Music Video

Problems Over Peace - AP Dhillon | Stormzy
Watch {trackName} music video by {artistName}

Featured In

Listen to Problems Over Peace - Single by AP Dhillon & Stormzy
ALBUMProblems Over Peace - SingleAP Dhillon & Stormzy
Listen to Punjabi Hits featuring AP Dhillon & Stormzy
PLAYLISTPunjabi HitsApple Music Punjabi
Listen to Breaking Punjabi featuring AP Dhillon & Stormzy
PLAYLISTBreaking PunjabiApple Music Punjabi
Listen to Ebro Darden's Playlist featuring AP Dhillon & Stormzy
PLAYLISTEbro Darden's PlaylistThe Ebro Show
Listen to New in Punjabi featuring AP Dhillon & Stormzy
PLAYLISTNew in PunjabiApple Music Punjabi
Listen to The New India featuring AP Dhillon & Stormzy
PLAYLISTThe New IndiaApple Music Hip-Hop
Listen to Northern Touch featuring AP Dhillon & Stormzy
PLAYLISTNorthern TouchApple Music Hip-Hop
Listen to Breaking Indian Independent featuring AP Dhillon & Stormzy
PLAYLISTBreaking Indian IndependentApple Music Indian Independent

Credits

PERFORMING ARTISTS
AP Dhillon
AP Dhillon
Rap
Stormzy
Stormzy
Rap
COMPOSITION & LYRICS
Satinderpal Singh
Satinderpal Singh
Songwriter
Michael Ebenezer Kwadjo Omari Owuo Jr.
Michael Ebenezer Kwadjo Omari Owuo Jr.
Songwriter
FREDERIK THRANE
FREDERIK THRANE
Songwriter
Kristoffer Winkler
Kristoffer Winkler
Songwriter
PRODUCTION & ENGINEERING
TheSkyBeats
TheSkyBeats
Producer
YenEuroDollar
YenEuroDollar
Producer

Lyrics

Yeah, mmm-hmm, whoo! AP Dhillon, Big Mike Ayy, this what happens when you mix Punjab Royalty with South London's finest (Brap, brap, brap, brap!) Fendi ਦੀਆਂ ਜੇਬਾਂ ਵਿੱਚੋਂ ਅਫ਼ੀਮ ਨਿਕਲ਼ੇ ਤੀਲੀ ਲਾ ਕੇ ਪਿੰਡੇ ਐਨੇ ਨਿੱਘੇ ਲਗਦੇ ਗੋਡੀ ਚੱਲੇ ਪੂਰੀ, ਨਾ ਕੋਈ ਸਿਰ ਮਜਬੂਰੀ ਥਾਂ ਡੋਡਿਆਂ ਲਈ ਪੱਕਾ ਤਿੰਨ ਵਿਘਾ ਛੱਡਦੇ (let's go) ਓਹਦਿਆਂ 'ਤੇ ਬਹਿ ਕੇ ਕਦੇ ਕੀਤੀ ਨਾ ਵਜੀਰੀ ਗੱਲ "ਹਾਂ ਜੀ" ਨਾਲ਼ ਕਰੀਏ, "ਜਨਾਬ" ਨਾਲ਼ ਨਹੀਂ ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ ਕਚਹਿਰੀਓਂ ਆਂ ਕੁੜਤੇ ਸਵਾ ਕੇ ਜਾਈਦੇ ਕੱਚਹਿਰੀਆਂ ਦੇ ਅੰਦਰ ਆਂ ਪਾ ਕੇ ਜਾਈਦੇ ਕਾਲ਼ੇ coat'an ਆਲਿਆਂ ਨਾ' ਪੂਰੀ ਰੱਖਾਂ ਯਾਰੀ ਤਿੱਤਰ-ਬਟੇਰੇ ਰੌਂਦਾਂ ਨਾਲ਼ ਡਾਈਦੇ ਕੰਨ ਲਾ ਕੇ ਸੁਣਾਂ ਜੇ ਕੋਈ ਪੁੱਛਦਾ ਸਵਾਲ ਨੀ ਦੁਚਿੱਤੀ ਵਿੱਚ ਪਾਉਨੇ ਆਂ ਜਵਾਬ ਨਾਲ਼ ਨੀ (let's go) ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ Okay, I get it You man think I'm a doughnut? You man think I'm a jokeman? Come, we hash it out like grown-ups Don't know what you thought But don't insult us (ayy, don't insult us) I don't really talk too much like bro does Everything that comes out my mouth is gold dust 24 karat raps, I just shot them Pick any flow you like, I got options Ask when I come nice, I say "Often" They ask if I want peace, I want problems Who's on what? Let's wait and see Me and AP had AP dreams Me and AP got AP money Now we don't watch nothin' like we hate TV, aye ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
Writer(s): Frederik Thrane, Kristoffer Winkler, Michael Ebenazer Kwadjo Omari Owuo Jr., Satinderpal Singh Lyrics powered by www.musixmatch.com
instagramSharePathic_arrow_out