album cover
Main Teriyan
album cover
Main Teriyan was released on July 11, 2024 by Release Them Records as a part of the album Main Teriyan - Single
July 11, 2024
LabelRelease Them Records
BPM80
Melodicness
Acousticness
Valence
Danceability
Energy

Lyrics

ਮੈਂ ਤੇਰੀਆਂ
ਮੈਂ ਤੇਰੀਆਂ
ਮੈਂ ਤੇਰੀਆਂ ਮੈਂ ਤੇਰੀਆਂ
ਓ ਮਾਹੀਆ ਮੈਂ ਤੇਰੀਆਂ
ਮੈਂ ਤੇਰੀਆਂ
ਮੈਂ ਤੇਰੀਆਂ
ਮੈਂ ਤੇਰੀਆਂ ਮੈਂ ਤੇਰੀਆਂ
ਓ ਮਾਹੀਆ ਮੈਂ ਤੇਰੀਆਂ
ਮੇਰੇ ਵੇਖੋ ਅੱਜ ਹਾਲ ਕਿ ਕਰਤੇਨੇ
ਤੇਰੇ ਪਿੱਛੇ ਮੈਂ ਬਵਾਲ ਹੀ ਕਰਤੇਨੇ
ਵੇਖੇ ਤੈਨੂੰ ਇਕ ਵਾਰ ਤੋਂ ਦੂਜੀ ਵਾਰੀ
ਸਿੱਧਾ ਓਹਦੇ ਮੈਂ ਕਾਨ ਤੇ ਠਰਤੇਨੇ
ਮੇਰੇ ਵੇਖੋ ਅੱਜ ਹਾਲ ਕਿ ਕਰਤੇਨੇ
ਤੇਰੇ ਪਿੱਛੇ ਮੈਂ ਬਵਾਲ ਹੀ ਕਰਤੇਨੇ
ਵੇਖੇ ਤੈਨੂੰ ਇਕ ਵਾਰ ਤੋਂ ਦੂਜੀ ਵਾਰੀ
ਸਿੱਧਾ ਓਹਦੇ ਮੈਂ ਕੰਨ ਤੇ ਥਰ ਤੈਨੂੰ
ਜਿੱਥੇ ਵੀ ਜਾਵੀਂ ਮੈਨੂੰ ਦੱਸ ਕੇ ਤੂੰ ਜਾਏਂਗੀ
ਪਹਿਲੀ ਘੰਟੀ ਤੋਂ ਪਹਿਲਾਂ ਫੋਨ ਉਠਾਏਂਗੀ
ਜੇ ਕੱਦੇ ਤੈਨੂੰ ਕਾਲ ਵੇਟ ਤੇ ਲੱਭ ਲਿਆ
ਤੇ ਗੱਲਾਂ ਮੇਰੀ ਸੁਣ ਸੁਣ ਮਾਰ ਜਾਏਂਗੀ
ਫਿਰ ਨਾ ਕਹੀਂ
ਮੈਂ ਤੇਰੀਆਂ
ਮੈਂ ਤੇਰੀਆਂ
ਮੈਂ ਤੇਰੀਆਂ ਮੈਂ ਤੇਰੀਆਂ
ਓ ਮਾਹੀਆ ਮੈਂ ਤੇਰੀਆਂ
ਮੈਂ ਤੇਰੀਆਂ
ਬੱਸ ਤੇਰੀਆਂ
ਏਨਾ ਨਾ ਸਤਾ ਮੈਂ ਤੇਰੀਆਂ
ਓਹ ਮੇਰੇ ਮਾਹੀਆ ਮੈਂ ਤੇਰੀਆਂ
ਕੇਂਦੀ ਏ ਸਾਨੂੰ ਨਾ ਤੂੰ ਰੋਧ ਵੇ
ਦਿਲ ਐਵੇਂ ਨਾ ਤੂੰ ਮੋਡ ਵੇ
ਮੈਂ ਤੇਰੀਆਂ ਓ ਮੇਰੀ ਜਾਨ ਸੁਣ ਕਹੀਂ
ਟੁੱਟ ਜਾਵੇ ਨਾ ਏ ਡੋਰ ਵੇ
ਕੇਂਦੀ ਏ ਸਾਨੂੰ ਨਾ ਤੂੰ ਰੋਧ ਵੇ (ਰੋਧ ਵੇ)
ਦਿਲ ਐਵੇਂ ਨਾ ਤੂੰ ਮੋਡ ਵੇ (ਮੋਡ ਵੇ)
ਮੈਂ ਤੇਰੀਆਂ ਓ ਮੇਰੀ ਜਾਨ ਸੁਣ ਕਹੀਂ
ਟੁੱਟ ਜਾਵੇ ਨਾ ਏ ਡੋਰ ਵੇ
ਕੇਂਦੀ ਏ ਮੇਰਾ ਐਤਬਾਰ ਵੀ ਕਰਲਵੇ
ਗੱਲਾਂ ਤੂੰ ਥੋੜੀ ਜਿੰਨੀ ਪਿਆਰ ਦੀ ਕਰਲਵੇ
ਕੱਦੀ ਤੇ ਥੋੜੀ ਜਿੰਨੀ ਵੇਟ ਵੀ ਕਿਆ ਕਰ
ਕੱਦੀ ਤੇ ਥੋੜਾ ਇੰਤਜ਼ਾਰ ਵੀ ਕਰਲਵੇ
ਕੇਂਦੀ ਏ ਮੈਨੂੰ ਮੈਂ ਜ਼ੁਬਾਨ ਦੇ ਸਕਣੀਆਂ
ਮੈਂ ਤੈਨੂੰ ਦਿਲ ਕਿ ਮੈਂ ਜਾਨ ਦੇ ਸਕਨੀਆਂ
ਓ ਕਿੱਦਾਂ ਸਮਝਾਵਾਂ ਕਿੰਨਾ ਸਮਝਾਵਾਂ ਤੈਨੂੰ
ਰੋਜ਼ ਬੈਠਕੇ ਇਹ ਸਵਾਲ ਨਾਲ ਲੜਨੀਆਂ
ਮੈਂ ਤੇਰੀਆਂ (ਤੇਰੀਆਂ ਮੈਂ ਤੇਰੀਆਂ)
ਮੈਂ ਤੇਰੀਆਂ (ਮੈਂ ਤੇਰੀਆਂ)
ਮੈਂ ਤੇਰੀਆਂ ਮੈਂ ਤੇਰੀਆਂ
ਓ ਮਾਹੀਆ ਮੈਂ ਤੇਰੀਆਂ
ਮੈਂ ਤੇਰੀਆਂ
ਤੇਰੀਆਂ ਆਹ
ਮੈਂ ਤੇਰੀਆਂ
ਮੈਂ ਤੇਰੀਆਂ
ਓ ਮਾਹੀਆ ਮੈਂ ਤੇਰੀਆਂ
Written by: Karan Kalra
instagramSharePathic_arrow_out􀆄 copy􀐅􀋲

Loading...