album cover
Kheti
850
Regional Indian
Kheti was released on May 28, 2024 by SDA Studios as a part of the album Kheti - Single
album cover
Release DateMay 28, 2024
LabelSDA Studios
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Parmish Verma
Parmish Verma
Performer
40K
40K
Performer
COMPOSITION & LYRICS
Laddi Chahal
Laddi Chahal
Songwriter

Lyrics

ਓ, ਅਣਖੀ ਜਿਹੇ ਬੰਦੇ ਆਂ ਨੀ, farming ਕਿੱਤਾ
ਬੀਜਦੇ ਇਮਾਨਦਾਰੀ, ਵੱਟਦੇ ਆਂ ਜਿੱਤਾਂ
ਧੂੜ ਉੱਡੇ ਪਿੰਡ ਦੀ westside 'ਤੇ ਨੀ
ਗੇੜਾ Ford ਉੱਤੇ ਬਹਿ ਕੇ ਜਦੋਂ ਗੱਭਰੂ ਨੇ ਲਿੱਤਾ
ਰਹਿੰਦੇ ਆਂ ਪਿੰਡਾਂ 'ਚ, ਪਰ ਦੁਨੀਆ ਦੇ ਭੇਤੀ
Farmer ਜੱਟ, profession ਆਂ ਖੇਤੀ
Farmer ਜੱਟ, profession ਆਂ ਖੇਤੀ
Farmer ਜੱਟ, profession ਆਂ...
ਅਸੀਂ ਅਣਖਾਂ 'ਚ ਜਿਉਂਦੇ, ਵੇਚ ਫ਼ਸਲਾਂ ਕਮਾਉਂਦੇ
ਖਾਵੇ ਜੋ ਤੂੰ pasta ਓਹ ਕਣਕਾਂ ਉਗਾਉਂਦੇ
Farm'an ਦੇ ਵਿੱਚ ਸਾਡੀ ਲੰਘਦੀ ਦਿਹਾੜੀ
ਸਾਡੇ Farmtrac ਤੇ ਮਹਿੰਦਰੇ ਨੇ ਆੜੀ
ਚੌੜੇ-ਚੌੜੇ tire'an ਦੇ ਸ਼ੁਕੀਨ, ਮਹਿੰਗੇ ਚਾੜ੍ਹੇ ਦੇਖ rim
Tattoo'an 'ਚ ਬਾਜ ਸਾਡੇ, motor'an 'ਤੇ gym
ਸਬਰ ਪਹਾੜ ਸਾਡੇ, ਹਾਰਦੇ ਨਹੀਂ ਛੇਤੀ
Farmer ਜੱਟ, profession ਆਂ...
ਓ, ਸਿੱਧੇ ਜਿਹੇ ਬੰਦੇ, ਅਸੀਂ ਦੇਸੀ ਵੀ ਬੜੇ
ਪਵੇ ਡਾਂਗ ਖੜਕਾਉਣੀ ਤਾਂ ਕਲ਼ੇਸ਼ੀ ਵੀ ਬੜੇ
ਸਾਰਿਆਂ ਦਾ ਇੱਕ-ਇੱਕ ਬੈਠਾ ਐ Canada
Set ਕਾਰੋਬਾਰ ਤਾਂਹੀ ਤਾਂ ਵਿਦੇਸ਼ੀ ਵੀ ਬੜੇ
ਕੁੜੀਆਂ ਨੂੰ ਦੇਖ ਕਦੇ car ਨਹੀਓਂ ਮੋੜੀ
੨੬ inch ਪਾ ਕੇ ਰੱਖੀ Rubicon ਘੋੜੀ
ਵੱਡੇ ਪਰਵਾਰ ਸਾਡੇ, ਗੱਡੀਆਂ 'ਚ ਯਾਰ ਸਾਡੇ
ਪੇਸ਼ੀਆਂ 'ਤੇ ਜਾਵੇ Fortuner'an ਦੀ ਜੋੜੀ
ਓ, ਜੱਟਾਂ ਦੇ ਪੁੱਤਾਂ ਨੂੰ ਉਂਜ ਕੰਮ ਨੇ ਬਥੇਰੇ
Weekend ਹੁੰਦੇ ਪਰ ਚੰਡੀਗੜ੍ਹ ਗੇੜੇ
ਜੁੱਸਿਆਂ 'ਚ ਜੋਰ, ਸਾਡੇ ਖੂਨ 'ਚ ਅਣਖ
ਪਰ ਇੱਕੋ ਗੱਲ ਮਾੜੀ, ਨਾ ਪੜ੍ਹਾਈ ਨੇੜੇ-ਤੇੜੇ
ਆਉਂਦੇ number ਪਤੰਦਰਾਂ ਦੇ ੧੦੦ ਵਿੱਚੋਂ ੩੩
Farmer ਜੱਟ, profession ਆਂ ਖੇਤੀ
Farmer ਜੱਟ, profession ਆਂ ਖੇਤੀ
Farmer ਜੱਟ, profession ਆਂ...
Oh, that shit knocks, 40
Written by: Laddi Chahal
instagramSharePathic_arrow_out􀆄 copy􀐅􀋲

Loading...