album cover
Freak
9
Hip-Hop/Rap
Freak was released on February 22, 2024 by Groove Productions Inc as a part of the album Freak - Single
album cover
Release DateFebruary 22, 2024
LabelGroove Productions Inc
Melodicness
Acousticness
Valence
Danceability
Energy
BPM100

Credits

COMPOSITION & LYRICS
Vivek Uppal
Vivek Uppal
Songwriter
Manjeet Gill
Manjeet Gill
Songwriter

Lyrics

ਮਾਰਾ ਸੱਤੇ ਦਿਨ ਜਿਮ ਵਿੱਚ ਜੋਰ ਨੀ
ਮਾਲ ਖਾਈ ਦਾ ਤੇ ਖਾਈ ਦਾ ਪਿਓਰ ਨੀ
ਅੱਖ ਦਿਸ ਜੇ ਨਾ ਲਈ ਦੀ ਦਿਓਰ ਨੀ
ਬਹਿ ਜੀ ਸਾਡੇ ਨਾਲ ਹੁੰਦੀ ਨਹੀਓ ਬੋਰ ਨੀ
ਲੈਬਰੋਨ ਦੀ ਆ ਜਰਸੀ ਜੀ ਪਈ ਦੀ
ਮੈਂ ਕਿਹਾ ਦੌਲਿਆਂ ਨੂੰ ਹਵਾ ਜੀ ਲਵਾਈ ਦੀ
ਜਿੰਨੀ ਖਾਣੀ ਨਹੀਓ ਸੀਟ ਤੇ ਬਿਠਾਈ ਦੀ
ਦੁੱਕੀ ਤਿੱਕੀ ਨਾਲ ਸਟੋਰੀ ਨਹੀਓ ਪਈ ਦੀ
ਸਾਨੂੰ ਦੁਨੀਆ ਤੇ ਦੱਸ ਕਿਹੜਾ ਜਾਣਦਾ
ਜੇ ਰੰਗ ਇਹ ਬਰਾਊਨ ਨੀ ਹੁੰਦਾ
ਇਕ ਵਾਰੀ ਹਾਂ ਕਰ ਸਾਨੂੰ ਕਿਸੇ ਦੀ ਜੱਟ ਹੋਣ ਨੀ ਦਿੰਦਾ
ਓਹ ਲਾਈਫਟਾਈਮ ਲਾਏਂਗੀ ਨਜ਼ਾਰੇ ਕਦੇ ਵੀ ਤੈਨੂੰ ਰੋਣ ਨੀ ਦਿੰਦਾ
ਇਕ ਵਾਰੀ ਹਾਂ ਕਰ ਸਾਨੂੰ ਕਿਸੇ ਦੀ ਜੱਟ ਹੋਣ ਨੀ ਦਿੰਦਾ
ਲਾਈਫਟਾਈਮ ਲਾਏਂਗੀ ਨਜ਼ਾਰੇ ਕਦੇ ਵੀ ਤੈਨੂੰ ਰੋਣ ਨੀ ਦਿੰਦਾ
ਪਿੰਡ ਹੋਈ ਚਾਹੇ ਹੋਈ ਸ਼ਹਿਰ ਨੀ
ਸਾਡੀ ਮਿਡਨਾਈਟ ਹੁੰਦੀ ਆ ਦੁਪਹਰ ਨੀ
ਲੱਗ ਜਾਂਦੀ ਓਹਦੋਂ ਪੂਰੀ ਇਹ ਲਹਿਰ ਨੀ
ਜੱਦ ਖੁਰ ਜਾਂਦੀ ਅੱਖ ਵਿੱਚ ਜ਼ਹਿਰ ਨੀ
ਰੱਖ ਹੌਂਸਲਾ ਜੇ ਵੇਹਲੀ ਨਾਲ ਲਾ ਲਾਇਆ
