album cover
Champion
38,325
World
Champion was released on April 30, 2024 by Bless Studios as a part of the album CHAMPION
album cover
Release DateApril 30, 2024
LabelBless Studios
Melodicness
Acousticness
Valence
Danceability
Energy
BPM86

Credits

PERFORMING ARTISTS
Gurtaj
Gurtaj
Performer
Babbu
Babbu
Performer
Nav Prince
Nav Prince
Performer
COMPOSITION & LYRICS
Babbu
Babbu
Songwriter
PRODUCTION & ENGINEERING
Nav Prince
Nav Prince
Producer

Lyrics

[Verse 1]
ਓਹ ਬਾਈਕਾਂ ਤੇ ਜਿਹਨਾਂ ਨੇ ਜਵਾਨੀਆਂ ਲੰਘਾ ਤੀਆਂ
ਮਾਲਕ ਨੇ ਬਾਹ ਫੜ੍ਹੀ ਗੱਡੀਆਂ ਦਵਾ ਤੀਆਂ
ਬਿਨਾ ਰੇਟ ਦੇਖਿਆਂ ਮੰਗਾਉਣ ਜੋਗੇ ਕਰਤੇ
ਬਾਹਰਲੇ ਬ੍ਰੈਂਡ ਏਥੇ ਪਾਉਣ ਜੋਗੇ ਕਰਤੇ
ਓਹ ਜਿਮ ਜਾਈਏ ਹੋਜੀਏ ਤਿਆਰ ਕਿਤੇ ਬਹਿਣ ਨੂੰ
ਕਾਰਾਂ ਚਮਕਾਈਆਂ ਰਹਿਣ ਗੇਰੀ ਮਾਰ ਲੈਣ ਨੂੰ
ਬਣਾਉਣ ਨੂੰ ਤਾਂ ਲਿੰਕ ਹਰ ਕਿਸੇ ਨਾਲ ਬਣਾ ਲਈਏ
ਹੋ ਇਹਤੋਂ ਚੰਗਾ ਆਪਣਾ ਈ ਲੈਵਲ ਚੜ੍ਹਾ ਲਈਏ
[Verse 2]
ਓਹ ਵੇਸਟ ਨਹੀਂ ਸਾਲ ਕੀਤੇ ਬੰਦਿਆਂ ਦੀ ਆਸ ਚੋਂ
ਸਾਰਾ ਕੁੱਛ ਈ ਮਿਲਿਆ ਹੈ ਸਾਨੂੰ ਅਰਦਾਸ ਚੋਂ
ਜਿੰਨੀ ਵਾਰ ਡਿਗਾਂਗੇ ਓਹ ਓਨੀ ਵਾਰ ਚੱਕੂਗਾ
ਸਾਨੂੰ ਪਤਾ ਸਾਡਾ ਰੱਬ ਵਧੀਆ ਈ ਰੱਖੂਗਾ
ਆਏ ਹਾਂ ਜੇ ਐਥੇ ਫੇਰ ਪਤਾ ਤਾਂ ਲਵਾਵਾਂਗੇ
ਹੋ ਰੜਕਦੇ ਜੇਹੜੇ ਕੰਪੀਟੀਸ਼ਨ ਚ ਢਾਹਵਾਂਗੇ
ਦੇਖ ਕੇ ਚੜ੍ਹਾਈ ਫੈਨ ਬਣੇ ਨਹੀਂ ਹਰੇਕ ਦੇ
ਹੋ ਚੈਂਪੀਅਨ ਡੇਲੀ ਬਿੱਗ ਬੌਸ ਨਹੀਓ ਦੇਖਦੇ
ਨੀ ਚੈਂਪੀਅਨ ਡੇਲੀ ਬਿੱਗ ਬੌਸ ਨਹੀਓ ਦੇਖਦੇ
[Verse 3]
ਓਹ ਇਕ ਨੂੰ ਜੇ ਕੰਮ ਬਾਕੀ ਘਰੇ ਕਿਵੇਂ ਬਹਿ ਜਾਈਏ
ਦੁਕਾਨ ਤਕ ਜਾਣ ਨੂੰ ਬੈਠਾ ਕੇ ਘਰੋਂ ਲੈ ਜਾਈਏ
ਆਪਸ 'ਚ ਉਂਜ ਹੁੰਦੇ ਰਹਿੰਦੇ ਗੁੱਸੇ ਗਿਲੇ ਨੇ
ਓਹ ਸ਼ੁਕਰ ਏ ਰੱਬ ਦਾ ਕਿ ਹੀਰੇ ਯਾਰ ਮਿਲੇ ਨੇ
