album cover
Ni Bhabi
album cover
Ni Bhabi was released on March 26, 2024 by Sony Music India / Nine as a part of the album Ni Bhabi - Single
March 26, 2024
LabelSony Music India / Nine
BPM84
Melodicness
Acousticness
Valence
Danceability
Energy

Music Video

Music Video

Lyrics

ਮੇਰੇ ਲਈ ਵੇ ਤੂੰ ਸੂਟ ਲਿਆਇਆ
ਮੇਰੇ ਲਈ ਵੇ ਤੂੰ ਸੂਟ ਲਿਆਇਆ
ਮੈਂ ਤੇ ਪਾ ਸ਼ੀਸ਼ੇ ਮੂਹਰੇ ਖੜ੍ਹਗੀ ਵੇ
ਵੇ ਦੇਓਰਾ
ਤੇਰੇ ਦਿਲ ਦੇ ਵਿੱਚ ਲੱਗੇ ਕੋਈ ਚੋਰ ਆ
ਵੇ ਦੇਓਰਾ
ਤੇਰੇ ਦਿਲ ਦੇ ਵਿੱਚ ਲੱਗੇ ਕੋਈ ਚੋਰ ਆ
ਵੇ ਦੇਓਰਾ
(hey aden)
ਕਿ ਹੋਇਆ ਜੇ ਤੇਰੇ ਲਈ ਮੈਂ ਸੂਟ ਲਿਆਇਆ
ਹੋਇਆ ਜੇ ਤੇਰੇ ਲਈ ਮੈਂ ਸੂਟ ਲਿਆਇਆ
ਗੱਲ ਦਿਲ ਦੀ ਤੇਰੇ ਨਾਲ ਕਰਨੀ ਨੀ
ਨੀ ਭਾਬੀ
ਜਿਹਦੇ ਨੈਣਾਂ ਦੀ, ਜਿਹਦੇ ਨੈਣਾਂ ਦੀ
ਜਿਹਦੇ ਨੈਣਾਂ ਦੀ ਸ਼ਰਾਬ ਮੈਨੂੰ ਚੜ੍ਹਗੀ ਨੀ
ਨੀ ਭਾਬੀ
ਇਕ ਨਾ ਮੋੜੇਂ ਗੱਲ ਜਿਹੜੀ ਜਿਹੜੀ ਬੋਲਾਂ ਮੈਂ
ਦੱਸ ਸੱਚੋ ਸੱਚ ਮੁੰਡਿਆ ਕਿ ਚਾਉਂਣਾ ਏ
ਕਿ ਓਹਦੇ ਲੰਮੇ ਲੰਮੇ ਵਾਲ?
ਸਾਨੂੰ ਡੰਗਦੀ ਓਹਨਾਂ ਨਾਲ
ਲਾਲੀ ਗੋਰੇ ਮੁੱਖ ਤੇ ਆਵੇ
ਨੀ ਤੂੰ ਪੁੱਛਿਆ ਜੋ ਸਵਾਲ
ਮੇਰੀ ਗੱਲਾਂ ਦਾ ਮੇਰੀ ਗੱਲਾਂ ਦਾ
ਮੇਰੀ ਗੱਲਾਂ ਦਾ ਜਵਾਬ ਕਾਹਨੂੰ ਦੇਣਾ ਗੋਲ ਆ
ਵੇ ਦੇਓਰਾ
ਤੇਰੇ ਦਿਲ ਦੇ ਵਿੱਚ ਲੱਗੇ ਕੋਈ ਚੋਰ ਆ
ਵੇ ਦੇਓਰਾ
ਤੇਰੇ ਦਿਲ ਦੇ ਵਿੱਚ ਲੱਗੇ ਕੋਈ ਚੋਰ ਆ
ਵੇ ਦੇਓਰਾ
ਕਿ ਬੋਲਾਂ ਮੈਂ, ਓਹ ਮੇਰੀ ਸੁੰਦੀ ਨੀ
ਪੰਜੇਬਾਂ ਪਾ ਕੇ ਓਹ, ਹਾਂ ਜਦੋ ਤੁਰਦੀ ਨੀ
ਨੀ ਹਿਲਦਾ ਇਹ ਓਹਦਾ ਕਾਲਾ ਡੋਰੀਆ
ਵੇ ਦੱਸ ਮੈਨੂੰ ਗੱਲ ਕਿਹਦੀ ਤੋੜੀ ਆ
ਨੀ ਰਾਜਾ ਰਾਜਾ ਕਰਦੀ ਨਾ ਥੱਕਦੀ
ਕਿ ਪਤਾ ਏਹੀ ਓਹਦੀ ਮਜਬੂਰੀ ਆ
ਮੇਰੇ ਦਿਲ ਦੀ ਤੇਰੇ ਹੱਥ ਚਾਬੀ ਨੀ
ਨੀ ਭਾਬੀ
ਜਿਹਦੇ ਨੈਣਾਂ ਦੀ, ਜਿਹਦੇ ਨੈਣਾਂ ਦੀ
ਜਿਹਦੇ ਨੈਣਾਂ ਦੀ ਸ਼ਰਾਬ ਮੈਨੂੰ ਚੜ੍ਹਗੀ ਨੀ
ਨੀ ਭਾਬੀ
Written by: RAJA
instagramSharePathic_arrow_out􀆄 copy􀐅􀋲

Loading...