album cover
Zikar Hai
album cover
Zikar Hai was released on June 21, 2024 by Aart Sense Records as a part of the album Zikar Hai - Single
June 21, 2024
LabelAart Sense Records
BPM151
Melodicness
Acousticness
Valence
Danceability
Energy

Music Video

Music Video

Lyrics

[Verse 1]
ਬੂਹੇ ਅਖੀਆਂ ਦੇ ਮੇਰੇ
ਲੱਭਦੇ ਨੇ ਨੈਣਾ ਤੇਰੇ
ਸਾਰੀ ਸਾਰੀ ਰਾਤ ਆਵੇ ਨੀਂਦ ਨਾ ਮੈਨੂੰ
ਦਿਲ ਦੀ ਏ ਬਾਰੀ ਮੇਰੀ
ਤਕ ਤਕ ਰਾਵਾਂ ਤੇਰੀ
ਪੁੱਛਦੀ ਏ ਬੈਰੀਆ ਵੇ ਕਯੂ ਨਾ ਆਇਆ ਤੂੰ
[Chorus]
ਸ਼ਬ-ਓ-ਸੁਬਾਹ ਤੇਰੀ ਫਿਕਰ ਏ ਫਿਕਰ ਏ
ਸ਼ਾਮ-ਓ-ਸਹਰ ਤੇਰਾ ਜ਼ਿਕਰ ਏ ਜ਼ਿਕਰ ਏ
ਰਹਿੰਦੇ ਹਨ ਹਮ ਬਿਖਰੇ ਬਿਖਰੇ
ਧੜਕਨੋ ਸੇ ਨਾਮ ਤੇਰਾ ਲਿਖ ਰ੍ਹੇ
ਸ਼ਬ-ਓ-ਸੁਬਾਹ ਤੇਰੀ ਫਿਕਰ ਏ ਫਿਕਰ ਏ
ਸ਼ਾਮ-ਓ-ਸਹਰ ਤੇਰਾ ਜ਼ਿਕਰ ਏ ਜ਼ਿਕਰ ਏ
ਰਹਿੰਦੇ ਹਨ ਹਮ ਬਿਖਰੇ ਬਿਖਰੇ
ਧੜਕਨੋ ਸੇ ਨਾਮ ਤੇਰਾ ਲਿਖ ਰ੍ਹੇ
[Verse 2]
ਭੁੱਲ ਵੀ ਨਾ ਪਾਵਾਂ ਤੈਨੂੰ ਯਾਦ ਇੰਜ ਆਵੇ
ਕਯੂ ਸੁਣੇ ਨਾ ਮਈਆ ਤੂੰ ਇੰਨਾ ਕਯੂ ਰੁਲਾਵੇ
ਹੋਈ ਨਾ ਕਿਸੇ ਦੀ ਕਦੀ ਬੱਸ ਤੇਰੀ ਹੋਈ ਰਹੀ
ਮੈਂ ਵੀ ਏ ਹੀ ਸੋਚਦੀ ਆ ਕਯੂ ਮਿਲਾ ਨਾ ਤੂੰ
ਬੂਹੇ ਅਖੀਆਂ ਦੇ ਮੇਰੇ
ਲੱਭਦੇ ਨੇ ਨੈਣਾ ਤੇਰੇ
ਸਾਰੀ ਸਾਰੀ ਰਾਤ ਆਵੇ ਨੀਂਦ ਨਾ ਮੈਨੂੰ
ਦਿਲ ਦੀ ਏ ਬਾਰੀ ਮੇਰੀ
ਤਕ ਤਕ ਰਾਵਾਂ ਤੇਰੀ
ਪੁੱਛਦੀ ਏ ਬੈਰੀਆ ਵੇ ਕਯੂ ਨਾ ਆਇਆ ਤੂੰ
[Chorus]
ਸ਼ਬ-ਓ-ਸੁਬਾਹ ਤੇਰੀ ਫਿਕਰ ਏ ਫਿਕਰ ਏ
ਸ਼ਾਮ-ਓ-ਸਹਰ ਤੇਰਾ ਜ਼ਿਕਰ ਏ ਜ਼ਿਕਰ ਏ
ਰਹਿੰਦੇ ਹਨ ਹਮ ਬਿਖਰੇ ਬਿਖਰੇ
ਧੜਕਨੋ ਸੇ ਨਾਮ ਤੇਰਾ ਲਿਖ ਰ੍ਹੇ
ਸ਼ਬ-ਓ-ਸੁਬਾਹ ਤੇਰੀ ਫਿਕਰ ਏ ਫਿਕਰ ਏ
ਸ਼ਾਮ-ਓ-ਸਹਰ ਤੇਰਾ ਜ਼ਿਕਰ ਏ ਜ਼ਿਕਰ ਏ
ਰਹਿੰਦੇ ਹਨ ਹਮ ਬਿਖਰੇ ਬਿਖਰੇ
ਧੜਕਨੋ ਸੇ ਨਾਮ ਤੇਰਾ ਲਿਖ ਰ੍ਹੇ
ਸ਼ਬ-ਓ-ਸੁਬਾਹ ਤੇਰੀ ਫਿਕਰ ਏ ਫਿਕਰ ਏ
ਸ਼ਾਮ-ਓ-ਸਹਰ ਤੇਰਾ ਜ਼ਿਕਰ ਏ ਜ਼ਿਕਰ ਏ
ਰਹਿੰਦੇ ਹਨ ਹਮ ਬਿਖਰੇ ਬਿਖਰੇ
ਧੜਕਨੋ ਸੇ ਨਾਮ ਤੇਰਾ ਲਿਖ ਰ੍ਹੇ
Written by: Arjuna Harjai, Geet Sagar
instagramSharePathic_arrow_out􀆄 copy􀐅􀋲

Loading...