album cover
Tera Jugg
210
World
Tera Jugg was released on April 5, 2024 by KiranMusic as a part of the album Comfort Food
album cover
Release DateApril 5, 2024
LabelKiranMusic
Melodicness
Acousticness
Valence
Danceability
Energy
BPM81

Credits

PERFORMING ARTISTS
Kiran Ahluwalia
Kiran Ahluwalia
Performer
Rez Abbasi
Rez Abbasi
Guitar
Davide DiRenzo
Davide DiRenzo
Drums
Louis Simão
Louis Simão
Organ
Mark Duggan
Mark Duggan
Percussion
Ravi Naimpally
Ravi Naimpally
Tabla
Rich Brown
Rich Brown
Bass
COMPOSITION & LYRICS
Kiran Ahluwalia
Kiran Ahluwalia
Songwriter
PRODUCTION & ENGINEERING
Rez Abbasi
Rez Abbasi
Producer
Jeff Wolpert
Jeff Wolpert
Mixing Engineer
Julian Decorte
Julian Decorte
Recording Engineer
Michael Fossenkemper
Michael Fossenkemper
Mastering Engineer

Lyrics

ਤੇਰਾ ਜੁਗ ਕਿਵੇਂ ਨਿਭਾਵਾ, ਕਿੰਨੂੰ ਸਮਝਾਵਾ, ਕਿੰਨੂੰ ਮਨਾਵਾ
ਸਾਰੇ ਘੁਮ ਕਿਵੇਂ ਮਿਟਾਵਾ, ਖ਼ਵਾਬ ਮੁਹੱਬਤ ਦੇ ਕਿਵੇਂ ਲਿਖਾਵਾ
ਸਾਰੇ ਬੰਦੇ ਨੇ ਇੱਕੋ ਹੀ ਜੜ ਦੇ, ਇੱਕੋ ਹੀ ਰੰਗ ਦਾ ਲਹੂ ਸਬਦਾ
ਲੈ ਚਲ ਲੈ ਚਲ ਉੱਥੇ ਯਾਰਾ, ਜਿਥੇ ਕਦਰ ਨਾ ਰੱਖਾ ਰਿਵਾਜ ਦੀ
ਰੀਤਾਂ ਛੱਡਾ ਕਾਐਦੇ ਸੁੱਟਾਂ ਸੁਣ ਸਕਾ ਮੈਂ ਆਵਾਜ਼ ਆਪਣੀ
ਛੱਡ ਵੇ ਯਾਰਾ ਨਕਲੀ ਰਿਸ਼ਤੇਦਾਰੀ ਫੁੱਲ ਜਾ ਨਜ਼ਾਰਾ ਸਬ ਦਿਆ ਜਿਹੜੀਆਂ ਵੇਖਣ ਵਾਰੀ ਵਾਰੀ
ਚਾਲੀ ਮੈਂ ਚੜ ਕੇ ਦੁਨੀਆ ਦਰਿਆ ਤੂੰ ਵੀ ਲੇਹਲੇ ਨਾਲ ਸਵਾਰੀ
ਔਖੀ ਗੱਲ ਨੂੰ ਹਿੱਮਤ ਰੱਖ ਕੇ ਦੁੱਮ ਨੂੰ ਪਾਰ ਕੇ ਕਰ ਲੈ ਤਿਆਰੀ॥
Written by: Kiran Ahluwalia
instagramSharePathic_arrow_out􀆄 copy􀐅􀋲

Loading...