album cover
Nowadays
5,957
World
Nowadays was released on April 4, 2024 by Khan Bhaini as a part of the album Nowadays - Single
album cover
Release DateApril 4, 2024
LabelKhan Bhaini
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
Khan Bhaini
Khan Bhaini
Performer
COMPOSITION & LYRICS
Khan Bhaini
Khan Bhaini
Songwriter
PRODUCTION & ENGINEERING
Guri Nimana
Guri Nimana
Producer

Lyrics

ਅੱਜ ਕੱਲ ਮਿੱਤਰੋ ਰੂਲ ਨੇ ਮਾੜੇ
ਪੈਸੇ ਵੱਲ ਨੂੰ ਹਰ ਕੋਈ ਤਾੜੇ
2 ਮੂੰਹੀ ਏ ਦੁਨੀਆ ਹੋਗੀ
ਮੁਹ ਤੇ ਮਿੱਠੀ ਦਿਲ ਵਿੱਚ ਸਾਡੇ
ਰੋਟੀ ਨਾਲ ਹੁਣ ਟਿੱਡ ਨੀ ਭਰਦਾ
ਹਰ ਕੋਈ ਪੈਸਾ-ਪੈਸਾ ਕਰਦਾ
ਕਹਿੰਦੇ ਆ ਰੱਬ ਸੱਬ ਕੁਜ ਦੇਖੇ
ਪਰ ਰੱਬ ਤੋਂ ਦੱਸ ਹੁਣ ਕਿਹੜਾ ਡਰਦਾ
ਆਹ ਵੀ ਮੇਰਾ ਓਹ ਵੀ ਮੇਰਾ
ਖੋਹਣ ਤੇ ਹੱਥ ਲੁੱਟਣ ਦੇ ਡੇਰਾ
ਆਖਿਰ ਨੂੰ ਸੱਬ ਏਥੇ ਏ ਰਹਿ ਜਾਊ
ਨਾਲ ਕਿ ਜਣਾ ਦੱਸ ਤੂੰ ਤੇਰਾ
ਸ਼ਰਮ ਹੀ ਲਾਤੀ ਨੰਗੇ ਹੋਗੇ
੨ ਨੰਬਰ ਦੇ ਧੰਦੇ ਹੋਗੇ
ਹਰ ਕੋਈ ਛਿੱਲਾਂ ਨੂੰ ਆ ਫਿਰਦਾ
ਕਿਉਂ ਬੰਦੇ ਨੀ ਹੁਣ ਰੰਡੇ ਹੋਗੇ
ਖੁਦ ਵਿੱਚੋਂ ਲੱਭਿਆ ਜਾਣਦਾ ਏ ਪਰਮਾਤਮਾ
ਕੱਢ ਥੋੜਾ ਟਾਈਮ ਕਦੇ ਭਾਲ ਕੇ ਤਾਂ ਦੇਖਿਓ
ਆਪਣੀ ਔਲਾਦ ਨਾਲੋਂ ਵੱਧ ਮਿਲੂ ਸੁੱਖ
ਬੱਚਾ ਲੈਕੇ ਕੋਈ ਅਨਾਥ ਇਕ ਪਾਲ ਕੇ ਤਾਂ ਦੇਖਿਓ
ਆਪਣੇ ਲਈ ਹੀ ਕੱਢ ਦਿੱਤੀ ਸਾਰੀ ਜਿੰਦਗੀ
ਇਕ ਦਿਨ ਹੋਰਾਂ ਦੇ ਲਈ ਗਾਲ ਤਾਂ ਦੇਖਿਓ
ਕਿੰਨੇ ਘਰਾਂ ਚੋਂ ਜਣਾ ਚੱਕਿਆ ਹਨੇਰਾ
ਕਦੇ ਚੁੱਗੀਆਂ ਚ ਜਾਕੇ ਦੀਵਾ ਬਾਲ ਕੇ ਤਾਂ ਦੇਖਿਓ
ਨੋਟਾਂ ਨਾਲ ਜਾਂਦੀਆਂ ਨੀ ਖੁਸ਼ੀਆਂ ਖਰੀਦੀਆਂ
ਦਿਲ ਦੇ ਅਮੀਰਾਂ ਦੀ ਔਕਾਤ ਨਹੀਓ ਪੁੱਛੀਦੀ
ਪੁੱਛਲੇ ਰਾਹੀ ਕੋਈ ਝੂਠਾ ਦੱਸੀਏ ਨਾ ਰਾਹ
ਇਕੋ ਥਾਲੀ ਵਿੱਚ ਖਾਕੇ ਕਦੇ ਜਾਤ ਨਹੀਓ ਪੁੱਛੀਦੀ.
