album cover
Tuu
album cover
Tuu was released on May 17, 2024 by Universal Music India Pvt. Ltd. (on behalf of Akanksha Bhandari) as a part of the album Tuu - Single
May 17, 2024
LabelUniversal Music India Pvt. Ltd. (on behalf of Akanksha Bhandari)
BPM107
Melodicness
Acousticness
Valence
Danceability
Energy

Music Video

Music Video

Lyrics

ਮੈਂ ਤੇਰੇ ਨਾਲ਼ ਜ਼ਿੰਦਗੀ ਬਿਤਾਵਾਂ, ਜੇ ਤੂੰ ਰੁੱਸੇ, ਮੈਂ ਮਨਾਵਾਂ
ਸੁੱਧ-ਬੁੱਧ, ਹਾਂ, ਮੈਂ ਖੋਈ, ਸਭ ਅਪਣਾ ਲੁਟਾਵਾਂ
ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
ਸ਼ਾਮਾਂ ਵਿੱਚ ਤੂੰ, ਦਿਨ ਚੜ੍ਹਿਆਂ ਵੀ ਤੂੰ
ਨਾਲ਼ ਜ਼ਿੰਦਗੀ ਬਿਤਾਵਾਂ, ਜੇ ਤੂੰ ਰੁੱਸੇ, ਮੈਂ ਮਨਾਵਾਂ
ਸੁੱਧ-ਬੁੱਧ, ਹਾਂ, ਮੈਂ ਖੋਈ, ਸਭ ਅਪਣਾ ਲੁਟਾਵਾਂ
ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
ਸ਼ਾਮਾਂ ਵਿੱਚ ਤੂੰ, ਦਿਨ ਚੜ੍ਹਿਆਂ ਵੀ ਤੂੰ
ਭੁੱਲ ਜਾਵਾਂ ਜਗ ਜਦੋਂ ਕੋਲ਼ ਮੇਰੇ ਬਹਿਣਾ ਐ
ਖੁਸ਼ੀਆਂ ਨਾ' ਭਰੇ ਵੇਹੜਾ ਨਾਲ਼ ਜਦੋਂ ਰਹਿਣਾ
ਪੂਰੀ ਤੇਰੇ ਨਾਲ਼ ਮੈਂ, ਮੇਰੇ ਨਾਲ਼ ਪੂਰਾ ਤੂੰ
ਅੱਖੀਆਂ 'ਚ ਤੂੰ, ਮੇਰੀ ਅੱਖੀਆਂ 'ਚ ਤੂੰ
ਸੋਹਣਿਆਂ, ਤੂੰ ਜਦੋਂ ਮੈਨੂੰ ਬਾਹਾਂ ਵਿੱਚ ਲੈਨਾ ਐ
ਪਿਆਰ ਨਾਲ਼ ਜਦੋਂ ਮੈਨੂੰ ਅਪਨਾ ਤੂੰ ਕਹਿਨਾ ਐ
ਮਿਲਦਾ ਸੁਕੂਂ, ਚੰਨਾ, ਰੂਹ ਮੇਰੀ ਨੂੰ (ਰੂਹ ਮੇਰੀ ਨੂੰ)
ਸੁਰਮੇ ਦੀ ਥਾਂ, ਮੇਰੀ ਅੱਖੀਆਂ 'ਚ ਤੂੰ
ਕਸਮੇਂ-ਵਾਦੇ ਤੇਰੇ ਨਾਲ਼
ਸੁੱਖ-ਦੁੱਖ ਸਾਰੇ ਤੇਰੇ ਨਾਲ਼
ਖੈਰਾਂ ਤੇਰੀ ਰੱਬ ਤੋਂ ਮੰਗਾਂ
ਮੈਂ ਤੇਰੇ ਨਾਲ਼ ਜ਼ਿੰਦਗੀ ਬਿਤਾਵਾਂ, ਜੇ ਤੂੰ ਰੁੱਸੇ, ਮੈਂ ਮਨਾਵਾਂ
ਸੁੱਧ-ਬੁੱਧ, ਹਾਂ, ਮੈਂ ਖੋਈ, ਸਭ ਅਪਣਾ ਲੁਟਾਵਾਂ
ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
ਸ਼ਾਮਾਂ ਵਿੱਚ ਤੂੰ, ਦਿਨ ਚੜ੍ਹਿਆਂ ਵੀ ਤੂੰ
ਨਾਲ਼ ਜ਼ਿੰਦਗੀ ਬਿਤਾਵਾਂ, ਜੇ ਤੂੰ ਰੁੱਸੇ, ਮੈਂ ਮਨਾਵਾਂ
ਸੁੱਧ-ਬੁੱਧ, ਹਾਂ, ਮੈਂ ਖੋਈ, ਸਭ ਅਪਣਾ ਲੁਟਾਵਾਂ
ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
ਸ਼ਾਮਾਂ ਵਿੱਚ ਤੂੰ, ਦਿਨ ਚੜ੍ਹਿਆਂ ਵੀ ਤੂੰ
(ਜ਼ਿੰਦਗੀ ਬਿਤਾਵਾਂ)
(ਸਭ ਅਪਣਾ ਲੁਟਾਵਾਂ)
Written by: Akanksha Bhandari, Rehat Singh
instagramSharePathic_arrow_out􀆄 copy􀐅􀋲

Loading...