ਦੋਸਤੋਂ ਕੇ ਬਿਨਾ ਤਾਂ ਇਹ ਜ਼ਿੰਦਗੀ ਈ ਜ਼ਾਇਆ ਹੈ
ਅੱਜਕੱਲ੍ਹ ਸ਼ੌਂਕ ਨਵਾਂ ਸ਼ਾਇਰੀ ਦਾ ਪਾਇਆ ਏ
ਓਹ ਗੱਡੀਆਂ ਚ ਕੱਠੇ ਹਨ ਨੀ ਸਾਈਕਲਾਂ ਦੇ ਟਾਈਮ ਤੋਂ
ਚੰਡੇ ਹੋਏ ਖਾ ਕੇ ਚਪੇੜਾਂ ਕਿਸੇ ਮਾਮ ਤੋਂ
[Verse 4]
ਐਦਾਂ ਲੁੱਕ ਬਦਲੀ ਹੈ ਐਦਾਂ ਪਾਈ ਗੇਮ ਜੀ
ਕਲਾਸ ਮੇਟ ਕਹਿੰਦੀ ਲਗਦੇ ਈ ਨਹੀਂ ਸੇਮ ਜੀ
ਹਾਏ ਕਹਿੰਦੀ ਸੋਹਣਾ ਹੋਈ ਜਾਣਾ ਕਾਰਨ ਫੇਰ ਦੱਸਦੇ
ਜੇ ਨੰਬਰ ਨਹੀਂ ਦੇਣਾ ਤਾਂ ਸਕਿਨਕੇਅਰ ਦਸਦੇ
ਹੋ ਘੜੀਆਂ ਨੇ ਬੰਨ੍ਹੀਆਂ ਪਰ ਟਾਈਮ ਦੇਖਣ ਫ਼ੋਨ ਚ
ਮੈਸੇਜ ਉਡੀਕੀਦਾ ਹੈ ਕਿਸੇ ਦਾ ਅਲੋਨ ਚ
ਮਹਿਫ਼ਿਲ ਤੋਂ ਬਾਅਦ ਜਦੋ ਕੱਲਿਆਂ ਹੈ ਜਾਇਦਾ
ਨੀ ਗੱਡੀ ਵਿਚ ਪੀੜ੍ਹ ਤੇਰੇ ਜਾਨ ਦੀ ਈ ਲਾਈਦਾ
ਨੀ ਗੱਡੀ ਵਿਚ ਪੀੜ੍ਹ ਤੇਰੇ ਜਾਨ ਦੀ ਈ ਲਾਈਦਾ
[Verse 5]
ਓਹ ਉਂਜ ਬਹੁਤਾ ਅੱਗੇ ਹੋਣ ਤੋਂ ਤਾਂ ਰਹਿੰਦੇ ਬੱਚਦੇ
ਜੇ ਫੰਕਸ਼ਨ ਆਪਣਾ ਕੋਈ ਹੋਵੇ ਬਹੁਤ ਨੱਚਦੇ
ਨੈਗੇਟਿਵ ਬੰਦਿਆਂ ਦਾ ਆਉਣਾ ਓਥੇ ਬੰਦ ਏ
ਨੀ ਜਿੱਥੇ ਕੱਠੇ ਰਹਿੰਦੇ ਹਾਂ ਸਵਾਦ ਨੇ ਅਨੰਦ ਏ
ਓਹ ਇਕ ਸਾਡੇ ਵਿੱਚੋਂ ਕਦੇ ਪੈਸੇ ਨਹੀਂ ਕੱਢ ਦਾ
ਤੇ ਇਕ ਸਾਡੇ ਵਿੱਚੋਂ ਕੋਈ ਫਿਲਮ ਨਹੀਂ ਛੱਡ ਦਾ
[Verse 6]
ਇਕ ਸਾਡੇ ਵਿੱਚੋਂ ਬੱਸ ਫ਼ੋਨ ਤੇ ਈ ਰਹਿੰਦਾ ਏ
ਤੇ ਇਕ ਸਾਡੇ ਵਿੱਚੋਂ 11 11 ਘੰਟੇ ਪੈਂਦਾ ਏ
ਓਹ ਉਂਜ ਸਕਸੈੱਸ ਦੀਆਂ ਧੁਰਾਂ ਪਈਆਂ ਕੱਢੀਆਂ
ਪਰ ਆਪ ਸੱਚ ਹੱਲੇ ਵੀ ਸ਼ਰਾਰਤਾਂ ਨੀ ਛੱਡੀਆਂ
ਫਨ ਵੀ ਏ ਕੰਮ ਤੇ ਵੀ ਓਹਨਾਂ ਈ ਧਿਆਨ ਏ
ਤੇ ਕਿਸਮਤ ਸ਼ੁਰੂ ਤੋਂ ਈ ਰਹੀ ਮੇਹਰਬਾਨ ਏ
ਆਉਣ ਵਾਲੇ ਟਾਈਮ ਸਾਡਾ ਗੋਲ ਆਸਮਾਨ ਦਾ
ਖਿੱਚਾ ਲਈ ਫੋਟੋ ਲੋਕਾਂ ਨੂੰ ਦਿਖਾਦਈਂ ਕਿ ਏ ਜਾਣ ਦਾ
ਓਹ ਹੁਣ ਆਪਾਂ ਸੀਟ ਜਮਾਂ ਪਹਿਲੀਆਂ ਚ ਲਾਵਾਂਗੇ
ਹੋ ਟੌਪ ਉੱਤੇ ਜਾਕੇ ਬੱਬੂ ਆਪਾਂ ਏਦਾਂ ਈ ਰਹਾਂਗੇ
ਹੋ ਟੌਪ ਉੱਤੇ ਜਾਕੇ ਬੱਬੂ ਆਪਾਂ ਏਦਾਂ ਈ ਰਹਾਂਗੇ
Written by: Babbu
instagramSharePathic_arrow_out􀆄 copy􀐅􀋲

Loading...