ਦਿਨ ਵਾਰੇ ਪੁੱਛੀਦਾ ਦੁਨੀਆ ਕਾਲਿਆਂ ਹਨੇਰਾਂ ਤੋਂ
ਚੜ੍ਹ ਦੇ ਸੂਰਜ ਕੋਲੋਂ ਰਾਤ ਨਹੀਓ ਪੁੱਛੀਦੀ
ਕਹਿਣ ਨੂੰ ਹੱਥਾਂ ਦੀ ਬੱਸ ਮੈਲ ਹੀ ਪੈਸਾ
ਫੇਰ ਪੈਸੇ ਬਿਨਾ ਬੰਦੇ ਦੀ ਕਿਉਂ ਬਾਤ ਨਈਓ ਪੁੱਛੀਦੀ
ਲੋੜ ਨਾਲੋਂ ਘਰ ਦੀਆਂ ਉੱਚੀਆਂ ਨੇ ਮੰਜ਼ਿਲਾਂ
ਸੋਚ ਦਾ ਸੱਤਰ ਕਦੇ ਚੱਕਿਆ ਈ ਨੀ
ਮਾ ਦੇ ਪੈਰਾਂ ਵਿੱਚ ਕਹਿੰਦੇ ਹੁੰਦੀ ਏ ਜੰਨਤ
ਉਸ ਮਾ ਦੇ ਪੈਰਾਂ ਵੱਲ
ਕਦੇ ਤੱਕਿਆ ਹੀ ਨੀ
ਪਾਟੀਆਂ ਵਿਆਈਆਂ ਕਿੱਥੋਂ ਆਉਣੀਆਂ ਨਜ਼ਰ
ਮੈਂ ਫੋਨ ਚੋਂ ਨਿਕਲ ਕਦੇ ਸਕਿਆ ਈ ਨੀ
ਸੋਚਿਆ ਜਦੋ ਮੈਂ ਮੇਰੇ ਕੋਲ ਕਿ ਆ ਮੇਰਾ
ਸੱਚੀ ਆਪਣਾ ਮੇਰੇ ਕੋਲ ਕੁਜ ਬਚਿਆ ਐਂਡ ਏ ਨੀ
ਸੁਣਿਆ ਬਥੇਰਾ ਮੈਂ ਵੀ ਰੰਗਲੀ ਏ ਦੁਨੀਆ
ਦੁਨੀਆਦਾਰੀ ਦੇ ਵੀਰੇ ਰੰਗ ਹੁੰਦੇ ੨ ਓਏ
ਸ਼ਗਨਾਂ ਦੇ ਦਿਨ ਲੋਕੀ ਮੂਹਰੇ -ਮੂਹਰੇ ਤੁਰਦੇ ਆ
ਅਰਥੀ ਦੇ ਦਿਨ ਕਾਹਤੋਂ ਪਿੱਛੇ ਜਾਂਦੇ ਹੋ ਓਏ
ਕੱਲੀ ਕੱਲੀ ਗੱਲ ਉੱਤੇ ਕਰਿਓ ਵਿਚਾਰ ਫੇਰ ਦੱਸਿਓ ਕਮੈਂਟਾਂ ਵਿੱਚ ਯੈੱਸ ਆ ਜਾ ਨੋ ਓਏ
ਆਲੇ ਦੁਆਲੇ ਦੇਖ ਕੇ ਮੈਂ ਲਿਖ ਦਿੱਤਾ ਗਾਣਾ
ਪਰ ਇਕ ਵਾਰੀ ਦਿੱਤਾ ਨਹੀਓ ਟੁੱਟਣ ਫਲੋ ਓਏ
ਮੰਦਿਰ ਮਸੀਤਾਂ ਵੀ ਆ ਚੀਜ਼ ਕੈਸੀ ਮਿਤਰਾ ਬਾਹਰ ਗਰੀਬ ਮੰਗੇ ਅੰਦਰ ਅਮੀਰ ਓਏ
ਦੇਖੀ ਮਰਦਾਨਿਆ ਤੂੰ ਰੰਗ ਕਰਤਾਰ ਦੇ
