album cover
Real Bars
30
Hip-Hop/Rap
Real Bars was released on June 1, 2024 by 2951466 Records DK2 as a part of the album Real Bars - Single
album cover
Release DateJune 1, 2024
Label2951466 Records DK2
Melodicness
Acousticness
Valence
Danceability
Energy
BPM70

Music Video

Music Video

Credits

COMPOSITION & LYRICS
Sukhmanjot Singh
Sukhmanjot Singh
Songwriter
PRODUCTION & ENGINEERING
Sukhmanjot Singh
Sukhmanjot Singh
Producer
Madmix
Madmix
Engineer

Lyrics

Yeah
Sukha sandhu
Yeah
Yeah
Yeah
ਉੱਨ
25ਆਂ ਦਾ ਜੱਟ ਰਕਾਨੇ
36ਆਂ ਦੇ ਵੇਹਮ ਕੱਢੇ ਨੇ
ਤੇਰੇ ਅੱਜ ਦੇ ਸਟਾਰ ਰਕਾਨੇ
ਕੱਲ੍ਹ ਦੇ ਜੁੱਤੀ ਥੱਲੋਂ ਕੱਢੇ ਨੇ
ਵੇਖੀ ਓਹਨਾਂ ਮੁਹਰੇ ਨਾਮ ਮੇਰਾ ਲੈ ਕੇ
ਧੌਣਾ ਦੇਖੀ ਕਿੱਧਾਂ ਸੁੱਟਦੇ ਜਾਨੇ
ਬੰਦੇ ਨੀ ਸਾਲੇ ਪਜਾਮੇ
ਤਾਹੀ ਰੁੜੀ ਉੱਤੇ ਕੱਢ ਦੇ ਛੱਡੇ ਨੇ
ਕਾਰ ੬ ਲੱਖ ਦੀ ਏ ਦਿਲ ਦੀ ਥਾਂ ਧੋਖੇ ਨੇ
ਪੈਰ ਪੈਰ ਉੱਤੇ ਸਾਲੇ ਦਿੰਦੇ ਤਾਈਓਂ ਧੋਖੇ ਨੇ
ਕਰਜੇ ਦੇ ਤੇਲ ਉੱਤੇ ਗੱਡੀ ਚਲਦੀ
ਤੇ ਜਿੱਥੇ ਮੁੱਕ ਜਾਣਦਾ ਓਥੇ ਜਾਂਦੀ ਆ ਖਲੋ
ਹੋ ਜੱਟ ਕਰੀ ਫਿਰਦਾ ਓ
ਨੀ ਕਰਨੇ ਨੂੰ ਫਿਰਦੇ ਆ ਜੋ
ਓ ਲੋਕੀ ਲਾਈਫ ਏ ਨੀ ਜੱਟ ਦੀ
ਮੈਂ ਪਰ ਕਦੇ ਕਰਦਾ ਨੀ ਬੋ
ਨਾ ਨਾ
ਕਰਦਾ ਨੀ ਬੋ
No no no
ਕਿੱਥੋਂ ਮੈਂ ਆਉਣਾ ਕਿੱਥੇ ਮੈਂ ਜਣਾ
ਸਾਰੇ ਮੈਨੂੰ ਮਿਲਣ ਦਾ ਲੱਭਣ ਬਹਾਨਾ
ਪੁੱਠੇ ਕਾਰਾ ਕਮ ਪਰ ਮਿਹਨਤ ਦੀ ਖਨਾ
ਮਾਵਾਂ ਦੇ ਨਾ ਪੁੱਤ ਪੈਸੇ ਦੇ ਲਈ ਜੂਏ ਉੱਤੇ ਲਾਉਣਾ
ਨਾ ਨਾ
ਮਾਵਾਂ ਦੇ ਨਾ ਪੁੱਤ
ਪੈਸੇ ਦੇ ਲਈ ਜੂਏ ਉੱਤੇ ਲਾਉਣਾ
Yeah yeah yeah
ਓਹ ਸਾਥੋਂ ਨਾ ਹੋਣ ਏ ਗੁਲਾਮੀਆਂ
ਸਾਨੂੰ ਅਣਖਾਂ ਪਿਆਰੀਆਂ
ਵੇਚੀਆਂ ਨੀ ਫ਼ਾਇਦਿਆਂ ਲਈ ਯਾਰੀਆਂ
ਤਾਹੀਓਂ ਕਾਇਮ ਸਰਦਾਰੀਆਂ
ਮੈਨੂੰ ਲੋੜ ਨੀ ਓ ਕਿਸੇ ਸ਼ੋਔਫ ਦੀ
ਮੇਰੀ ਵਿੱਲ ਨਾ ਸੋਸਾਇਟੀ ਦੇ ਖੌਫ਼ ਦਾ
ਮੇਰੀ ਲਾਈਫ ਮੇਰੇ ਰੂਲ ਮੇਰੀ ਮਰਜ਼ੀ
ਤਾਹੀਓਂ ਅੱਜ ਤਕ ਹੋਇਆ ਕਦੇ ਬੌਂਡ ਨੀ
ਪੈਸੇ ਧੇਲੇ ਤੋਂ ਅਕਾਊਂਟ ਰਹਿੰਦੇ ਨਿਲ ਨੇ
ਪਰ ਕਲਾ ਸਾਡੇ ਖਾਤੇ ਚ ਬਹੁਤ ਨੀ
ਖੇਡਾਂ ਨੀ ਮੈਂ ਸੁਰਾਂ ਦੇ ਨਾਲ ਏਤਰਾ
ਪਲਾਂਟ ਸਾਇੰਟਿਸਟ ਕਰੇ ਜਿਵੇਂ ਬੋਟਨੀ
ਯੇਹ ਉਨ
ਸੁਣੀ ਮੇਰੇ ਗਾਣੇ ਵ੍ਹਟ ਆਈ ਐਮ ਅਬਾਊਟ ਨੀ
Written by: Sukhmanjot Singh
instagramSharePathic_arrow_out􀆄 copy􀐅􀋲

Loading...