album cover
Judaa
9,904
Regional Indian
Judaa was released on July 23, 2015 by Nafees as a part of the album Judaa - Single
album cover
Release DateJuly 23, 2015
LabelNafees
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Nafees
Nafees
Performer
COMPOSITION & LYRICS
Zahid Ali
Zahid Ali
Songwriter

Lyrics

ਦਿਲ ਲੱਗਦਾ ਨੀ, ਰਾਤ ਲੰਗਦੀ ਨੀ
ਤੇਰੀ ਯਾਦ ਸਤਾਵੇ
ਰੋਂਦੀਆਂ ਨੇ ਅੱਖਾਂ, ਤੇਰੀ ਰਾਹ ਤਕਣ
ਤੂੰ ਨਜ਼ਰ ਨਾ ਆਵੇ
ਤੂੰ ਭੁੱਲ ਗਈ ਪਿਆਰ ਮੇਰਾ ਕਿਉਂ
ਮੈਨੂੰ ਦਿੱਤੀ ਐਸੀ ਸਜ਼ਾ ਕਿਉਂ
ਦਿਲ ਤੋੜਿਆ ਏ ਮੇਰਾ
ਕਿਉਂ ਹੋਈ ਤੂੰ ਜੁਦਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
(ho-ho, ho-ho, ho-ho, ho-ho)
ਤੇਰੀ ਖੁਸ਼ਬੂਆਂ ਨੂੰ ਲੱਭਦੀ ਏ ਸਾਹਵਾਂ
ਜਿੱਥੇ ਮਿਲਣੇ ਸਾ ਕੱਲ੍ਹ ਓਥੇ ਓਥੇ ਜਾਵਾਂ
ਭੁੱਲਣੀ ਨੀ ਕਦੇ ਮੈਨੂੰ ਤੇਰੀ ਬੇਵਫ਼ਾਈ ਏ
ਸੁਣੀਆਂ ਨੀ ਤੂੰ ਮੇਰੀ ਦਿਲ ਦੀ ਸਦਾਵਾਂ
ਬਿਨ ਤੇਰੇ ਆ ਸਾਂਝੀਆਂ ਸਾਂਝੀਆਂ
ਵੇ ਮੇਰੇ ਦਿਲ ਦੀਆਂ ਗੱਲੀਆਂ ਗੱਲੀਆਂ
ਮੈਂ ਤੇਰੇ ਬਾਜੋਂ ਚੰਨਾ ਹੁਣ
ਕੱਲਾ ਰਹਿ ਗਿਆ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
(ho-ho, ho-ho-ho, ho-ho-ho, ho-ho)
ਤੇਰੇ ਬਾਝੋਂ ਆਂਦੀਆਂ ਨੀ ਯਾਦਾਂ ਮੈਨੂੰ ਤੇਰੀਆਂ
ਅਖੀਆਂ ਚੋਂ ਉੱਡ ਗਈਆਂ ਨੀਂਦਰਾਂ ਵੀ ਮੇਰੀਆਂ
ਆਜਾ ਆਕੇ ਸੁਣਲੇ ਹਾਲ ਮੇਰੇ ਦਿਲ ਦਾ
ਤੇਰੀਆਂ ਜੁਦਾਈਆਂ ਮੈਨੂੰ ਬੜਾ ਤੜਫਾਉਂਦੀਆਂ
ਨੀ ਹਿਜਰਾਂ ਨੇ ਮਾਰ ਮੁਕਾਇਆ
ਕਿਉਂ ਦਿਲ ਤੇਰੇ ਨਾਲ ਲਾਇਆ
ਹੰਜੂ ਵੇਖੇ ਮੈਨੂੰ ਤੈਨੂੰ
ਦੱਸ ਆਇਆ ਕਿ ਮਜ਼ਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
ਨੀ ਦੱਸ ਤੈਨੂੰ ਔਂਦਾ ਕਿਉਂ ਯਾਦ ਨੀ
ਪਿਆਰ ਮੇਰਾ
Written by: Akshat Mehta, Zahid Ali
instagramSharePathic_arrow_out􀆄 copy􀐅􀋲

Loading...