album cover
10 ARABB
5
Hip-Hop/Rap
10 ARABB was released on April 20, 2024 by Sunno Music as a part of the album 10 ARABB - Single
album cover
Release DateApril 20, 2024
LabelSunno Music
Melodicness
Acousticness
Valence
Danceability
Energy
BPM57

Credits

COMPOSITION & LYRICS
Ebraheem Rana Ghauri
Ebraheem Rana Ghauri
Songwriter
Ghauri Music
Ghauri Music
Songwriter

Lyrics

ਲਾਲਾ ਮੇਰੇਕੋ ਚਾਹੀਏ 10 ਅਰਬ ਮਿਨੀਮਮ
ਹਰ ਤਰਫ਼ ਸ਼ੋਰ ਸਬਨੇ ਰੱਟਾ ਹਰ ਇਕ ਸਿਲੇਬਲ
ਚਰਸ ਜੱਲੇ ਸਲੋ ਆਗੇ ਫੱਟ ਚੱਲੇ ਫਲੋਰ ਮੇਰੇ
ਸਸਤੇ ਡੈਕੋਰ ਪੇ ਬਜਾਤੇ ਸ਼ੋਜ਼ ਕ੍ਰਿਟੀਕਲ
ਹੱਸਦਾ ਰਹਿ ਬ੍ਰੋ ਮੇਰੇਕੋ ਫਰਕ ਕੋਈ ਨਹੀਂ ਪੈਂਦਾ
ਮੈਂ ਸਰ ਫਿਰਰਾ ਵਰਸ ਦੇਤਾ ਫੱਕ ਨਹੀਂ ਉਭਰਤਾ ਇੱਕ
ਕਾਸ਼ ਲੈਤਾ ਚੱਜ ਕਾ ਔਰ ਬਸਤੇ ਮੇਂ ਭਰਤਾ ਫਿਰ
ਚਾਰਸੋ ਔਰ ਅਸਲੋ ਕੋ
ਫੱਸ ਕੇ ਨਈ ਬਚਦਾ ਕੋਈ
ਮੈਨੀਫੈਸਟ ਕਿਆ ਹੈ ਬੇਟਾ ਨਾ ਕੇ ਰੈਸਟ ਕਿਆ ਹੈ
ਨੱਲੇ ਨਸ਼ੇੜੀ ਨੇ ਇੰਡਸਟਰੀ ਕੋ ਫ਼ਿਨੈੱਸ ਕਿਆ ਹੈ
ਜੀਆ ਹੈ ਤੋ ਫਲੈਕਸ ਕੀਆ ਹੈ ਬੀਟ ਕੇ ਸਾਥ ਸੈਕਸ ਕੀਆ ਹੈ
ਆਪਣੀ ਜਿੰਦ ਜਾਨ ਵਕਤ ਪੈਸਾ ਭੀ ਇਨਵੈਸਟ ਕੀਆ ਹੈ
ਟੈਸਟ ਲਿਆ ਜ਼ਿੰਦਗੀ ਨੇ ਹੋਰੇਲਾ ਕਯੂ ਟੈਸਟੀ ਹੈ?
