album cover
Reach
10
Hip-Hop/Rap
Reach was released on March 10, 2024 by The Corporate Guy as a part of the album Gyan Ni
album cover
AlbumGyan Ni
Release DateMarch 10, 2024
LabelThe Corporate Guy
Melodicness
Acousticness
Valence
Danceability
Energy
BPM87

Credits

COMPOSITION & LYRICS
Tegbir Singh
Tegbir Singh
Songwriter

Lyrics

ਕਿ ਕਰੀਏ ਹੁਣ ਆਪਾਂ ਕੋਈ ਰੀਚ ਨਹੀਂ
ਜੱਦ ਤਕ ਨਾ ਲੋ ਪੰਗਾ, ਕਹਿੰਦੇ ਡੋਂਟ ਟੀਚ ਮੀ
ਪਿਓ ਤਾਂ ਪਿਓ ਹੀ ਹੁੰਦਾ ਕਾਕਾ ਭਾਵੇਂ ਰੀਚ ਨਹੀਂ
Don't even think of saying dad dont teach me
ਮੇਰੇ ਰੂਲ ਅਸੂਲ ਮੈਨੂੰ ਜੀਨ ਨਹੀਂ ਦਿੰਦੇ
ਜਿੱਥੇ ਤੱਕਣ ਦਿੱਸਣ ਫੂਲ ਜੀਨ ਨਹੀਂ ਦੇਂਦੇ
ਦਿਸੇ, ਦਾਰੂ ਦੀਆਂ ਨਦੀਆਂ, ਪਰ ਪੀਣ ਨਹੀਂ ਦਿੰਦੇ
ਰੂਲ ਅਸੂਲ ਸਾਲੇ ਜੀਨ ਨਹੀਂ ਦਿੰਦੇ
ਮੇਰੇ ਰੂਲ ਅਸੂਲ ਮੈਨੂੰ ਜੀਨ ਨਹੀਂ ਦਿੰਦੇ
ਜਿੱਥੇ ਤੱਕਣ ਦਿੱਸਣ ਫੂਲ ਜੀਨ ਨਹੀਂ ਦੇਂਦੇ
ਦਿੱਸੇ ਦਾਰੂ ਦੀਆਂ ਨਦੀਆਂ ਪਰ ਪੀਣ ਨਹੀਂ ਦਿੰਦੇ
ਰੂਲ ਅਸੂਲ ਸਾਲੇ ਜੀਨ ਨਹੀਂ ਦਿੰਦੇ
ਗਾਣੇ ਕਿੱਥੇ ਜਾਕੇ ਕੱਢਣ ਆਈ ਐਮ ਅਫਰੇਡ ਦੇਅਰ ਇਜ਼ ਨੋ ਰੀਚ
Creativity my ass figure of speech
ਝੂਠੇ ਵਿਊਜ਼ ਝੂਠਾ ਸੀਨ ਝੂਠੀ ਹੀ ਹੈ ਰੀਚ
ਲਿਰਿਕਸ ਵਿੱਕਣ ਪੂਰਾ ਬਿਜ਼ਨੈਸ ਟੋਟਲ ਇੰਪੀਚ
ਮੈਨੂੰ ਲੱਗਦਾ ਕਈ ਵਾਰ ਭੂਤ ਵੋਲ 3 ਬਣਾਉਣਾ ਪੈਣਾ
ਇਕੋ ਹੀ ਤਰੀਕਾ ਕੁਝ ਗਲਤ ਹੀ ਗਾਉਣਾ ਪੈਣਾ
ਮਾਫੀਆ ਮੁੰਡੀਰ ਦਾ ਫਾਰਮੂਲਾ ਚਲਾਉਣਾ ਪੈਣਾ
ਬਹਿਰੇ ਕੰਨਾਂ ਨੂੰ ਸੁਣਾਉਣ ਲਈ ਉਸ ਰਾਹ ਹੀ ਜਾਉਣਾ ਪੈਣਾ
ਬੜੀ ਹੋਗੀ ਲੰਬੋ ਘੋੜੀ ਤੇ ਹੀ ਆਉਣਾ ਪੈਣਾ
ਸੋਚ ਵੋਲ 2 ਨਾ ਆਉਂਦਾ ਅੱਜ ਕਿ ਵਜਾਉਂਦਾ,
ਨਾ ਯੋ ਯੋ ਹਨੀ ਸਿੰਘ ਨਾ ਇਟਸ ਯੋਰ ਬੋਏ ਬਾਦਸ਼ਾਹ
ਕਿੰਨੂੰ ਸੁੰਦਾ ਏਮੀਵੇ ਕਿੱਥੋਂ ਰਫ਼ਤਾਰ ਲਿਆਉਣਾ ਪੈਂਦਾ
ਫਿਰ ਉਹ ਵੀ ਕਹਿੰਦੇ ਹੁੰਦੇ ਕੋਈ ਰੀਚ ਨਹੀਂ
ਜੱਦ ਤਕ ਨੋ ਲੋ ਪੰਗਾ, ਕਹਿੰਦੇ ਕਹਿੰਦੇ ਡੋਂਟ ਟੀਚ ਮੀ
