album cover
32 Bor
19
Pop
32 Bor was released on May 24, 2024 by ionic studio as a part of the album 32 Bor - Single
album cover
Release DateMay 24, 2024
Labelionic studio
Melodicness
Acousticness
Valence
Danceability
Energy
BPM69

Music Video

Music Video

Credits

COMPOSITION & LYRICS
Zain Aslam
Zain Aslam
Songwriter
PRODUCTION & ENGINEERING
TayBeatz
TayBeatz
Producer
Alistair Alvin
Alistair Alvin
Mastering Engineer
Thiccie
Thiccie
Recording Engineer

Lyrics

ਸੀਨੇ ਚੇ ਦਿਲ ਟੋਰ ਮੇਰਾ ਲੇ ਕੇ ਚਲੀ ਗਈ ਏ
ਤੇ ਨਖਰੇ ਅਦਾਵਾਂ ਨਾਲ ਜਾਦੂ ਕਰ ਗਈ ਏ
ਬੰਦਾ ਸੀ ਪਿਓਰ ਕੁੱਛ ਹੋਰ ਕਰ ਗਈ ਏ
ਗੱਡੀ ਚੋਂ 32 ਬੋਰ ਮੇਰੀ ਲੇ ਕੇ ਚਲੀ ਗਈ ਏ
ਸੀਨੇ ਦਿਲ ਟੁੱਟਿਆ ਤੇ ਲੇ ਕੇ ਚਲੀ ਗਈ ਏ
ਤੇ ਨਖਰੇ ਅਦਾਵਾਂ ਨਾਲ ਜਾਦੂ ਕਰ ਗਈ ਏ
ਬੰਦਾ ਸੀ ਪਿਓਰ ਕੁੱਛ ਹੋਰ ਕਰ ਗਈ ਏ
ਗੱਡੀ ਚੋਂ 32 ਬੋਰ ਮੇਰੀ ਲੇ ਕੇ ਚਲੀ ਗਈ ਏ
ਤੂੰ ਚਾਉਣੀ ਏ ਕਿ ਪਿੱਛੇ ਪਿੱਛੇ ਹਾਏ
ਤੇਰੇ ਆਵਾਂ ਮੈਂ
ਤੇਰੀ ਗੱਲਾਂ ਤੇਰੇ ਨਖਰੇ ਉਠਾਵਾਂ ਮੈਂ
ਜੋ ਨੀ ਕਦੇ ਕੀਤਾ ਤੈਨੂੰ ਕਰ ਕੇ ਦਿਖਾਵਾਂ ਮੈਂ
ਤੇਰੇ ਪਿੱਛੇ ਦੁਨੀਆਂ ਨਾ ਸਾਰੀ ਲੜ੍ਹ ਜਾਵਾਂ ਮੈਂ
ਫਿਰ ੧ ੨ ੩
ਸੇ ਤੂੰ 4 ਸੇ ਤੂੰ ਫਸਦੀ ਨਹੀਂ ਹੈ
ਬੜਾ ਕਮ ਲਗੇ ਹੱਥ
ਕਿਉਂ ਤੂੰ ਟਿਕਦੀ ਨਹੀਂ ਹੈ
