Music Video

Music Video

Credits

PERFORMING ARTISTS
Avvy Sra
Avvy Sra
Performer
Harmanjit
Harmanjit
Performer
Jyotica Tangri
Jyotica Tangri
Vocals
Noor Chahal
Noor Chahal
Vocals
Ammy Virk
Ammy Virk
Actor
Tania
Tania
Actor
COMPOSITION & LYRICS
Avvy Sra
Avvy Sra
Composer
Harmanjit
Harmanjit
Songwriter
PRODUCTION & ENGINEERING
Girish Kumar
Girish Kumar
Producer
Ankit Vijan
Ankit Vijan
Producer
Navdeep Narula
Navdeep Narula
Producer
Navneet Virk
Navneet Virk
Producer
Orion Studios
Orion Studios
Producer
Tips Films Ltd.
Tips Films Ltd.
Producer

Lyrics

ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਓਹਦੀ ਪੈਰ ਚਾਲ ਸੁਣਾ ਜੱਦ ਜੱਦ ਮੈਂ
ਮੈਥੋਂ ਬੋਲਿਆ ਨੀ ਜਾਣਦਾ ਇਕ ਵਾਕ ਵੀ
ਓਹ ਵੀ ਮੌਕੇ ਦੀ ਨਜ਼ਾਕਤ ਪਛਾਣ ਕੇ
ਸਾਈਓਂ ਚੁੱਪ ਕਰ ਜਾਣਦਾ ਓਹਦੋਂ ਆਪ ਵੀ
ਜਦੋ ਅਖੀਆਂ ਦਾ ਨੂਰ ਹੋਵੇ ਸਾਂਵੇਂ
ਦੁਪੱਟਾ ਸਿਰੋਂ ਨਹੀਓਂ ਲਾਹੀਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਓਹਦੇ ਖਿਆਲਾਂ ਦੀਆਂ ਪੱਤਣਾਂ ਤੇ ਬੈਠੀ ਨੂੰ
ਹਾਏ ਦਿਨ ਚੜ੍ਹਦੇ ਤੋਂ ਪੈ ਜਾਂਦੀ ਸ਼ਾਮ ਨੀ
ਉਤੋਂ ਕੁੜੀਆਂ ਦੇ ਕਾਲਜੇ ਮਚਾਉਣ ਨੂੰ
ਮੈਂ ਓਹਦਾ ਬੁੱਲਾਂ ਉੱਤੇ ਰੱਖਦੀ ਆ ਨਾਮ ਨੀ
ਜਦੋਂ ਹਿਲਦਾ ਨਾ ਪੱਤਾ ਕਿਸੇ ਪਾਸੇ
ਹਾਏ ਓਹਦੋਂ ਓਹਦਾ ਗੀਤ ਗਾਇਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਓਹਦੇ ਪਿਆਰਾਂ ਵਾਲਾ ਓਦਾਂ ਬਥੇਰਾ ਏ
ਮੈਂ ਕਦੇ ਮਹਿੰਗਾ ਲੀੜਾ ਪਾਇਆ ਕੋਈ ਖਾਸ ਨੀ
ਨੀ ਮੈਨੂੰ ਮਾਪਿਆਂ ਕਿ ਯਾਦ ਆਉਣ ਦਿੰਦੀ ਨਾ
ਹਾਏ ਓਹਦੇ ਮੁਖੋਂ ਜੇਹੜੀ ਦੁਲ ਦੀ ਮਿਠਾਸ ਨੀ
ਪੂਰੀ ਧਰਤੀ ਦੇ ਮੇਚਦਾ ਹੀ ਲੱਗੇ
ਹੁਣ ਘੇਰਾ ਵੰਗ ਦੀ ਗੁਲਾਈ ਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
Written by: Avvy Sra, Harmanjit
instagramSharePathic_arrow_out

Loading...