album cover
SAANJH
album cover
SAANJH was released on December 20, 2023 by Freebird Records as a part of the album SAANJH - Single
December 20, 2023
LabelFreebird Records
BPM91
Melodicness
Acousticness
Valence
Danceability
Energy

Music Video

Music Video

Lyrics

[Chorus]
ਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ
ਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ
ਤੂੰ ਕਰੇਂਦਾ ਆਦੀਆਂ ਵੇ ਮੈਂ ਸਹਿੰਦੀ ਨਾ
ਤੂੰ ਕਰੇਂਦਾ ਆਦੀਆਂ ਵੇ ਮੈਂ ਸਹਿੰਦੀ ਨਾ ਹੋਏ
[Verse 1]
ਚੰਨਾ ਛਣਕ ਤੇਰੀ ਬੋਦੀ ਮੇਰੇ ਹੱਥ
ਚੰਨਾ ਛਣਕ ਤੇਰੀ ਬੋਦੀ ਮੇਰੇ ਹੱਥ
ਚੰਨਾ ਛਣਕ ਤੇਰੀ ਬੋਦੀ ਮੇਰੇ ਹੱਥ
ਚੰਨਾ ਛਣਕ ਤੇਰੀ ਬੋਦੀ ਮੇਰੇ ਹੱਥ
ਮੇਰੀ ਗੁੱਟ ਤੇਰੇ ਹੱਥ
ਜੇ ਤੂੰ ਰੱਖਣਾ ਏ ਰੱਖ
ਜੇ ਤੂੰ ਕੱਢਣਾ ਏ ਕੱਢ
[Verse 2]
ਮਈਓ ਤੇਰੇ ਨਾਲ ਵੱਸੀਆਂ ਵੇ ਹੋਰ ਕੋਈ ਵੱਸੇ ਵੀ ਨਾ
ਮਈਓ ਤੇਰੇ ਨਾਲ ਕੱਟੀਆਂ ਵੇ ਹੋਰ ਕੋਈ ਕੱਟੇ ਵੀ ਨਾ
ਮਈਓ ਤੇਰੇ ਨਾਲ ਵੱਸੀਆਂ ਵੇ ਹੋਰ ਕੋਈ ਵੱਸੇ ਵੀ ਨਾ
ਮਈਓ ਤੇਰੇ ਨਾਲ ਕੱਟੀਆਂ ਵੇ ਹੋਰ ਕੋਈ ਕੱਟੇ ਵੀ ਨਾ
[Chorus]
ਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ
ਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ
ਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ
ਤੂੰ ਕਰੇਂਦਾ ਆਦੀਆਂ ਵੇ ਮੈਂ ਸਹਿੰਦੀ ਨਾ
ਤੂੰ ਕਰੇਂਦਾ ਆਦੀਆਂ ਵੇ ਮੈਂ ਸਹਿੰਦੀ ਨਾ ਹੋਏ
Written by: Farasat Anees
instagramSharePathic_arrow_out􀆄 copy􀐅􀋲

Loading...