Lyrics

ਕਰਦੀ ਕਿਉਂ ਨਹੀਂ ਤੂੰ ਮੇਰੇ 'ਤੇ ਭਰੋਸਾ, ਸੋਹਣੀਏ? ਕਿਹੜੀ ਗੱਲ ਤੇਰੇ ਦਿਲ 'ਚ ਭਰੀ? ਤੇਰੇ ਤੋਂ ਬਿਨਾਂ ਐ ਜੀਣਾ ਬੜਾ ਔਖਾ, ਸੋਹਣੀਏ ਕਰ ਲਈ ਵੇ ਮੈਂ ਕੋਸ਼ਿਸ਼ ਬੜੀ ਤੱਕਾਂ ਮੈਂ ਤਾਰੇ ਜਿਹੜੇ ਸਾਰੇ ਕਰਦੇ ਗੱਲਾਂ ਨੇ ਬਾਰੇ ਤੇਰੇ ਲੱਖਾਂ ਦੇ ਲਾਰੇ ਤੇਰੇ, ਚੰਨ ਇੱਕ ਤੇ ਪਿਆਰ ਦੇ ਮਾਰੇ ਤੇਰੇ ਖੁਸ਼ੀਆਂ ਰੱਖਦਾਂ ਕਦਮਾਂ ਵਿੱਚ ਤੇ ਗ਼ਮ ਹਵਾਲੇ ਮੇਰੇ ਖੁਸ਼ੀਆਂ ਸਾਰੀ ਹਵਾਲੇ ਤੇਰੇ, ਗ਼ਮ ਨੇ ਸਾਰੇ ਦੇ ਸਾਰੇ ਮੇਰੇ ਤੂੰ ਹੀ ਮੇਰੀ ਜਾਣ, ਤੂੰ ਹੀ ਸਾਥੀ ਐ ਕੁਝ ਵੀ ਨਹੀਂ ਕੋਲ਼ ਰਿਹਾ ਬਾਕੀ ਐ ਤੇਰੇ ਦਿਲ ਦਾ ਕਿਨਾਰਾ ਕਾਫ਼ੀ ਐ ਰਹਿਣ ਲਈ, ਮੈਨੂੰ ਰਹਿਣ ਲਈ ਤੂੰ ਹੀ ਮੇਰੀ ਜਾਣ, ਤੂੰ ਹੀ ਸਾਥੀ ਐ ਕੁਝ ਵੀ ਨਹੀਂ ਕੋਲ਼ ਰਿਹਾ ਬਾਕੀ ਐ ਤੇਰੇ ਦਿਲ ਦਾ ਕਿਨਾਰਾ ਕਾਫ਼ੀ ਐ ਰਹਿਣ ਲਈ, ਮੈਨੂੰ ਰਹਿਣ ਲਈ ਕਰਦਾ ਭਰੋਸਾ, ਪਰ ਡਰ ਲੱਗੇ ਖੋਣ ਦਾ ਤੂੰ ਹੀ ਇੱਕ ਹੱਲ ਮੇਰੀ ਜ਼ਿੰਦਗੀ ਦੇ ਸ਼ੋਰ ਦਾ ਹਾਲ ਕਿਵੇਂ ਦੱਸਾਂ? ਭਾਵੇਂ ਰਹਿੰਦੀ ਮੈਥੋਂ ਦੂਰ ਤੂੰ ਹੁੰਦਾ ਅਹਿਸਾਸ ਮੈਨੂੰ ਤੇਰੇ ਕੋਲ਼ ਹੋਣ ਦਾ ਦਿਲ ਵਿੱਚ ਖੁੱਭਿਆ ਐ ਪਿਆਰ ਵਾਲ਼ਾ ਤੀਰ ਜੋ ਕੱਢ ਨਹੀਓਂ ਹੋਣਾ, ਇਹ ਕੰਮ ਨਹੀਓਂ ਜ਼ੋਰ ਦਾ ਵਾਅਦਿਆਂ ਦਾ ਪੱਕਾ, ਜਾਨੇ, ਪਰਖੀ ਨਾ ਤੀਰ ਨੂੰ ਦੁਨੀਆ ਤੋਂ ਤੋੜ ਲਊਗਾ, ਤੈਥੋਂ ਨਹੀਓਂ ਤੋੜਦਾ ਕਰਦੀ ਕਿਉਂ ਨਹੀਂ ਤੂੰ ਮੇਰੇ 'ਤੇ ਭਰੋਸਾ, ਸੋਹਣੀਏ? ਕਿਹੜੀ ਗੱਲ ਤੇਰੇ ਦਿਲ 'ਚ ਭਰੀ? ਤੇਰੇ ਤੋਂ ਬਿਨਾਂ ਐ ਜੀਣਾ ਬੜਾ ਔਖਾ, ਸੋਹਣੀਏ ਕਰ ਲਈ ਵੇ ਮੈਂ ਕੋਸ਼ਿਸ਼ ਬੜੀ ਤੱਕਾਂ ਮੈਂ ਤਾਰੇ ਜਿਹੜੇ ਸਾਰੇ ਕਰਦੇ ਗੱਲਾਂ ਨੇ ਬਾਰੇ ਤੇਰੇ ਲੱਖਾਂ ਦੇ ਲਾਰੇ ਤੇਰੇ, ਚੰਨ ਇੱਕ ਤੇ ਪਿਆਰ ਦੇ ਮਾਰੇ ਤੇਰੇ ਖੁਸ਼ੀਆਂ ਰੱਖਦਾਂ ਕਦਮਾਂ ਵਿੱਚ ਤੇ ਗ਼ਮ ਹਵਾਲੇ ਮੇਰੇ ਖੁਸ਼ੀਆਂ ਸਾਰੀ ਹਵਾਲੇ ਤੇਰੇ, ਗ਼ਮ ਨੇ ਸਾਰੇ ਦੇ ਸਾਰੇ ਮੇਰੇ ਤੂੰ ਹੀ ਮੇਰੀ ਜਾਣ, ਤੂੰ ਹੀ ਸਾਥੀ ਐ ਕੁਝ ਵੀ ਨਹੀਂ ਕੋਲ਼ ਰਿਹਾ ਬਾਕੀ ਐ ਤੇਰੇ ਦਿਲ ਦਾ ਕਿਨਾਰਾ ਕਾਫ਼ੀ ਐ ਰਹਿਣ ਲਈ, ਮੈਨੂੰ ਰਹਿਣ ਲਈ ਤੂੰ ਹੀ ਮੇਰੀ ਜਾਣ, ਤੂੰ ਹੀ ਸਾਥੀ ਐ ਕੁਝ ਵੀ ਨਹੀਂ ਕੋਲ਼ ਰਿਹਾ ਬਾਕੀ ਐ ਤੇਰੇ ਦਿਲ ਦਾ ਕਿਨਾਰਾ ਕਾਫ਼ੀ ਐ ਰਹਿਣ ਲਈ, ਮੈਨੂੰ ਰਹਿਣ ਲਈ Yoki
Writer(s): Jai Dhir Lyrics powered by www.musixmatch.com
instagramSharePathic_arrow_out