album cover
FAN
73
Hip-Hop/Rap
FAN was released on March 28, 2024 by Sony Music India / Brown as a part of the album Ferozi Feelings - Single
album cover
Release DateMarch 28, 2024
LabelSony Music India / Brown
Melodicness
Acousticness
Valence
Danceability
Energy
BPM117

Music Video

Music Video

Credits

PERFORMING ARTISTS
Talwar
Talwar
Performer
Ankee
Ankee
Performer
COMPOSITION & LYRICS
Talwar
Talwar
Composer
PRODUCTION & ENGINEERING
Ankee
Ankee
Producer

Lyrics

(fan, fan, fan, fan, fan)
(fan, fan, fan, fan, fan)
ਲੱਕ ਪਤਲਾ, ਬਿੱਲੀ ਵਾਂਗੂ ਨੈਨ ਤੇਰੇ
ਹਾਏ ਨੀ, ਸੁਰਮਾ ਅੱਖਾਂ ਦੇ ਵਿੱਚ ਬਣ ਤੇਰੇ
ਨੌਰੇ ਲਗਾਦੇ ਨੀ ਕੈਮ ਜੇਹੜੇ
ਹਾਏ ਨੀ, ਸੋਹਣੀਏ, ਹੋ ਗਏ ਤਿਉਂ ਫੈਨ ਤੇਰੇ
ਡੋਂਟ ਨੋ ਵਾਏ ਖਰਚੇ ਕਰਾਈ ਜਾਣੀ ਏ
ਡੋਂਟ ਨੋ ਵਾਏ ਸੂਲੀ 'ਤੇ ਟੰਗਾਈ ਜਾਣੀ ਏ
ਡੋਂਟ ਨੋ ਵਾਏ ਚਰਚੇ ਕਰਾਈ ਜਾਣੀ ਏ
ਮੈਨੂੰ ਤਾਂ ਦੱਸ ਕਿ ਐਨ ਪਲੈਨ ਤੇਰੇ
ਹੋ ਗਏ ਅੱਸੀ ਫੈਨ ਤੇਰੇ (ਹੋ-ਓਹ)
ਹੋ ਗਏ ਅੱਸੀ ਫੈਨ ਤੇਰੇ (ਓਹ-ਓਹ)
ਹੋ ਗਏ ਅੱਸੀ ਫੈਨ ਤੇਰੇ
ਹੋ ਗਏ ਅੱਸੀ ਫੈਨ ਤੇਰੇ, ਓਹ-ਹੋ-ਓਹ-ਓਹ-ਓਹ
ਹੋ ਗਏ ਅੱਸੀ (ਫੈਨ, ਫੈਨ, ਫੈਨ, ਫੈਨ, ਫੈਨ)
ਹੋ ਗਏ ਅੱਸੀ (ਫੈਨ, ਫੈਨ, ਫੈਨ, ਫੈਨ, ਫੈਨ)
ਹੋ ਗਏ ਅੱਸੀ ਫੈਨ ਤੇਰੇ (ਫੈਨ, ਫੈਨ, ਫੈਨ, ਫੈਨ)
ਹੋ ਗਏ ਅੱਸੀ (ਫੈਨ, ਫੈਨ, ਫੈਨ, ਫੈਨ, ਫੈਨ)
ਤੇਰਾ ਸੂਟ ਕਾਲਾ ਉਤੋਂ ਪਟਿਆਲਾ
ਮੁੰਡਾ ਨੀ ਤੂੰ ਕਮਲਾ ਕਰਤਾ
ਦਿਨ-ਰਾਤ ਓਹ ਹਰ ਵੇਲੇ
ਤੇਰੇ ਨਾਮ ਦੀ ਮਾਲਾ ਜਪਦਾ
(ਓਹ) ਤੇਰੇ ਵਾਰੇ ਸੋਚ ਹੱਸਦਾ
(ਓਹ) ਤੇਰੇ ਉੱਤੇ ਮਰਦਾ
ਕਿੰਨਾ ਚਿਰ, ਸੋਹਣੀਏ ਨੀ
ਸਾਂਭੀ ਰੱਖੂੰ ਵੇਹਮ ਮੇਰੇ?
ਫੈਨ ਤੇਰੇ, ਓਹ-ਓਹ
ਹੋ ਗਏ ਅੱਸੀ ਫੈਨ ਤੇਰੇ
ਹੋ ਗਏ ਅੱਸੀ ਫੈਨ ਤੇਰੇ
ਹੋ ਗਏ ਅੱਸੀ ਫੈਨ ਤੇਰੇ
Oh-ho-oh-oh-oh
ਹੋ ਗਏ ਅੱਸੀ (ਫੈਨ, ਫੈਨ, ਫੈਨ, ਫੈਨ, ਫੈਨ)
ਹੋ ਗਏ ਅੱਸੀ (ਫੈਨ, ਫੈਨ, ਫੈਨ, ਫੈਨ, ਫੈਨ)
ਹੋ ਗਏ ਅੱਸੀ ਫੈਨ ਤੇਰੇ (ਫੈਨ, ਫੈਨ, ਫੈਨ, ਫੈਨ)
ਹੋ ਗਏ ਅੱਸੀ (ਫੈਨ, ਫੈਨ, ਫੈਨ, ਫੈਨ, ਫੈਨ)
ਸੋਹਣੀਏ, ਮੈਂ ਤੇਰਾ ਫੈਨ (ਫੈਨ)
ਸੁਰਮਾ ਵੇ ਤੈਨੂੰ ਬਣ (ਬਣ)
ਲਗਦੀ ਨਿਰੀ ਅੱਗ, ਸੋਹਣੀਏ
ਸਕਿਨ 'ਤੇ ਹੋ ਗਏ ਮੇਰੇ ਤਾਂ
(ਮੇਰਾ ਚੈਨ) ਵੇ ਤੂੰ ਲੁੱਟ ਕੇ ਲਈ ਗਈ
ਦਿਨ-ਰੈਨ ਕਰਾਂ ਗੱਲਾਂ ਤੇਰੀ
(ਬੇਚੈਨ) ਦਿਲ ਦੀ ਗੱਲ ਕਹਿਣ ਦੀ
ਹੱਥ ਫੜ, ਸੋਹਣੀਏ
ਮੈਂ ਤੇਰੇ ਨਾਲ ਕਰਨਾ ਏ (ਡਾਂਸ)
ਥੋੜਾ ਨੇੜੇ ਆ ਕੇ (romance)
ਹੱਥਾਂ ਵਿੱਚ ਹੱਥ ਪਾ ਕੇ
ਤਾਰਾ ਦੀ ਚਾਨਣ ਥੱਲੇ
ਝੂਟੇ ਕਿੱਦਾਂ ਬੋਲਣਗੇ ਨੈਨ ਤੇਰੇ? ਹੋ-ਹੋ
ਹੋ ਗਏ ਅੱਸੀ ਫੈਨ ਤੇਰੇ
ਹੋ ਗਏ ਅੱਸੀ ਫੈਨ ਤੇਰੇ
ਹੋ ਗਏ ਅੱਸੀ ਫੈਨ ਤੇਰੇ
Oh-ho-oh-oh-oh
ਹੋ ਗਏ ਅੱਸੀ (ਫੈਨ, ਫੈਨ, ਫੈਨ, ਫੈਨ, ਫੈਨ)
(fan, fan, fan, fan, fan)
(fan, fan, fan, fan)
(fan, fan, fan, fan, fan)
Oh-oh-oh-oh
Written by: Talwar
instagramSharePathic_arrow_out􀆄 copy􀐅􀋲

Loading...