਨਹੀਂ ਕੀਤਾ
ਪੜ੍ਹ ਪੜ੍ਹ ਤੇਰਾ ਮੈਸੇਜ ਕਿਹੜਾ Repeat ਨਹੀਂ ਕੀਤਾ
ਮੈਂ ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਮੈਂ ਦਿਲ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਦਿਲ ਦਾ ਸ਼ੀਸ਼ਾ ਸਾਫ ਨਹੀਂ ਹੋਣਾ
ਹੋਰ ਕੋਈ ਇਨਸਾਫ ਨਹੀਂ ਹੋਣਾ
ਦਿਲ ਦਾ ਸ਼ੀਸ਼ਾ ਸਾਫ ਨਹੀਂ ਹੋਣਾ
ਹੋਰ ਕੋਈ ਇਨਸਾਫ ਨਹੀਂ ਹੋਣਾ
ਸੱਚ ਜੇ ਹੋਇਆ ਮਾਫ ਨਹੀਂ ਹੋਣਾ
ਝੂਠਾ ਹੋ ਗਿਓ 'ਦੇਵ' ਤੂ ਦਿਲੋਂ Treat ਕੀਤਾ
ਝੂਠਾ ਹੋ ਗਿਓ 'ਦੇਵ' ਤੂ ਦਿਲੋਂ Treat ਕੀਤਾ
ਮੈਂ ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਫੋਨ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
ਮੈਂ ਦਿਲ ਚੋਂ ਤੇਰਾ ਨੰਬਰ ਅਜੇ Delete ਨਹੀਂ ਕੀਤਾ
Written by: Dev Sangha
instagramSharePathic_arrow_out􀆄 copy􀐅􀋲

Loading...