ਟੈਕਸੀ ਹੈਂ ਲੌਂਡੇ ਆਪਾਂ ਪਹੁੰਚਾਏਂ ਬਿਨਾ ਟੈਕਸ ਲੀਏ
ਟੈਕਨੀਕ ਹੈ ਪੂਰੀ ਬੇਸ਼ਕ ਪਾਸ ਪੂਰੀ ਟੈਕ ਨਹੀਂ ਹੈ
ਮੈਥਡ ਓਨ ਪੁਆਇੰਟ ਰਾਣਾ ਸਨਾਈਪਸ ਜੇਸੇ ਵੈਸਲੇ ਹੈ
ਮੇਰੇ ਰੈਫਰੈਂਸਸ ਸਿਰਾਂ ਉੱਤੋ ਲੰਘ ਜਾਂਦੇ
ਕਮਲੇ ਜਾਏ ਆਕੇ ਮੈਨੂੰ ਪੁੱਛ ਦੇਣੇ "ਬਾਰਸ ਕਿੱਥੇ?"
ਕਿੰਨੇ ਮਾਰ ਸਿੱਟੇ ਲੱਭ ਨੇ ਨਈ ਬਾਰ ਕਿੱਦੇ
ਲਾ ਲੈ ਤੂੰ ਭੱਜ ਆਕੇ ਦਵਾ ਤੇਰੇ ਪਾਰ ਗਿੱਟੇ
ਆਰਟਿਸਟ ਮੈਂ ਖ਼ਤਰਨਾਕ ਬਾਹਰ ਕੋਈ ਖ਼ਬਰ ਨਾ ਮੇਰੇਕੋ
ਇਹਨਾਂ ਭੜਵੋ ਕੋ ਹੈ ਬਰਸ ਕਿ ਕੋਈ ਕ਼ਦਰ ਨਾ
ਸਲਾਬ ਕਿ ਕੋਈ ਨੱਸਲ ਜੈਸੇ ਆ ਕੇ ਤੱਬਾਹ ਕਰਤਾ
ਬੱਲਾ ਹੁ ਮੈਂ ਪੈੜੀ ਲਾਲੇ ਆਤਿਸ਼ ਜਲਾਦੇਤਾ
ਲਾਲਾ ਮੇਰੇਕੋ ਚਾਹੀਏ 10 ਅਰਬ ਮਿਨੀਮਮ
ਹਰ ਤਰਫ਼ ਸ਼ੋਰ ਸਬਨੇ ਰੱਟਾ ਹਰ ਇਕ ਸਿਲੇਬਲ
ਚਰਸ ਜੱਲੇ ਸਲੋ ਆਗੇ ਫੱਟ ਚੱਲੇ ਫਲੋਰ ਮੇਰੇ
ਸਸਤੇ ਡੈਕੋਰ ਪੇ ਬਜਾਤੇ ਸ਼ੋਜ਼ ਕ੍ਰਿਟੀਕਲ
ਹੱਸਦਾ ਰਹਿ ਬ੍ਰੋ ਮੇਰੇਕੋ ਫਰਕ ਕੋਈ ਨਹੀਂ ਪੈਂਦਾ
ਮੈਂ ਸਰ ਫਿਰਰਾ ਵਰਸ ਦੇਤਾ ਫੱਕ ਨਹੀਂ ਉਭਰਤਾ ਇੱਕ
ਕਾਸ਼ ਲੈਤਾ ਚੱਜ ਕਾ ਔਰ ਬਸਤੇ ਮੇਂ ਭਰਤਾ ਫਿਰ
ਚਾਰਸੋ ਔਰ ਅਸਲੋ ਕੋ
ਫੱਸ ਕੇ ਨਈ ਬਚਦਾ ਕੋਈ
ਫੱਸ ਕੇ ਨਈ ਬਚਦਾ ਕੋਈ
ਇਸ ਅੰਜਾਨੋ ਕੇ ਮੇਲੇ ਮੇਂ ਨਹੀਂ ਆਪਣਾ ਕੋਈ
ਮੈਂ ਵਫ਼ਾ ਦੇ ਦੇ ਮਾਰ ਗਿਆ ਮੇਰੀ ਬੱਸ ਨਾ ਹੁਈ
ਪਰ ਤੁਨੇ ਕੀਆ ਜਬ ਤਕ਼ਾਜ਼ਾ ਮੇਰੇਕੋ ਚੱਸ ਨਈ ਆਈ