ਤੈਨੂੰ ਰਾਜ਼ੀ ਰਾਖਾ ਬਾਜ਼ੀ ਤੇਰੀ ਖਬਰ ਮਿਲੀ ਏ
ਤੇਰਾ ਕਿਆ ਭਰੋਸਾ ਤੂੰ ਤੋਂ ਅੱਜ ਕੱਲ੍ਹ ਟਿਕਦੀ ਨਹੀਂ ਹੈ
ਸੀਨੇ ਦਿਲ ਟੁੱਟਿਆ ਤੇ ਲੇ ਕੇ ਚਲੀ ਗਈ ਏ
ਤੇ ਨਖਰੇ ਅਦਾਵਾਂ ਨਾਲ ਜਾਦੂ ਕਰ ਗਈ ਏ
ਬੰਦਾ ਸੀ ਪਿਓਰ ਕੁੱਛ ਹੋਰ ਕਰ ਗਈ ਏ
ਗੱਡੀ ਚੋਂ 32 ਬੋਰ ਮੇਰੀ ਲੇ ਕੇ ਚਲੀ ਗਈ ਏ
ਸੀਨੇ ਦਿਲ ਟੁੱਟਿਆ ਤੇ ਲੇ ਕੇ ਚਲੀ ਗਈ ਏ
ਤੇ ਨਖਰੇ ਅਦਾਵਾਂ ਨਾਲ ਜਾਦੂ ਕਰ ਗਈ ਏ
ਬੰਦਾ ਸੀ ਪਿਓਰ ਕੁੱਛ ਹੋਰ ਕਰ ਗਈ ਏ
ਤੇ ਪਿੰਡੋ ਆਇਆ ਫ਼ੋਨ ਪਿੱਛੇ ਗੋਲੀ ਚੱਲ ਗਈ ਏ
ਤੂੰ ਤੋਂ ਮੇਰੇ ਜੇਹੀ ਨਹੀਂ ਹੈ
ਹਾਂ ਬੰਦਾ ਕੁੱਛ ਹੋਰ
ਤੂੰ ਤੋਂ ਮੇਰੇ ਜੇਹੀ ਨਹੀਂ ਹੈ
ਲੰਘਾਂ ਜਿੱਥੋਂ ਮੈਂ
ਉਥੇ ਗੱਲੀ ਖਾਲੀ ਪਈ ਏ
ਲੰਘਾਂ ਜਿੱਥੋਂ ਮੈਂ
ਤੂੰ ਤੋਂ ਮੇਰੇ ਜੇਹੀ ਨਹੀਂ ਹੈ
ਨਹੀਂ ਹੈ
ਤੂੰ ਤੋਂ ਮੇਰੇ ਜੇਹੀ ਨਹੀਂ ਹੈ
ਹਾਂ ਬੰਦਾ ਕੁੱਛ ਹੋਰ
ਤੂੰ ਤੋਂ ਮੇਰੇ ਜੇਹੀ ਨਹੀਂ ਹੈ
ਲੰਘਾਂ ਜਿੱਥੋਂ ਮੈਂ
ਉਥੇ ਗੱਲੀ ਖਾਲੀ ਪਈ ਏ
ਲੰਘਾਂ ਜਿੱਥੋਂ ਮੈਂ
ਤੂੰ ਤੋਂ ਮੇਰੇ ਜੇਹੀ ਨਹੀਂ ਹੈ
ਨਹੀਂ ਹੈ
ਤੇਰੀ ਸਾਰੀ ਬਾਤਾਂ ਸਹੀ ਹਨ
ਸਹੀ ਹਨ
ਮੈਂ ਤੋਂ ਝੂਟਾ ਤੂੰ ਤੋਂ ਸਹੀ ਹੈ
ਸਹੀ ਹੈ
ਤੇਰੀ ਸਾਰੀ ਬਾਤਾਂ ਸਹੀ ਹਨ
ਸਹੀ ਹਨ
ਮੈਂ ਤੋਂ ਝੂਟਾ ਤੂੰ ਤੋਂ ਸਹੀ ਹੈ
ਸਹੀ ਹੈ
ਸੀਨੇ ਦਿਲ ਟੁੱਟਿਆ ਤੇ ਲੇ ਕੇ ਚਲੀ ਗਈ ਏ
ਤੇ ਨਖਰੇ ਅਦਾਵਾਂ ਨਾਲ ਜਾਦੂ ਕਰ ਗਈ ਏ
ਬੰਦਾ ਸੀ ਪਿਓਰ ਕੁੱਛ ਹੋਰ ਕਰ ਗਈ ਏ
ਤੇ ਪਿੰਡੋ ਆਇਆ ਫ਼ੋਨ ਪਿੱਛੇ ਗੋਲੀ ਚੱਲ ਗਈ ਏ
Written by: Zain Aslam
instagramSharePathic_arrow_out􀆄 copy􀐅􀋲

Loading...