ਪਹਿਲੀਆਂ ਚ ਕੇਹ ਗਿਆ ਸੀ ਨਾਨਕੀ ਦਾ ਵੀਰ ਓਏ
ਭਾਈਆਂ ਕੋਲੋਂ ਯਾਰ ਮਰਵਾਤਾ ਕਹਿੰਦੇ ਮਿੱਤਰੋ
ਜਿੱਤ ਦਾ ਹੰਕਾਰ ਜੇ ਨਾ ਤੋੜੇ ਹੁੰਦੇ ਤੀਰ ਓਏ
ਫੇਰ ਵੀ ਤਾਂ ਵੱਜਣੀ ਸੀ ਮਾੜੀ ਸ਼ਹਿਬਾ ਜੱਗ ਤੇ
ਜੇ ਮਿਰਜ਼ੇ ਤੋਂ ਦਿੰਦੀ ਮਰਵਾ ਸਕੇ ਵੀਰ ਓਏ
ਮੈਂ ਓਹਨਾਂ ਕੋਲੋਂ ਸਿਖਿਆ ਜੋ ਟਾਈਮ ਨੇ ਸਿਖਾਏ ਆ
ਲਿਖੇ ਨੀ ਡ੍ਰੀਮ ਮੈਂ ਹਲਾਤ ਬੱਸ ਗਏ ਆ
ਛੱਡੋ ਪਾਸਟ ਨੂੰ ਲੋਕੋ ਪੀੜੀ ਅਗਲੀ ਲਈ ਸੋਚੋ
ਰੌਲਾ ਤੇਰੇ ਮੇਰੇ ਆਲਾ ਕਦੇ ਮੁੱਕਣਾ ਈ ਨੀ
ਕਿ ਆ ਜੱਗ ਤੋਂ ਲੁਕਾਉਣਾ ਕਿ ਸਟੋਰੀਆਂ ਚ ਪਾਉਣਾ
ਉਥੇ ਪੁੰਨ ਚਾਹੇ ਪਾਪ ਕੁਜ ਲੁਕਣਾ ਈ ਨੀ
ਖਾਨਾ ਸੋਚ ਤੇਰੀ ਵੱਖ ਕੁਜ ਦਿਲ ਚ ਵੀ ਰੱਖ
ਇਸ ਹਿਸਾਬ ਨਾਲ ਤਾਂ ਗਾਣਾ ਤੇਰਾ ਮੁੱਕਣਾ ਈ ਨੀ
ਜਾਣੇ ਉਲਝ ਨੇ ਤਾਣੇ ਤੇਥੋਂ ਵੱਧ ਨੇ ਸਿਆਣੇ
ਰੀਤ ਜੱਗ ਦੀ ਸਵਾਲ ਕਦੇ ਪੁੱਛਣਾ ਈ ਨੀ
ਭੈਣੀ ਆਲਾ-ਭੈਣੀ ਆਲਾ ਸਿੱਖਿਆ ਹਾਲਾਤਾਂ ਤੋਂ
ਵਕਤਾਂ ਦੀ ਮਾਰ ਦੂਜਾ ਬੇਬੇ ਦੀਆਂ ਬਾਤਾਂ ਤੋਂ
ਵੈਲਿਊ ਪੈਸੇ ਦੀ ਨਹਿਓ ਵੱਧ ਜਜ਼ਬਾਤਾਂ ਤੋਂ
ਰੱਖੋ ਪਰਹੇਜ਼ ਵੀਰੇ ਰੱਖੋ ਜਾਤਾਂ ਪਾਤਾਂ ਤੋਂ
Written by: Khan Bhaini
instagramSharePathic_arrow_out􀆄 copy􀐅􀋲

Loading...