ਸੀਟ ਥੱਲੇ ਪਈਆਂ ਨੇ ਦੁਨਾਲੀਆਂ
ਪੱਗਾਂ ਬੰਦੇ ਨੇ ਮੁੰਡੇ ਦੇਖ ਕੱਲੀਆਂ
ਸ਼ੇਰ ਪੱਲੀ ਦੇ ਨੀ ਬਿੱਲੀਆਂ ਨੀ ਪੱਲੀਆਂ
ਡੁੱਗਣਵਾਲੇ ਗਿੱਲ ਦੀ ਗਵਾਹੀ ਦੱਸੀ ਤਾ ਮੈਨੂੰ ਕੌਣ ਨਹੀਂ ਦਿੰਦਾ
ਇਕ ਵਾਰੀ ਹਾਂ ਕਰ ਸਾਨੂੰ ਕਿਸੇ ਦੀ ਜੱਟ ਹੋਣ ਨੀ ਦਿੰਦਾ
ਓਹ ਲਾਈਫਟਾਈਮ ਲਾਏਂਗੀ ਨਜ਼ਾਰੇ ਕਦੇ ਵੀ ਤੈਨੂੰ ਰੋਣ ਨੀ ਦਿੰਦਾ
ਇਕ ਵਾਰੀ ਹਾਂ ਕਰ ਸਾਨੂੰ ਕਿਸੇ ਦੀ ਜੱਟ ਹੋਣ ਨੀ ਦਿੰਦਾ
ਓਹ ਲਾਈਫਟਾਈਮ ਲਾਏਂਗੀ ਨਜ਼ਾਰੇ ਕਦੇ ਵੀ ਤੈਨੂੰ ਰੋਣ ਨੀ ਦਿੰਦਾ
ਸੋਚ ਚ ਬਰੂਡ ਮੇਰੇ
ਹੱਥ ਚ ਬੰਦੂਕ ਨੀ
ਰੱਖੇ ਜਿਹੜਾ ਵੈਰ
ਬਣਾ ਦਿੰਦਾ ਭੂਤ ਨੀ
ਗੱਲ ਸਿਰੋਂ ਲੰਘ ਜਾਵੇ
ਕਰ ਦਿੰਦਾ ਸ਼ੂਟ ਨੀ
ਵੱਟੇ ਬਦਮਾਸ਼ ਜੇਹੜੇ
ਜਾਂਦੇ ਸਾਲੇ ਮੂਤ ਨੀ
ਨੀ ਮੈਂ ਵੈਰੀਆ ਲਈ ਪਾਪੀ
ਯਾਰਾਂ ਲਈ ਯਾਰ ਨੀ
ਮੈਨੂੰ ਪਤਾ 4-5
ਜਿਹਦੇ ਖਾਂਦੇ ਖਾਰ ਨੀ
ਹਰਿਆਣਵੀ ਆ ਮੁੰਡਾ
ਕਦੇ ਛੱਡ ਦਾ ਸਬੂਤ ਨੀ
ਤੇਰਾ ਕੁੜੇ ਪਿਆਰ ਵਾਲਾ
ਮੇਰਾ ਡੈਥ ਰੂਟ ਨੀ
ਪੁੱਠੀ ਮੱਤ ਹੱਥ ਜੈਬ
ਮੱਤ ਦੋਨਾਂ ਵਾਲੀ ਨੀ
ਲੱਕ ਐਲਵੀ ਤੇ ਡੁੱਬ
ਪੱਰੀ ਰੌਂਦਾਂ ਵਾਲੀ ਨੀ
ਘਰੋ ਚਕਦੀ ਮੰਦੀਰ
ਕੱਲੀ ਫੋਨਾਂ ਵਾਲੀ ਨੀ
ਮੇਰੇ ਨੇੜੇ ਆ ਅਰੋਮਾ
ਕੁੜੇ ਰੌਂਦਾਂ ਵਾਲੀ ਨੀ
ਇਕ ਵਾਰੀ ਹਾਂ ਕਰ ਸਾਨੂੰ ਕਿਸੇ ਦੀ ਜੱਟ ਹੋਣ ਨੀ ਦਿੰਦਾ
ਓਹ ਲਾਈਫਟਾਈਮ ਲਾਏਂਗੀ ਨਜ਼ਾਰੇ ਕਦੇ ਵੀ ਤੈਨੂੰ ਰੋਣ ਨੀ ਦਿੰਦਾ
ਇਕ ਵਾਰੀ ਹਾਂ ਕਰ ਸਾਨੂੰ ਕਿਸੇ ਦੀ ਜੱਟ ਹੋਣ ਨੀ ਦਿੰਦਾ
ਓਹ ਲਾਈਫਟਾਈਮ ਲਾਏਂਗੀ ਨਜ਼ਾਰੇ ਕਦੇ ਵੀ ਤੈਨੂੰ ਰੋਣ ਨੀ ਦਿੰਦਾ
Written by: Manjeet Gill, Vivek Uppal
instagramSharePathic_arrow_out􀆄 copy􀐅􀋲

Loading...