album cover
Without You
36
Hip-Hop/Rap
Without You was released on June 14, 2024 by AHSAN as a part of the album DA$ka
album cover
AlbumDA$ka
Release DateJune 14, 2024
LabelAHSAN
Melodicness
Acousticness
Valence
Danceability
Energy
BPM81

Music Video

Music Video

Credits

COMPOSITION & LYRICS
AHSAN ASIF MUGHAL
AHSAN ASIF MUGHAL
Songwriter
Muhammad Ali Khan
Muhammad Ali Khan
Songwriter
PRODUCTION & ENGINEERING
TayBeatz
TayBeatz
Producer

Lyrics

ਓ ਬਿਨਾ ਤੇਰੇ ਦਿਲ ਵੇ ਉਦਾਸ
ਬਿਨਾ ਤੇਰੀ ਜ਼ਿੰਦਗੀ ਸਜ਼ਾ
ਬਿਨਾ ਤੇਰੇ ਪੁੱਛੇ ਮੇਰੇ ਹਾਲ ਕੋਈ ਨੀ
ਬਿਨਾ ਤੇਰੇ ਖੁਸ਼ੀਆਂ ਦਾ ਨਾ ਕੋਈ ਨੀ
ਓ ਬਿਨਾ ਤੇਰੇ ਹੋਗਿਆ ਖਫ਼ਾ
ਬਿਨਾ ਤੇਰੇ ਬਸ ਏ ਨਸ਼ਾ
ਬਿਨਾ ਤੇਰੇ ਲੱਗਦਾ ਨਾ ਦਿਲ ਸੋਣੀਏ
ਬਿਨਾ ਤੇਰੇ ਖੁਸ਼ੀਆਂ ਵੀ ਨਹੀਂ ਲੱਭਦੀ
ਏਸ ਦਿਲ ਨੂੰ ਤੇਰੀ ਯਾਦ ਸਤਾਉਂਦੀ ਏ
ਤੇਰੇ ਬਾਅਦ ਏ ਦੁਨੀਆ ਵੀ ਲਗਦੀ ਸਜ਼ਾ ਜੇਹੀ ਏ
ਇਸ ਦਿਲ ਨੂੰ ਤੇਰੀ ਯਾਦ ਰੁਲਾਉਂਦੀ ਏ
ਇਹਨਾਂ ਅਖੀਆਂ ਵਿੱਚ ਹੰਝੂਆਂ ਦੀ ਸ਼ਾਮ ਤੂੰ ਪਾ ਗਈ ਏ
ਖੜ੍ਹ ਦਾ ਨੀ ਕੋਈ ਇੱਥੇ ਨਾਲ
ਸਮਝੇ ਨਾ ਕੋਈ ਮੇਰਾ ਹਾਲ
ਦੁਨੀਆ ਦੀ ਰਸਮਾਂ ਤੇ ਦੁਨੀਆ ਦੇ ਮੇਲਿਆਂ ਤੋਂ ਹੋਕੇ ਥੋੜ੍ਹਾ ਦੂਰ
ਮੈਨੂੰ ਮਿਲ ਸੋਹਣੀਏ
ਓ ਬਿਨਾ ਤੇਰੇ ਦਿਲ ਵੇ ਉਦਾਸ
ਬਿਨਾ ਤੇਰੀ ਜ਼ਿੰਦਗੀ ਸਜ਼ਾ
ਬਿਨਾ ਤੇਰੇ ਪੁੱਛੇ ਮੇਰੇ ਹਾਲ ਕੋਈ ਨੀ
ਬਿਨਾ ਤੇਰੇ ਖੁਸ਼ੀਆਂ ਦਾ ਨਾ ਕੋਈ ਨੀ
ਓ ਬਿਨਾ ਤੇਰੇ ਹੋਗਿਆ ਖਫ਼ਾ
ਬਿਨਾ ਤੇਰੇ ਬਸ ਏ ਨਸ਼ਾ
