album cover
Nachna
album cover
Nachna was released on March 1, 2024 by The Archery Club Recordings as a part of the album Nachna - Single
March 1, 2024
LabelThe Archery Club Recordings
BPM
Melodicness
Acousticness
Valence
Danceability
Energy

Lyrics

All night
Oh baby
All night
Oh baby
Okay
ਦਿਨੇ ਤਾ ਮੈਨੂੰ ਕਿਸੇ ਥਾਂ
ਕੋਈ ਚੈਨ ਵੀ ਆਵੇ ਨਾ
ਕੇਹ ਲਾ ਵਾ ਦੁੱਖ ਕੇਹ ਲਾ ਵਾ
ਰੱਬ ਸੁਣਨਾ ਨੀ ਚਾਹਵੇ ਤਾ
ਕਿ ਕਰਾਂ ਕਿ ਕਿ ਕਰਾਂ
ਮੈਨੂੰ ਸਮਝ ਵੀ ਆਵੇ ਨਾ
Can't go on, no this can't go on
This time i've had enough, had enough
ਟੈਂਸ਼ਨਾਂ ਨੇ ਨੀ ਮੁਕਣਾ
ਜ਼ਿੰਦਗੀ ਨੇ ਨੀ ਰੁਕਣਾ
Cant let nobody hold me down
Nah nah nah
ਹੁਣ ਤਾ ਮੈਂ ਨੱਚਣਾ, ਨੱਚਣਾ
ਸੋਹਣੀਏ ਸੱਜਣਾ, ਸੱਜਣਾ
ਅੱਜ ਨਿਓ ਹਟਣਾ, ਹਟਣਾ
ਤੇਰੇ ਨਾਲ ਮੱਖਣਾ, ਮੱਖਣਾ
ਹੁਣ ਤਾ ਮੈਂ ਨੱਚਣਾ, ਨੱਚਣਾ
ਸੋਹਣੀਏ ਸੱਜਣਾ, ਸੱਜਣਾ
ਅੱਜ ਨਿਓ ਹਟਣਾ, ਹਟਣਾ
ਤੇਰੇ ਨਾਲ ਮੱਖਣਾ, ਮੱਖਣਾ
ਹੁਣ ਤਾ ਮੈਂ ਨੱਚਣਾ
ਨੱਚਣੇ ਨੂੰ ਜੀ ਕਰ ਦਾ
ਜੇ ਤੂੰ ਮੇਰੇ ਨਾਲ ਨਚ ਦੀ
ਦੇਖੀ ਜਾਵਾਂ ਜੀ ਕਰਦਾ
ਤੂੰ ਹੱਸਦੀ ਪਿਆਰੀ ਲਗਦੀ
ਟੈਂਸ਼ਨਾਂ ਨੇ ਨੀ ਮੁਕਣਾ
ਜ਼ਿੰਦਗੀ ਨੇ ਨੀ ਰੁਕਣਾ
Cant let nobody hold me down
Nah nah nah
ਹੁਣ ਤਾ ਮੈਂ ਨੱਚਣਾ, ਨੱਚਣਾ
ਸੋਹਣੀਏ ਸੱਜਣਾ, ਸੱਜਣਾ
ਅੱਜ ਨਿਓ ਹਟਣਾ, ਹਟਣਾ
ਤੇਰੇ ਨਾਲ ਮੱਖਣਾ, ਮੱਖਣਾ
ਹੁਣ ਤਾ ਮੈਂ ਨੱਚਣਾ, ਨੱਚਣਾ
ਸੋਹਣੀਏ ਸੱਜਣਾ, ਸੱਜਣਾ
ਅੱਜ ਨਿਓ ਹਟਣਾ, ਹਟਣਾ
ਤੇਰੇ ਨਾਲ ਮੱਖਣਾ, ਮੱਖਣਾ
ਹੁਣ ਤਾ ਮੈਂ ਨੱਚਣਾ
I wanna hold you close baby
I wanna dance with you tonight
I wanna hold you close baby
I wanna dance with you tonight
ਉੱਤੇ ਚੰਨ ਤਾਰੇ
ਕਿੰਨੇ ਆ ਨਜ਼ਾਰੇ
ਭੁੱਲਕੇ ਦੁੱਖ ਸਾਰੇ
ਨੱਚ ਕੇ ਦਿਖਾ ਦੇ
ਉੱਤੇ ਚੰਨ ਤਾਰੇ
ਕਿੰਨੇ ਆ ਨਜ਼ਾਰੇ
ਭੁੱਲਕੇ ਦੁੱਖ ਸਾਰੇ
ਨੱਚ ਕੇ ਦਿਖਾ ਦੇ
ਟੈਂਸ਼ਨਾਂ ਨੇ ਨੀ ਮੁਕਣਾ
ਜ਼ਿੰਦਗੀ ਨੇ ਨੀ ਰੁਕਣਾ
Cant let nobody hold me down
Nah nah nah
ਹੁਣ ਤਾ ਮੈਂ ਨੱਚਣਾ, ਨੱਚਣਾ
ਸੋਹਣੀਏ ਸੱਜਣਾ, ਸੱਜਣਾ
ਅੱਜ ਨਿਓ ਹਟਣਾ, ਹਟਣਾ
ਤੇਰੇ ਨਾਲ ਮੱਖਣਾ
ਹੁਣ ਤਾ ਮੈਂ ਨੱਚਣਾ, ਨੱਚਣਾ
ਸੋਹਣੀਏ ਸੱਜਣਾ, ਸੱਜਣਾ
ਅੱਜ ਨਿਓ ਹਟਣਾ, ਹਟਣਾ
ਤੇਰੇ ਨਾਲ ਮੱਖਣਾ, ਮੱਖਣਾ
ਹੁਣ ਤਾ ਮੈਂ ਨੱਚਣਾ, ਨੱਚਣਾ
ਸੋਹਣੀਏ ਸੱਜਣਾ, ਸੱਜਣਾ
ਅੱਜ ਨਿਓ ਹਟਣਾ, ਹਟਣਾ
ਤੇਰੇ ਨਾਲ ਮੱਖਣਾ, ਮੱਖਣਾ
ਹੁਣ ਤਾ ਮੈਂ ਨੱਚਣਾ
Written by: Baldeep Sehmbi, Harman Sehmbi, Merza Music, Zorawar Hanjrah
instagramSharePathic_arrow_out􀆄 copy􀐅􀋲

Loading...