album cover
Bebe Bapu
148,716
Hip-Hop/Rap
Bebe Bapu was released on March 5, 2024 by Harsh Likhari as a part of the album Bebe Bapu - Single
album cover
Release DateMarch 5, 2024
LabelHarsh Likhari
Melodicness
Acousticness
Valence
Danceability
Energy
BPM86

Music Video

Music Video

Credits

PERFORMING ARTISTS
Vagish Makkar
Vagish Makkar
Performer
COMPOSITION & LYRICS
Harshpreet Singh
Harshpreet Singh
Songwriter
Vagish Makkar
Vagish Makkar
Songwriter

Lyrics

[Intro]
ਓਹਦੋਂ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ
ਜਦੋਂ ਘਰ ਦਿਆਂ ਨੂੰ ਵਧੀਆ ਲੱਗਦੇ, ਪ੍ਰਾਉਡ ਹੁੰਦੈ
ਬੱਸ ਮੇਰੇ ਘਰ ਦਿਆਂ ਨੂੰ ਮੇਰੇ ਤੇ ਪ੍ਰਾਉਡ ਹੋਣਾ ਚਾਹੀਦਾ
ਬਾਕੀ ਸੱਬ ਠੀਕ ਏ
[Chorus]
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾਲ
ਜਦੋ ਤਕ ਖੜੇ ਬੇਬੇ ਬਾਪੂ ਮੇਰੇ ਨਾਲ
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾਲ
ਜਦੋ ਤਕ ਖੜੇ ਬੇਬੇ ਬਾਪੂ ਮੇਰੇ ਨਾਲ
[Verse 1]
ਬੰਦਾ ਜ਼ਿੰਦਗੀ ਦੇ ਵਿੱਚ ਸੱਬ ਕੁਝ ਵੀ ਗਵਾਵੇ
ਪਰ ਇੱਕੋ ਇਕ ਮਾ ਓਹਦਾ ਦਿਲ ਨਾ ਦੁਖਾਵੇ
ਮੈਂ ਚਾਹੁੰਦਾ ਹਰ ਜਨਮ ਤੂੰ ਹੋਵੇ ਮੇਰੀ ਮਾ
ਇਸ ਗੱਲ ਤੋਂ ਨਾ ਕਰ ਦਵੀ ਮੈਨੂੰ ਕਿੱਤੇ ਨਾ
ਮੈਨੂੰ ਪਤਾ ਮੈਂ ਵੀ ਤੈਨੂੰ ਬੜਾ ਤੰਗ ਕਰਦਾ
ਪਰ ਛੱਡ ਕੋਈ ਨਾ ਚੱਲ ਪੁੱਤ ਤੇਰਾ ਹਾਂ
ਮੈਨੂੰ ਲੱਗਦਾ ਆ ਚੰਗਾ ਜਦੋ ਕੱਢਦੀ ਇਹ ਗਾਲਾਂ
ਕਿਓਂਕਿ ਮਾ ਦੀਆਂ ਗਾਲਾਂ ਹੁਣ ਘਿਓਂ ਦੀਆਂ ਨਾਲਾਂ
ਬਚਪਨ ਤੋਂ ਤੂੰ ਲੇਕੇ ਮੈਨੂੰ ਲਾਡ ਹੀ ਲਡਾਇਆ
ਜੋ ਵੀ ਸੀ ਸਿਖਾਇਆ ਸੱਬ ਚੰਗੇ ਲਈ ਸਿਖਾਇਆ
ਅੱਜ ਜੋ ਵੀ ਕੁਝ ਹਾਂ ਤੇਰੇ ਕਰਕੇ ਹੀ ਹਾਂ
ਦੁਨੀਆ ਦੀ ਗੱਲਾਂ ਸੱਬ ਜਰਕੇ ਹੀ ਹਾਂ
ਮਾ
[Verse 2]
ਤੂੰ ਚੌਂਦੀ ਸੀ ਪੜ੍ਹਾਉਣਾ ਪਰ ਪੜ੍ਹਿਆ ਮੈਂ ਨਾ
ਦੁਆਵਾਂ ਤੇਰੀਆਂ ਨਾ ਚਮਕਾਤਾ ਤੇਰਾ ਨਾ
ਹਰ ਕਦਮ ਕਦਮ ਮੇਰੇ ਨਾਲ ਸੀ ਤੂੰ ਖੜੀ
ਮੇਰੇ ਲਈ ਤੂੰ ਦੱਸ ਕਿੱਥੇ ਕਿੱਥੇ ਨਹੀਂ ਸੀ ਲੜੀ