ਮੈਂ ਤੇਰੀ ਟੋਨ ਪਾਰ ਚੱਡਾ ਜਿੱਦਾਂ ਬਸਟਾ ਰਾਈਮਜ਼
ਰਾਣਾ ਡੇਂਜਰਸ 10 ਮਿੰਟ ਮੇਂ ਵਰਸ ਮੁਕਾਏ
ਆਏਂ ਮੁਝੇ ਚਰਸ ਪਿਲਾਏ
ਨਸ਼ੇ ਮੇਂ ਭੀ ਮਸਤ ਗ੍ਰਾਇੰਡ ਕਰੂ
ਭਾਈ ਤੱਤੇ ਨਾ ਚੁੱਕੂ ਕਰੋ ਸਬਸਕ੍ਰਾਈਬ (ਦਸਤੀ ਜਾ ਸਬਸਕ੍ਰਾਈਬ ਕਰ ਬੀਐਸਡੀਕੇ)
ਸ਼ਹਿਰ ਕੇ ਓਜੀਜ਼ ਬੋਲੇਂ "ਸੱਬ ਤੇਰਾ"
ਰਾਜੇ ਕੇ ਕੰਸਰਟ ਪੇ ਬੈਕਸਟੇਜ ਮੇਂ ਕਸ਼ ਲੇਰਾ
ਉਨਕਾ ਭੀ ਤਾਜ ਛੀਨਲੋ
ਚੱਲੇ ਜੋ ਬੱਸ ਮੇਰਾ
ਮੇਰੇਕੋ ਲਾਹੌਰ ਤਕ ਟਿਕਣਾ ਨਹੀਂ ਹੈ ਸਭ ਲੈਣਾ!
ਮੇਰੀ ਜੋ ਯੇ ਭੁੱਖ ਹੈ ਭਾਈ ਮਿਟਨੀ ਹੈ ਅਰਾਮ ਸੇ ਨਾ
ਖਲੁੰਗਾ ਹਰਾਮ ਕਾ ਭੀ
ਰੱਬ ਮੇਰੇਕੋ ਮਾਫ਼ ਕਰਨਾ
ਤੇਰੀ ਦੀ ਵੀ ਕ਼ੱਲਾ ਸੇ ਜਲਾਦੁੰਗਾ ਜਹਾਨ ਪੂਰਾ
ਪੁੱਛਿਆ ਮੁਝਸੇ "ਚਾਹੀਏ ਤੁਝਕੋ ਕਿਆ?"
ਮੈਂ ਉਸਦੇ ਕੰਨ ਬੋਲਾ:
ਲਾਲਾ ਮੇਰੇਕੋ ਚਾਹੀਏ 10 ਅਰਬ ਮਿਨੀਮਮ
ਹਰ ਤਰਫ਼ ਸ਼ੋਰ ਸਬਨੇ ਰੱਟਾ ਹਰ ਇਕ ਸਿਲੇਬਲ
ਚਰਸ ਜੱਲੇ ਸਲੋ ਆਗੇ ਫੱਟ ਚੱਲੇ ਫਲੋਰ ਮੇਰੇ
ਸਸਤੇ ਡੈਕੋਰ ਪੇ ਬਜਾਤੇ ਸ਼ੋਜ਼ ਕ੍ਰਿਟੀਕਲ
ਹੱਸਦਾ ਰਹਿ ਬ੍ਰੋ ਮੇਰੇਕੋ ਫਰਕ ਕੋਈ ਨਹੀਂ ਪੈਂਦਾ
ਮੈਂ ਸਰ ਫਿਰਰਾ ਵਰਸ ਦੇਤਾ ਫੱਕ ਨਹੀਂ ਉਭਰਤਾ ਇੱਕ
ਕਾਸ਼ ਲੈਤਾ ਚੱਜ ਕਾ ਔਰ ਬਸਤੇ ਮੇਂ ਭਰਤਾ ਫਿਰ
ਚਾਰਸੋ ਔਰ ਅਸਲੋ ਕੋ
ਫੱਸ ਕੇ ਨਈ ਬਚਦਾ ਕੋਈ
Written by: Ebraheem Rana Ghauri, Ghauri Music
instagramSharePathic_arrow_out􀆄 copy􀐅􀋲

Loading...