ਥੈਨ ਦੇ ਮੇਡ ਭੂਤ ਹਰ ਪਾਸੇ ਹੋਗੀ ਰੀਚ ਹੀ
ਛਾਗਿਆ ਮਾਫੀਆ ਮੁੰਡੀਰ ਦੇ ਸੇ ਡੋਂਟ ਟੀਚ ਮੀ
ਮੇਰੇ ਰੂਲ ਅਸੂਲ ਮੈਨੂੰ ਜੀਨ ਨਹੀਂ ਦਿੰਦੇ
ਜਿੱਥੇ ਤੱਕਣ ਦਿੱਸਣ ਫੂਲ ਜੀਨ ਨਹੀਂ ਦੇਂਦੇ
ਦਿਸੇ, ਦਾਰੂ ਦੀਆਂ ਨਦੀਆਂ, ਪਰ ਪੀਣ ਨਹੀਂ ਦਿੰਦੇ
ਰੂਲ ਅਸੂਲ ਸਾਲੇ ਜੀਨ ਨਹੀਂ ਦਿੰਦੇ
ਮੇਰੇ ਰੂਲ ਅਸੂਲ ਮੈਨੂੰ ਜੀਨ ਨਹੀਂ ਦਿੰਦੇ
ਜਿੱਥੇ ਤੱਕਣ ਦਿੱਸਣ ਫੂਲ ਜੀਨ ਨਹੀਂ ਦੇਂਦੇ
ਦਿੱਸੇ ਦਾਰੂ ਦੀਆਂ ਨਦੀਆਂ ਪਰ ਪੀਣ ਨਹੀਂ ਦਿੰਦੇ
ਰੂਲ ਅਸੂਲ ਸਾਲੇ ਜੀਨ ਨਹੀਂ ਦਿੰਦੇ
ਹੁਣ ਕਿ ਬੋਲਾਂ ਵਰਸ ੨ ਵਿੱਚ ਸਾਲਾ ਸੱਬ ਹੀ ਬੋਲ ਦਿੱਤਾ
ਅੱਗੇ ਆਪਣਾ ਦਿਲ ਮੈਂ ਤਾਂ ਰੱਖ ਖੋਲ ਦਿੱਤਾ
ਦਿਲ ਦੀਆਂ ਗੱਲਾਂ ਤੇ ਪਿਆਰ ਨਾਲ ਚਲਣ
ਮੈਂ ਤੇ ਮੇਰੇ ਅਸੂਲ ਕਰਦੇ ਨੇ ਗੱਲਾਂ
ਕਿ ਕਰੀਏ ਹੁਣ ਕਾਕਾ ਇਹ ਕੰਮ ਮੈਥੋਂ ਨਹੀਓ ਹੋਣਾ
ਸਿੱਧਾ ਸਾਦਾ ਬੰਦਾ ਮੈਂ ਕੋਈ ਟੇਢਾ ਬੀਂਗਾ ਨਹੀਂ
ਲੋਕੀ ਖਿੱਚੀ ਜਾਂਦੇ ਕੰਮ ਗੱਲਾਂ ਘੱਟ ਜ਼ਿਆਦਾ ਗੰਦ
24 ਘੰਟੇ ਖਿੱਚਣ ਤੰਗ ਤੀਖੇ ਦੰਦ ਨਾਲ ਵਡ
ਐਦਾਂ ਨਹੀਓ ਮਿਲਣੀ ਹੈ ਕਾਕਾ ਰੀਚ
ਤੇਰਾ ਵਿਸਡਮ ਕਿ ਕਰਾਂ, ਪੈਕ ਯੋਰ ਬੈਗਸ ਡੋਂਟ ਪ੍ਰੀਚ
ਤੂੰ ਵੀ ਕੱਢ ਕੋਈ ਗਾਣਾ ਭੂਤ ਵਰਗਾ
ਜਦੋ ਰੀਚ ਮਿਲਜਾਏ ਫਿਰ ਤੂੰ ਪ੍ਰੀਚ ਕਰਨਾ
ਮੈਂ ਕਿਹਾ ਨੋ ਨੋ ਮੈਂ ਨਾ ਕਰਾਂ ਉਹ
ਮੈਂ ਤਾਂ ਕਰਾਂ ਮਿਹਨਤ
ਹੋਜੂ ਜੋ ਹੋਣਾ ਹੋਊ
ਨਾਲੇ ਪਿਓ ਤਾਂ ਪਿਓ ਹੀ ਹੁੰਦਾ ਭਾਵੇਂ ਰੀਚ ਨਹੀਂ
Don't even think of saying dad don't teach me
ਮੇਰੇ ਰੂਲ ਅਸੂਲ ਮੈਨੂੰ ਜੀਨ ਨਹੀਂ ਦਿੰਦੇ
ਜਿੱਥੇ ਤੱਕਣ ਦਿੱਸਣ ਫੂਲ ਜੀਨ ਨਹੀਂ ਦੇਂਦੇ
ਦਿਸੇ, ਦਾਰੂ ਦੀਆਂ ਨਦੀਆਂ, ਪਰ ਪੀਣ ਨਹੀਂ ਦਿੰਦੇ
ਰੂਲ ਅਸੂਲ ਸਾਲੇ ਜੀਨ ਨਹੀਂ ਦਿੰਦੇ
ਮੇਰੇ ਰੂਲ ਅਸੂਲ ਮੈਨੂੰ ਜੀਨ ਨਹੀਂ ਦਿੰਦੇ
ਜਿੱਥੇ ਤੱਕਣ ਦਿੱਸਣ ਫੂਲ ਜੀਨ ਨਹੀਂ ਦੇਂਦੇ
ਦਿੱਸੇ ਦਾਰੂ ਦੀਆਂ ਨਦੀਆਂ ਪਰ ਪੀਣ ਨਹੀਂ ਦਿੰਦੇ
ਰੂਲ ਅਸੂਲ ਸਾਲੇ ਜੀਨ ਨਹੀਂ ਦਿੰਦੇ
Written by: Tegbir Singh
instagramSharePathic_arrow_out􀆄 copy􀐅􀋲

Loading...