ਜਿਹੜੀ ਜਗ੍ਹਾ ਕਹਵੇ ਓਹੀ ਜੀਤ ਲਵਾਂ ਤੇਰੇ ਨਾਲ
ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾ
ਤੇਰੇ ਚੇਹਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾ
ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾ
[Chorus]
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾਲ
ਜਦੋ ਤਕ ਖੜੇ ਬੇਬੇ ਬਾਪੂ ਮੇਰੇ ਨਾਲ
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾਲ
ਜਦੋ ਤਕ ਖੜੇ ਬੇਬੇ ਬਾਪੂ ਮੇਰੇ ਨਾਲ
[Verse 3]
ਜਿਹਦੇ ਹੁੰਦਿਆਂ ਜ਼ਿੰਦਗੀ ਦੇ ਵਿੱਚ ਲੱਗਦਾ ਨਾ ਡਰ
ਜੇ ਓਹ ਹੈਗਾ ਮੇਰੇ ਨਾਲ ਜਾਵਾਂ ਦੁਨੀਆ ਨਾਲ ਲਾਡ
ਸੱਤ ਜਨਮ ਵੀ ਲਾਕੇ ਮੋੜ ਸਕਾ ਨਾ ਮੈਂ ਮੁੱਲ
ਹਰ ਚੀਜ਼ ਵਿੱਚ ਦਿੱਤੀ ਪੂਰੀ ਓਹਨੇ ਖੁੱਲ੍ਹ
ਇਕ ਚੀਜ਼ ਮੰਗੀ ਓਹਨੇ ਦੋ ਸੀ ਦਵਾਈ
ਹਰ ਇਕ ਰੀਝ ਬਾਪੂ ਤੂੰ ਸੀ ਪੁਗਾਈ
ਦੇ ਦਿੱਤੇ ਸਾਰੇ ਮੈਨੂੰ ਜ਼ਿੰਦਗੀ ਦੇ ਸੁੱਖ
ਸਾਰੇ ਮੇਰੇ ਤੋਂ ਲਕੋਏ ਓਹਨੇ ਜਿੰਨੇ ਵੀ ਸੀ ਦੁੱਖ
ਜਿਹੜਾ ਰੁਪਏ ਪੰਜ ਲੈਕੇ ਐਥੇ ਖਾਂਦਾ ਸੀਗਾ ਲੇਜ਼
ਓਹਦੇ ਸ਼ੌਂਕਾਂ ਲਈ ਤੂੰ ਕਾਹਤੋਂ ਗਿਆ ਪਰਦੇਸ
ਛੇਤੀ ਮਿਲ ਬਾਪੂ ਸਾਡਾ ਲੱਗਦਾ ਨਾ ਜੀ
ਉਡੀਕ'ਦਾ ਆ ਪੁੱਤ ਤੇ ਉਡੀਕਦੀ ਆ ਧੀ
[Verse 4]
ਉਂਗਲ ਤੂੰ ਫੜ ਮੈਨੂੰ ਤੁੱਰਨਾ ਸਿਖਾਇਆ
ਅੱਜ ਕਾਮਯਾਬੀ ਦਾ ਮੈਂ ਹੱਥ ਫੜ੍ਹਕੇ ਦਿਖਾਇਆ
ਉਂਗਲ ਤੂੰ ਫੜ ਮੈਨੂੰ ਤੁੱਰਨਾ ਸਿਖਾਇਆ
ਅੱਜ ਕਾਮਯਾਬੀ ਦਾ ਮੈਂ ਹੱਥ ਫੜ੍ਹਕੇ ਦਿਖਾਇਆ
ਚਾਰ ਸਾਲਾਂ ਵਿੱਚ ਮੈਨੂੰ ਕਿੱਤੇ ਲੱਗਾ ਨਾ ਮਹਾਨ
ਬਿਨ ਤੇਰੇ ਨਰਕ ਜਾ ਲੱਗਦਾ ਜਹਾਨ ਮੈਨੂੰ
ਬਿਨ ਤੇਰੇ ਨਰਕ ਜਾ ਲੱਗਦਾ ਜਹਾਨ ਮੈਨੂੰ
ਬਿਨ ਤੇਰੇ ਨਰਕ ਜਾ ਲੱਗਦਾ ਜਹਾਨ
(Oh-oh-oh-ho-ho-ho)
[Chorus]
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾਲ
ਜਦੋ ਤਕ ਖੜੇ ਬੇਬੇ ਬਾਪੂ ਮੇਰੇ ਨਾਲ
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾਲ
ਜਦੋ ਤਕ ਖੜੇ ਬੇਬੇ ਬਾਪੂ ਮੇਰੇ ਨਾਲ
Written by: Harshpreet Singh, Vagish Makkar
instagramSharePathic_arrow_out􀆄 copy􀐅􀋲

Loading...