album cover
Jaane
3
Pop
Jaane was released on February 14, 2024 by Axin Records as a part of the album Jaane - Single
album cover
Release DateFebruary 14, 2024
LabelAxin Records
Melodicness
Acousticness
Valence
Danceability
Energy
BPM96

Credits

PERFORMING ARTISTS
Samarth Arora
Samarth Arora
Performer
COMPOSITION & LYRICS
Samarth Arora
Samarth Arora
Songwriter
Anshuman Singh
Anshuman Singh
Songwriter

Lyrics

ਜਾਨੇ ਜਾਨੇ ਅੱਸੀ ਕੇਹ ਗਾਏ
ਤੇ ਓਹ ਜਾਨ ਸਾਡੀ ਲਈ ਗਏ
ਸੱਡੇ ਹੱਥ ਦੀ ਲਕੀਰਾ ਤੇ
ਓਹ ਨਾਮ ਓਹਦਾ ਲਈ ਗਏ
ਜਾਨੇ ਜਾਨੇ ਅੱਸੀ ਕੇਹ ਗਾਏ
ਤੇ ਓਹ ਜਾਨ ਸਾਡੀ ਲਈ ਗਏ
ਸੱਡੇ ਹੱਥ ਦੀ ਲਕੀਰਾ ਤੇ
ਓਹ ਨਾਮ ਓਹਦਾ ਲਈ ਗਏ
ਅੱਸੀ ਖੜੇ ਆ ਅੱਜ ਵੀ ਇੰਤਜ਼ਾਰ ਚ
ਸਾਲ ਪੂਰਾ ਇੱਕ ਲੰਘ ਗਿਆ
ਮੈਨੂੰ ਜਦੋਂ ਦੀ ਛੱਡਕੇ ਗਈ ਏ ਤੂੰ
ਮੈਂ ਖੁਦ ਦੇ ਵਿੱਚ ਹੀ ਬੰਨ੍ਹ ਗਿਆ
ਨਾ ਲਾਇਆ ਦਿਲ ਕਿਸੇ ਗੈਰ ਨਾਲ
ਨਾ ਦਿਲ ਦੇ ਨੇੜੇ ਆਉਣ ਦਿਆ
ਮੇਰਾ ਜੀ ਕਰਦਾ ਮਰ ਜਾਵਾਂ ਮੈਂ
ਮੈਨੂੰ ਰਾਹ ਨਾ ਦੂਜਾ ਲੱਭ ਰਿਹਾ
ਮੇਰੇ ਦਿਲ ਤੋਂ ਨਿਭਾਈ ਦਾ
ਇਨਾਮ ਮੈਨੂੰ ਦੇ ਗਏ
ਅੱਸੀ ਮੁੱਦਤਾਂ ਬਿਤਾਈਆਂ
ਇੰਤੇਜ਼ਾਰ ਵਿਚੋ
ਜਾਨੇ ਜਾਨੇ ਅੱਸੀ ਕੇਹ ਗਾਏ
ਤੇ ਓਹ ਜਾਨ ਸਾਡੀ ਲਈ ਗਏ
ਸੱਡੇ ਹੱਥ ਦੀ ਲਕੀਰਾ ਤੇ
ਓਹ ਨਾਮ ਓਹਦਾ ਲਈ ਗਏ
ਜਾਨੇ ਜਾਨੇ ਅੱਸੀ ਕੇਹ ਗਾਏ
ਤੇ ਓਹ ਜਾਨ ਸਾਡੀ ਲਈ ਗਏ
ਸੱਡੇ ਹੱਥ ਦੀ ਲਕੀਰਾ ਤੇ
ਓਹ ਨਾਮ ਓਹਦਾ ਲਈ ਗਏ
ਜਿਓਂਦੇ ਜੀ ਮਰ ਗਏ ਨੇ
ਹਰ ਕੋਸ਼ਿਸ਼ ਕਰ ਗਏ ਨੇ
ਤੇਰੇ ਨਾਲ ਯਾਰੀਆਂ ਪਾਕੇ ਤਾਂ
ਅੱਸੀ ਸੱਬ ਕੁੱਛ ਹਰ ਗਏ ਨੇ
ਗੈਰਾਂ ਦੀ ਹੋ ਗਈ ਤੂੰ
ਤੈਨੂੰ ਦੋ ਦਿਨ ਨਾ ਲੱਗੇ
ਸੱਬ ਪਤਾ ਸੀ ਮੈਨੂੰ ਸੱਚ ਤੇਰਾ
ਬੱਸ ਮੁਹੋ ਚੁੱਪ ਰਹੇ
ਅੱਸੀ ਖੜੇ ਆਂ ਅੱਜ ਵੀ ਅੱਖ ਨੂੰ ਭਰ
ਓਹਦੀ ਅੱਖ ਨਾ ਹੰਜੂ ਡਿੱਗ ਰਿਹਾ
ਓਹਦੀ ਯਾਦ ਦਾ ਕਰਦੋ ਹਲ ਕੋਈ
ਮੈਂ ਭੁੱਲ ਨਾ ਓਹਨੂੰ ਸਕ ਰਿਹਾ
ਨਾ ਲਾਇਆ ਦਿਲ ਕਿਸੇ ਗੈਰ ਨਾਲ
ਨਾ ਦਿਲ ਦੇ ਨੇੜੇ ਆਉਣ ਦਿਆ
ਮੇਰਾ ਜੀ ਕਰਦਾ ਮਰ ਜਾਵਾਂ ਮੈਂ
ਮੈਨੂੰ ਰਾਹ ਨਾ ਦੁੱਜਾ ਲੱਭ ਰਿਹਾ
ਅੱਸੀ ਸਾਂਭ ਸਾਂਭ ਰੱਖ
ਹਰ ਯਾਦ ਓਹਦੀ ਬਹਿ ਗਏ
ਓਹਨੇ ਪਲ ਨਾ ਲਗਾਏ
ਯਾਰੀ ਭੁੱਲਣੇ ਨੂੰ
ਜਾਨੇ ਜਾਨੇ ਅੱਸੀ ਕੇਹ ਗਾਏ
ਤੇ ਓਹ ਜਾਨ ਸਾਡੀ ਲਈ ਗਏ
ਸੱਡੇ ਹੱਥ ਦੀ ਲਕੀਰਾ ਤੇ
ਓਹ ਨਾਮ ਓਹਦਾ ਲਈ ਗਏ
ਜਾਨੇ ਜਾਨੇ ਅੱਸੀ ਕੇਹ ਗਾਏ
ਤੇ ਓਹ ਜਾਨ ਸਾਡੀ ਲਈ ਗਏ
ਸੱਡੇ ਹੱਥ ਦੀ ਲਕੀਰਾ ਤੇ
ਓਹ ਨਾਮ ਓਹਦਾ ਲਈ ਗਏ
Written by: Anshuman Singh, Samarth Arora
instagramSharePathic_arrow_out􀆄 copy􀐅􀋲

Loading...