ਬਿਨਾ ਤੇਰੇ ਲੱਗਦਾ ਨਾ ਦਿਲ ਸੋਣੀਏ
ਬਿਨਾ ਤੇਰੇ ਖੁਸ਼ੀਆਂ ਵੀ ਨੈਰ ਲਬਦੀ
Is it too late for us?
ਤੂੰ ਇੱਕ ਝਲਕ ਦੇਖ ਤਾਂ ਬੱਸ
I wish you could see what i see
ਤੁਮਨੇ ਫਿਰ ਇੰਤਹਾ ਕਰਦੀ
ਬਦਨਾਮ ਏ ਜ਼ਮਾਨਾ ਦਾ ਹਮ ਤੋਹ
ਤੂੰ ਜਾਮ ਥੀ ਮੈਖਾਨਾ ਦਾ ਹਮ ਤੋਹ
ਪਲਟ ਗਏ ਨਸੀਬੋ ਕਿ ਕਾਇਆ
ਕ਼ਿਸਮਤ ਕਾ ਨਿਸ਼ਾਨਾ ਦਾ ਹਮ ਤੋ
ਮੇਰੇ ਦੀਵਾਨੇਪਨ ਕਿ ਹੱਦ ਨਹੀਂ ਕੋਈ ਜਾਨੇਮਨ
ਮੁਹੱਬਤ ਕ਼ੀਮਤ ਖੋ ਰਹੀ ਹੈ ਅਬ ਜਤਾਣੇ ਪਰ
ਅਬ ਹਰ ਇੱਕ ਬਾਤ ਯਾਦ ਆਤੀ ਹੈ ਬਤਾਨੇ ਪਰ
ਦਿਲ ਕਾ ਕਸੂਰ ਕਿਆ ਨਾ ਬਹਿਲੇ ਅਬ ਬਹਿਲਾਣੇ ਪਰ
ਓ ਬਿਨਾ ਤੇਰੇ ਦਿਲ ਵੇ ਉਦਾਸ
ਬਿਨਾ ਤੇਰੀ ਜ਼ਿੰਦਗੀ ਸਜ਼ਾ
ਬਿਨਾ ਤੇਰੇ ਪੁੱਛੇ ਮੇਰੇ ਹਾਲ ਕੋਈ ਨੀ
ਬਿਨਾ ਤੇਰੇ ਖੁਸ਼ੀਆਂ ਦਾ ਨਾ ਕੋਈ ਨੀ
ਐਸੀ ਕਿਉਂ ਤੂੰ ਮੁਝੇ ਛੋੜ ਗਈ
ਅਬ ਤਨਹਾ ਮੈਂ ਕਮਰੋ ਮੈਂ ਜਿਨ ਮੈਂ ਨਾ ਰੋਸ਼ਨੀ
ਲਫ਼ਜ਼ੋ ਕੇ ਧਾਗੇ ਟੋਰ ਗਈ
ਲੱਗੇ ਸੱਬ ਮੁਝੇ ਸ਼ੋਰ ਮੇਰੀ ਖੁਦ ਸੇ ਨਾ ਦੋਸਤੀ
ਐਸੀ ਕਿਉਂ ਤੂੰ ਮੁਝੇ ਛੋੜ ਗਈ
ਅਬ ਤਨਹਾ ਮੈਂ ਕਮਰੋ ਮੈਂ ਜਿਨ ਮੈਂ ਨਾ ਰੋਸ਼ਨੀ
ਲਫ਼ਜ਼ੋ ਕੇ ਧਾਗੇ ਟੋਰ ਗਈ
ਲੱਗੇ ਸੱਬ ਮੁਝੇ ਸ਼ੋਰ ਮੇਰੀ ਖੁਦ ਸੇ ਨਾ ਦੋਸਤੀ
ਓ ਬਿਨਾ ਤੇਰੇ ਦਿਲ ਵੇ ਉਦਾਸ
ਬਿਨਾ ਤੇਰੀ ਜ਼ਿੰਦਗੀ ਸਜ਼ਾ
ਬਿਨਾ ਤੇਰੇ ਪੁੱਛੇ ਮੇਰੇ ਹਾਲ ਕੋਈ ਨੀ
ਬਿਨਾ ਤੇਰੇ ਖੁਸ਼ੀਆਂ ਦਾ ਨਾ ਕੋਈ ਨੀ
ਓ ਬਿਨਾ ਤੇਰੇ ਹੋਗਿਆ ਖਫ਼ਾ
ਬਿਨਾ ਤੇਰੇ ਬਸ ਏ ਨਸ਼ਾ
ਬਿਨਾ ਤੇਰੇ ਲੱਗਦਾ ਨਾ ਦਿਲ ਸੋਣੀਏ
ਬਿਨਾ ਤੇਰੇ ਖੁਸ਼ੀਆਂ ਵੀ ਨਹੀਂ ਲੱਭਦੀ
Written by: AHSAN ASIF MUGHAL, Muhammad Ali Khan
instagramSharePathic_arrow_out􀆄 copy􀐅􀋲

Loading...